ਪੜਚੋਲ ਕਰੋ
Advertisement
ਪੰਜਾਬ 'ਚ ਕੋਰੋਨਾ ਨੇ ਫੜਿਆ ਜ਼ੋਰ, ਕੁੱਝ ਹੀ ਘੰਟਿਆ 'ਚ ਆਏ 50 ਤੋਂ ਵੱਧ ਨਵੇਂ ਮਾਮਲੇ, ਕੁੱਲ ਪੀੜਤ 742
ਅੱਜ ਕੁੱਝ ਹੀ ਘੰਟਿਆ 'ਚ 51 ਨਵੇਂ ਮਾਮਲੇ ਸਾਹਮਣੇ ਆ ਚੁੱਕੇ ਹਨ।
ਚੰਡੀਗੜ੍ਹ: ਪੰਜਾਬ 'ਚ ਕੋਰੋਨਾਵਾਇਰਸ ਦਾ ਪ੍ਰਸਾਰ ਵੱਧਦਾ ਜਾ ਰਿਹਾ ਹੈ। ਮਹਾਰਾਸ਼ਟਰ ਤੋਂ ਆਏ ਸ਼ਰਧਾਲੂਆਂ 'ਚ ਕੋਰੋਨਾਵਾਇਰਸ ਮਰੀਜ਼ਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਅੱਜ ਕੁੱਝ ਹੀ ਘੰਟਿਆ 'ਚ 51 ਨਵੇਂ ਮਾਮਲੇ ਸਾਹਮਣੇ ਆ ਚੁੱਕੇ ਹਨ।
ਅੱਜ ਹੋਸ਼ਿਆਰਪੁਰ ਤੋਂ 32 ਨਵੇਂ ਮਾਮਲੇ ਸਾਹਮਣੇ ਆਏ ਹਨ।ਇਸ ਦੇ ਨਾਲ ਹੀ ਲੁਧਿਆਣਾ 'ਚ 22 ਕੇਸ ਪੌਜ਼ੇਟਿਵ ਪਾਏ ਗਏ ਹਨ। ਇਨ੍ਹਾਂ ਵਿੱਚੋਂ 18 ਸ਼ਰਧਾਲੂ ਹਨ।
ਇਸਦੇ ਨਾਲ ਹੀ ਸੂਬੇ 'ਚ ਕੋਰੋਨਾਵਾਇਰਸ ਮਰੀਜ਼ਾਂ ਦੀ ਕੁੱਲ ਗਿਣਤੀ 742 ਹੋ ਗਈ ਹੈ।ਇਹਨਾਂ 'ਚ ਮਹਾਰਾਸ਼ਟਰ ਤੋਂ ਆਏ ਸ਼ਰਧਾਲੂਆਂ ਦੀ ਗਿਣਤੀ 358 ਹੋ ਗਈ ਹੈ।
ਜ਼ਿਲ੍ਹਾ ਕੁੱਲ ਮਹਾਰਾਸ਼ਟਰ ਤੋਂ ਪਰਤੇ ਸ਼ਰਧਾਲੂ ਠੀਕ ਹੋਏ
ਅੰਮ੍ਰਿਤਸਰ 150 136 08
ਜਲੰਧਰ 105 02 08
ਮੁਹਾਲੀ 92 21 31
ਪਟਿਆਲਾ 89 27 02
ਲੁਧਿਆਣਾ 99 56 06
ਪਠਾਨਕੋਟ 25 00 09
ਨਵਾਂਸ਼ਹਿਰ 23 01 18
ਤਰਨ ਤਾਰਨ 15 15 00
ਮਾਨਸਾ 13 00 04
ਕਪੂਰਥਲਾ 12 10 02
ਹੁਸ਼ਿਆਰਪੁਰ 44 37 06
ਫਰੀਦਕੋਟ 06 03 01
ਸੰਗਰੂਰ 06 03 03
ਮੋਗਾ 06 02 04
ਗੁਰਦਾਸਪੁਰ 04 03 00
ਮੁਕਤਸਰ 04 03 00
ਰੋਪੜ 05 02 02
ਬਰਨਾਲਾ 02 00 01
ਫਤਹਿਗੜ੍ਹ ਸਾਹਿਬ 09 06 02
ਬਠਿੰਡਾ 02 02 00
ਫਿਰੋਜ਼ਪੁਰ 27 19 01
ਫਾਜ਼ਿਲਕਾ 04 04 00
ਕੁੱਲ 742 352 104
Check out below Health Tools-
Calculate Your Body Mass Index ( BMI )
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਪੰਜਾਬ
ਪੰਜਾਬ
ਪੰਜਾਬ
Advertisement