Punjab News: ਪੰਜਾਬ ਦੀਆਂ ਜੇਲ੍ਹਾਂ ਬਣੀਆਂ ਨਸ਼ਾ ਤਸਕਰੀ ਤੇ ਜੁਰਮਾਂ ਦਾ ਗੜ੍ਹ, ਜੇਲ੍ਹ 'ਚੋਂ 43000 ਫੋਨ ਕਾਲਾਂ  ਨੇ ਮਚਾਇਆ ਹੜਕੰਪ, ਪੁਲਿਸ ਦਾ ਵੱਡਾ ਐਕਸ਼ਨ

43000 phone calls from jail: ਤਾਜ਼ਾ ਖੁਲਾਸਾ ਫਿਰੋਜ਼ਪੁਰ ਦੀ ਜੇਲ੍ਹ ਵਿੱਚੋਂ ਸਾਹਮਣੇ ਆਇਆ ਹੈ। ਫਿਰੋਜ਼ਪੁਰ ਦੀ ਜੇਲ੍ਹ ’ਚ ਬੰਦ ਤਿੰਨ ਨਸ਼ਾ ਤਸਕਰਾਂ ਵੱਲੋਂ 43 ਹਜ਼ਾਰ ਫੋਨ ਕਾਲਾਂ ਕਰਨ ਦੇ ਮਾਮਲੇ ਨੇ ਹੜਕੰਪ ਮਚਾ ਦਿੱਤਾ ਹੈ।

Punjab News: ਪੰਜਾਬ ਦੀਆਂ ਜੇਲ੍ਹਾਂ ਨਸ਼ਾ ਤਸਕਰੀ ਤੇ ਜੁਰਮਾਂ ਦਾ ਗੜ੍ਹ ਬਣ ਗਈਆਂ ਹਨ। ਵੱਡੇ ਨਸ਼ਾ ਤਸਕਰ ਤੇ ਗੈਂਗਸਟਰ ਜੇਲ੍ਹਾਂ ਅੰਦਰ ਬੈਠ ਕੇ ਹੀ ਆਪਣੇ ਨੈੱਟਵਰਕ ਚਲਾ ਰਹੇ ਹਨ। ਇਹ ਨੈੱਟਵਰਕ ਦੇਸ਼ ਹੀ ਨਹੀਂ ਸਗੋਂ ਵਿਦੇਸ਼ਾਂ ਤੱਕ ਫੈਲੇ ਹੋਏ ਹਨ।

Related Articles