ਪੜਚੋਲ ਕਰੋ

water level in Punjab: ਪੰਜਾਬ 'ਚ ਪਾਣੀ ਦਾ ਪੱਧਰ ਹੇਠਾਂ ਜਾਣ 'ਤੇ ਸਰਕਾਰ ਦਾ ਸਖਤ ਕਦਮ, ਜ਼ਮੀਨ 'ਚੋਂ ਪਾਣੀ ਕੱਢਣ 'ਤੇ ਵਸੂਲੀ ਜਾਏਗੀ ਭਾਰੀ ਰਕਮ

ਜਲ ਸ੍ਰੋਤ ਵਿਭਾਗ ਪੰਜਾਬ ਤੇ ਕੇਂਦਰੀ ਗਰਾਊਂਡ ਵਾਟਰ ਬੋਰਡ ਉੱਤਰ-ਪੱਛਮੀ ਖੇਤਰ ਚੰਡੀਗੜ੍ਹ ਵੱਲੋਂ ਸਤੰਬਰ 2018 ਵਿੱਚ ਜਾਰੀ ਕੀਤੀ ਗਈ ਰਿਪੋਰਟ ਮੁਤਾਬਕ ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਕੱਢਣਾ 165 ਪ੍ਰਤੀਸ਼ਤ ਤੱਕ ਪਹੁੰਚ ਚੁੱਕਿਆ ਹੈ।

ਮਨਵੀਰ ਕੌਰ ਰੰਧਾਵਾ ਦੀ ਰਿਪੋਰਟ ਚੰਡੀਗੜ੍ਹ: ਪੰਜਾਬ (Punjab) ਵਿੱਚ ਧਰਤੀ ਹੇਠਲੇ ਪਾਣੀ (Water Level) ਦੇ ਡਿੱਗ ਰਹੇ ਪੱਧਰ ਦੇ ਮੱਦੇਨਜ਼ਰ ਪੰਜਾਬ ਸਰਕਾਰ (Punjab Government) ਨੇ ਸਖ਼ਤ ਕਦਮ ਚੁੱਕਣ ਲਈ ਇੱਕ ਢਾਂਚਾ ਤਿਆਰ ਕੀਤਾ ਹੈ। ਇਸ ਤਹਿਤ ਹੁਣ ਸੂਬੇ ਦੇ ਉਦਯੋਗਿਕ ਤੇ ਵਪਾਰਕ ਉਦੇਸ਼ਾਂ ਲਈ ਧਰਤੀ ਹੇਠਲੇ ਪਾਣੀ ਬਗੈਰ ਇਜਾਜ਼ਤ ਇਸਤੇਮਾਲ ਨਹੀਂ ਕੀਤਾ ਜਾ ਸਕੇਗਾ। ਜੇ ਇਜਾਜ਼ਤ ਅਟੱਲ ਕਾਰਨਾਂ ਕਰਕੇ ਦਿੱਤੀ ਜਾਂਦੀ ਹੈ, ਤਾਂ ਇਸ ਲਈ ਭਾਰੀ ਫੀਸਾਂ ਵਸੂਲਣ ਦੀ ਯੋਜਨਾ ਬਣਾਈ ਗਈ ਹੈ। ਇਸ ਦੇ ਨਾਲ ਹੀ ਖੇਤੀਬਾੜੀ, ਪੀਣ ਵਾਲੇ ਪਾਣੀ ਤੇ ਘਰੇਲੂ ਵਰਤੋਂ ਲਈ ਧਰਤੀ ਹੇਠਲੇ ਪਾਣੀ ਦੀ ਵਰਤੋਂ ‘ਤੇ ਸਰਕਾਰ ਨੇ ਆਪਣਾ ਰੁਖ ਨਰਮ ਹੀ ਰੱਖਿਆ ਹੈ। ਇਸ ਨੂੰ ਨਵੀਂ ਯੋਜਨਾ ਤੋਂ ਬਾਹਰ ਰੱਖਿਆ ਹੈ। ਸਰਕਾਰ ਨੇ ਧਰਤੀ ਹੇਠਲੇ ਪਾਣੀ ਦੀ ਵਰਤੋਂ ਦੇ ਨਾਲ-ਨਾਲ ਪਾਣੀ ਦੇ ਭੰਡਾਰ ਨੂੰ ਉਤਸ਼ਾਹਤ ਕਰਨ ਲਈ ਯੋਜਨਾ ਵੀ ਤਿਆਰ ਕੀਤੀ ਹੈ। ਪੰਜਾਬ ਵਾਟਰ ਰੈਗੂਲੇਸ਼ਨ ਐਂਡ ਡਿਵੈਲਪਮੈਂਟ ਅਥਾਰਟੀ ਨੇ ਪੰਜਾਬ ਭੂਮੀਗਤ ਪਾਣੀ ਕੱਢਣ ਤੇ ਸੰਭਾਲ ਦਿਸ਼ਾ-ਨਿਰਦੇਸ਼ 2020 ਖਰੜੇ ਤਹਿਤ ਉਦਯੋਗਿਕ ਤੇ ਵਪਾਰਕ ਉਦੇਸ਼ਾਂ ਲਈ ਧਰਤੀ ਹੇਠਲੇ ਪਾਣੀ ‘ਤੇ ਲਾਗੂ ਕੀਤੀ ਜਾਣ ਵਾਲੀ ਫੀਸ (ਅਰਜ਼ੀ ਫੀਸ, ਪ੍ਰੋਸੈਸਿੰਗ ਫੀਸ, ਰਜਿਸਟਰੀ ਫੀਸ, ਜ਼ਮੀਨੀ ਪਾਣੀ ਮੁਆਵਜ਼ਾ, ਕਨਵੇਨਜ ਚਾਰਜ, ਕਨਜ਼ਰਵੇਸ਼ਨ ਕ੍ਰੈਡਿਟ, ਗੈਰ-ਰਹਿਤ ਚਾਰਜ ਆਦਿ) ਬਹੁਤ ਜ਼ਿਆਦਾ ਲਾਈ ਹੈ। ਛੋਟੇ ਉਦਯੋਗ, ਜੋ ਧਰਤੀ ਹੇਠਲੇ ਪਾਣੀ ਦਾ 10 ਕਿਊਬਿਕ ਤੱਕ ਪ੍ਰਤੀ ਦਿਨ ਵਰਤਦੇ ਹਨ, ਉਨ੍ਹਾਂ ਨੂੰ ਫੀਸਾਂ ਵਿੱਚ ਛੋਟ ਮਿਲੇਗੀ। ਖਰੜੇ ਮੁਤਾਬਕ ਸੂਬੇ ਦੇ ਓਰੇਂਜ ਜ਼ੋਨ ਵਿੱਚ 10 ਕਿਊਬਿਕ ਪ੍ਰਤੀ ਦਿਨ ਧਰਤੀ ਹੇਠਲੇ ਪਾਣੀ ਨੂੰ 8 ਰੁਪਏ, 10-100 ਕਿਊਬਿਕ ਲਈ 18 ਰੁਪਏ ਤੇ 100 ਕਿਊਬਿਕ ਤੋਂ ਵੱਧ ਲਈ 100 ਰੁਪਏ ਅਦਾ ਕਰਨੇ ਪੈਣਗੇ। ਇਹ ਦਰਾਂ ਯੈਲੋ ਜ਼ੋਨ ਵਿੱਚ ਕ੍ਰਮਵਾਰ 6, 14 ਤੇ 18 ਅਤੇ ਗ੍ਰੀਨ ਜ਼ੋਨ ਵਿਚ ਕ੍ਰਮਵਾਰ 4, 10 ਤੇ 14 ਰੁਪਏ ਹੋਣਗੀਆਂ। ਇਸ ਤੋਂ ਇਲਾਵਾ ਵਾਟਰ ਕੰਜ਼ਰਵੇਟਰਾਂ ਨੂੰ ਕ੍ਰਮਵਾਰ 4, 3 ਤੇ 2 ਰੁਪਏ ਪ੍ਰਤੀ ਕਿਊਬਿਕ ਫੀਸ ‘ਚ ਵੀ ਛੋਟ ਦਿੱਤੀ ਜਾਏਗੀ। ਇਨ੍ਹਾਂ ਤੋਂ ਇਲਾਵਾ ਹੋਰ ਸਾਰੇ ਖ਼ਰਚੇ ਵੀ ਬਿੱਲ ਵਿੱਚ ਸ਼ਾਮਲ ਕੀਤੇ ਜਾਣਗੇ। ਅਥਾਰਟੀ ਸਬੰਧਤ ਉਦਯੋਗਾਂ ਨੂੰ ਸਿਰਫ 3 ਸਾਲਾਂ ਲਈ ਧਰਤੀ ਹੇਠਲੇ ਪਾਣੀ ਕੱਢਣ ਦੀ ਇਜਾਜ਼ਤ ਦੇਵੇਗਾ, ਜਿਸ ਨੂੰ ਬਾਅਦ ਵਿੱਚ ਰੀਨਿਊ ਕਰਾਨਾ ਪਏਗਾ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Farmer Protest: ਪੰਜਾਬ ਬੰਦ ਦੌਰਾਨ ਲੁਧਿਆਣਾ 'ਚ ਜ਼ਬਰਦਸਤ ਹੰਗਾਮਾ, ਕਿਸਾਨਾਂ ‘ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼, ਸ਼ਰਾਬ ਪੀਕੇ ਹੰਗਾਮਾ ਕਰਨ ਵਾਲੇ ਨਿੱਕਲੇ ਪੁਲਿਸ ਮੁਲਾਜ਼ਮ !
Farmer Protest: ਪੰਜਾਬ ਬੰਦ ਦੌਰਾਨ ਲੁਧਿਆਣਾ 'ਚ ਜ਼ਬਰਦਸਤ ਹੰਗਾਮਾ, ਕਿਸਾਨਾਂ ‘ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼, ਸ਼ਰਾਬ ਪੀਕੇ ਹੰਗਾਮਾ ਕਰਨ ਵਾਲੇ ਨਿੱਕਲੇ ਪੁਲਿਸ ਮੁਲਾਜ਼ਮ !
Farmers Protest: ਕੜਾਕੇ ਦੀ ਠੰਢ 'ਚ 80 ਸਾਲਾ ਬਾਬਾ ਡਟਿਆ, ਚੰਡੀਗੜ੍ਹ-ਲੁਧਿਆਣਾ ਹਾਈਵੇ ਕੀਤਾ ਜਾਮ
Farmers Protest: ਕੜਾਕੇ ਦੀ ਠੰਢ 'ਚ 80 ਸਾਲਾ ਬਾਬਾ ਡਟਿਆ, ਚੰਡੀਗੜ੍ਹ-ਲੁਧਿਆਣਾ ਹਾਈਵੇ ਕੀਤਾ ਜਾਮ
Farmers Protest: ਕਿਸਾਨ ਅੰਦੋਲਨ ਨੂੰ ਕੁਚਲਣ ਦੀ ਤਿਆਰੀ? ਡੱਲੇਵਾਲ ਨੇ ਲਾਈਵ ਹੋ ਕੇ ਕਿਸਾਨਾਂ ਨੂੰ ਕਹੀ ਵੱਡੀ ਗੱਲ
ਕਿਸਾਨ ਅੰਦੋਲਨ ਨੂੰ ਕੁਚਲਣ ਦੀ ਤਿਆਰੀ? ਡੱਲੇਵਾਲ ਨੇ ਲਾਈਵ ਹੋ ਕੇ ਕਿਸਾਨਾਂ ਨੂੰ ਕਹੀ ਵੱਡੀ ਗੱਲ
Diljit Dosanjh: ਦਿਲਜੀਤ ਦੋਸਾਂਝ ਦੇ ਸ਼ੋਅ ਨੂੰ ਲੈ ਲੁਧਿਆਣਾ 'ਚ 2000 ਦੇ ਕਰੀਬ ਪੁਲਿਸ ਮੁਲਾਜ਼ਮ ਤੈਨਾਤ; ਜਾਣੋ ਕਿੱਥੇ ਕਰ ਸਕੋਗੇ ਪਾਰਕਿੰਗ ?
ਦਿਲਜੀਤ ਦੋਸਾਂਝ ਦੇ ਸ਼ੋਅ ਨੂੰ ਲੈ ਲੁਧਿਆਣਾ 'ਚ 2000 ਦੇ ਕਰੀਬ ਪੁਲਿਸ ਮੁਲਾਜ਼ਮ ਤੈਨਾਤ; ਜਾਣੋ ਕਿੱਥੇ ਕਰ ਸਕੋਗੇ ਪਾਰਕਿੰਗ ?
Advertisement
ABP Premium

ਵੀਡੀਓਜ਼

Punjab Band| ਸ਼ੰਭੂ 'ਚ ਕਿਸਾਨਾਂ ਨੇ ਰੋਕੀਆਂ ਰੇਲਾਂ, ਪੰਜਾਬ ਬੰਦ ਦੇ ਹਾਲਾਤCharanjit Brar ਨੇ ਚੁੱਕੇ Akali Dal ਦੇ ਲੀਡਰਾਂ 'ਤੇ ਵੱਡੇ ਸਵਾਲJaggu Bhagwanpuria ਤੇ Amritpal Singh Bath ਦੇ ਗਰੁਪ ਦੇ 5 ਗੈਂਗਸਟਰ ਗ੍ਰਿਫਤਾਰPunjab Band: ਕਿਸਾਨ ਗਲੀ ਗਲੀ ਦੇ ਰਹੇ ਪੰਜਾਬ ਬੰਦ ਕਰਨ ਦਾ ਹੋਕਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Farmer Protest: ਪੰਜਾਬ ਬੰਦ ਦੌਰਾਨ ਲੁਧਿਆਣਾ 'ਚ ਜ਼ਬਰਦਸਤ ਹੰਗਾਮਾ, ਕਿਸਾਨਾਂ ‘ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼, ਸ਼ਰਾਬ ਪੀਕੇ ਹੰਗਾਮਾ ਕਰਨ ਵਾਲੇ ਨਿੱਕਲੇ ਪੁਲਿਸ ਮੁਲਾਜ਼ਮ !
Farmer Protest: ਪੰਜਾਬ ਬੰਦ ਦੌਰਾਨ ਲੁਧਿਆਣਾ 'ਚ ਜ਼ਬਰਦਸਤ ਹੰਗਾਮਾ, ਕਿਸਾਨਾਂ ‘ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼, ਸ਼ਰਾਬ ਪੀਕੇ ਹੰਗਾਮਾ ਕਰਨ ਵਾਲੇ ਨਿੱਕਲੇ ਪੁਲਿਸ ਮੁਲਾਜ਼ਮ !
Farmers Protest: ਕੜਾਕੇ ਦੀ ਠੰਢ 'ਚ 80 ਸਾਲਾ ਬਾਬਾ ਡਟਿਆ, ਚੰਡੀਗੜ੍ਹ-ਲੁਧਿਆਣਾ ਹਾਈਵੇ ਕੀਤਾ ਜਾਮ
Farmers Protest: ਕੜਾਕੇ ਦੀ ਠੰਢ 'ਚ 80 ਸਾਲਾ ਬਾਬਾ ਡਟਿਆ, ਚੰਡੀਗੜ੍ਹ-ਲੁਧਿਆਣਾ ਹਾਈਵੇ ਕੀਤਾ ਜਾਮ
Farmers Protest: ਕਿਸਾਨ ਅੰਦੋਲਨ ਨੂੰ ਕੁਚਲਣ ਦੀ ਤਿਆਰੀ? ਡੱਲੇਵਾਲ ਨੇ ਲਾਈਵ ਹੋ ਕੇ ਕਿਸਾਨਾਂ ਨੂੰ ਕਹੀ ਵੱਡੀ ਗੱਲ
ਕਿਸਾਨ ਅੰਦੋਲਨ ਨੂੰ ਕੁਚਲਣ ਦੀ ਤਿਆਰੀ? ਡੱਲੇਵਾਲ ਨੇ ਲਾਈਵ ਹੋ ਕੇ ਕਿਸਾਨਾਂ ਨੂੰ ਕਹੀ ਵੱਡੀ ਗੱਲ
Diljit Dosanjh: ਦਿਲਜੀਤ ਦੋਸਾਂਝ ਦੇ ਸ਼ੋਅ ਨੂੰ ਲੈ ਲੁਧਿਆਣਾ 'ਚ 2000 ਦੇ ਕਰੀਬ ਪੁਲਿਸ ਮੁਲਾਜ਼ਮ ਤੈਨਾਤ; ਜਾਣੋ ਕਿੱਥੇ ਕਰ ਸਕੋਗੇ ਪਾਰਕਿੰਗ ?
ਦਿਲਜੀਤ ਦੋਸਾਂਝ ਦੇ ਸ਼ੋਅ ਨੂੰ ਲੈ ਲੁਧਿਆਣਾ 'ਚ 2000 ਦੇ ਕਰੀਬ ਪੁਲਿਸ ਮੁਲਾਜ਼ਮ ਤੈਨਾਤ; ਜਾਣੋ ਕਿੱਥੇ ਕਰ ਸਕੋਗੇ ਪਾਰਕਿੰਗ ?
Punjabi Tourists: ਹਿਮਾਚਲ 'ਚ ਪੰਜਾਬੀ ਸੈਲਾਨੀਆਂ ਨਾਲ ਪਿਆ ਪੰਗਾ! ਸ਼ਰੇਆਮ ਚੱਲੇ ਚਾਕੂ
Punjabi Tourists: ਹਿਮਾਚਲ 'ਚ ਪੰਜਾਬੀ ਸੈਲਾਨੀਆਂ ਨਾਲ ਪਿਆ ਪੰਗਾ! ਸ਼ਰੇਆਮ ਚੱਲੇ ਚਾਕੂ
Punjab Bandh: ਪੰਜਾਬ ਬੰਦ ਵਿਚਾਲੇ ਸ਼ਰਾਬ ਦੇ ਠੇਕਿਆਂ ਅਤੇ ਪੈਟਰੋਲ ਪੰਪਾਂ ਨੂੰ ਲੈ ਵੱਡਾ ਅਪਡੇਟ, ਪਿਆਕੜ ਹੋਣਗੇ ਖੁਸ਼
ਪੰਜਾਬ ਬੰਦ ਵਿਚਾਲੇ ਸ਼ਰਾਬ ਦੇ ਠੇਕਿਆਂ ਅਤੇ ਪੈਟਰੋਲ ਪੰਪਾਂ ਨੂੰ ਲੈ ਵੱਡਾ ਅਪਡੇਟ, ਪਿਆਕੜ ਹੋਣਗੇ ਖੁਸ਼
Farmer Protest: 'ਪੰਜਾਬ ਬੰਦ' ਨੂੰ ਜਬਰਦਸਤ ਹੁੰਗਾਰਾ! ਕਿਸਾਨਾਂ ਦੇ ਹੱਕ 'ਚ ਡਟੀਆਂ ਸਾਰੀਆਂ ਧਿਰਾਂ
Farmer Protest: 'ਪੰਜਾਬ ਬੰਦ' ਨੂੰ ਜਬਰਦਸਤ ਹੁੰਗਾਰਾ! ਕਿਸਾਨਾਂ ਦੇ ਹੱਕ 'ਚ ਡਟੀਆਂ ਸਾਰੀਆਂ ਧਿਰਾਂ
1 ਜਨਵਰੀ ਤੋਂ 7 ਜਨਵਰੀ ਤੱਕ ਕਿਵੇਂ ਦੀ ਰਹੇਗੀ ਠੰਡ? 2025 ਦੇ ਪਹਿਲੇ ਹਫਤੇ ਇਦਾਂ ਦਾ ਰਹੇਗਾ ਮੌਸਮ
1 ਜਨਵਰੀ ਤੋਂ 7 ਜਨਵਰੀ ਤੱਕ ਕਿਵੇਂ ਦੀ ਰਹੇਗੀ ਠੰਡ? 2025 ਦੇ ਪਹਿਲੇ ਹਫਤੇ ਇਦਾਂ ਦਾ ਰਹੇਗਾ ਮੌਸਮ
Embed widget