ਪੜਚੋਲ ਕਰੋ

ਪੰਜਾਬ ਪੁਲਿਸ ਨੇ ਨਾਜਾਇਜ਼ ਹਥਿਆਰਾਂ ਅਤੇ ਨਸ਼ਿਆਂ ਦੀ ਤਸਕਰੀ ਦਾ ਕੀਤਾ ਪਰਦਾਫਾਸ਼, ਬੀਐਸਐਫ ਜਵਾਨ ਸਣੇ ਚਾਰ ਗ੍ਰਿਫਤਾਰ

ਪੰਜਾਬ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਪੁਲਿਸ ਨੇ ਜੰਮੂ-ਕਸ਼ਮੀਰ ਦੇ ਸਾਂਬਾ ਜ਼ਿਲੇ ਵਿਚ ਐਲਓਸੀ ‘ਤੇ ਤਾਇਨਾਤ ਇੱਕ ਜਵਾਨ ਨੂੰ ਗ੍ਰਿਫਤਾਰ ਕੀਤਾ ਹੈ, ਜੋ ਪਾਕਿਸਤਾਨ ਵਲੋਂ ਸਪਾਂਸਰ ਕੀਤੇ ਗਏ ਨਾਜਾਇਜ਼ ਹਥਿਆਰਾਂ ਅਤੇ ਨਸ਼ਿਆਂ ਦੀ ਤਸਕਰੀ ਕਰਨ ਵਾਲੇ ਇੱਕ ਰੈਕੇਟ ਵਿਚ ਸ਼ਾਮਲ ਹੈ।

ਚੰਡੀਗੜ੍ਹ: ਪੰਜਾਬ ਪੁਲਿਸ ਨੇ ਪਾਕਿਸਤਾਨ ਸਪਾਂਸਰਡ ਗੈਰ ਕਾਨੂੰਨੀ ਹਥਿਆਰਾਂ ਅਤੇ ਨਸ਼ਿਆਂ ਦੀ ਤਸਕਰੀ ਦੇ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਜੰਮੂ-ਕਸ਼ਮੀਰ ਦੇ ਸਾਂਬਾ ਜ਼ਿਲੇ ਵਿਚ ਕੰਟਰੋਲ ਰੇਖਾ 'ਤੇ ਤਾਇਨਾਤ ਸੀਮਾ ਸੁਰੱਖਿਆ ਬਲ (ਬੀਐਸਐਫ) ਦੇ ਇੱਕ ਕਾਂਸਟੇਬਲ ਸਣੇ ਪੁਲਿਸ ਨੇ ਚਾਰ ਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਇਨ੍ਹਾਂ ਕੋਲੋਂ ਇੱਕ 9 ਐਮਐਮ ਪਿਸਤੌਲ (ਜਿਗਨਾ ਮੇਕ-ਮੇਡ ਇਨ ਤੁਰਕੀ), 80 ਜਿੰਦਾ ਕਾਰਤੂਸ, ਇੱਕ ਪੀਓਕੇ ਦੇ ਨਿਸ਼ਾਨ ਵਾਲਾ ਇੱਕ ਨਕਸ਼ਾ, 12 ਬੋਰ ਬੰਦੂਕ ਵਾਲੀਆਂ ਦੋ ਰਸਾਲੇ ਅਤੇ ਦੋ ਜਿੰਦਾ ਕਾਰਤੂਸ ਸਮੇਤ ਵਿਦੇਸ਼ੀ ਹਥਿਆਰ ਬਰਾਮਦ ਕੀਤੇ ਹਨ। ਜਾਣਕਾਰੀ ਮੁਤਾਬਕ, ਪੰਜਾਬ ਪੁਲਿਸ ਨੇ ਜੰਮੂ ਵਿੱਚ ਅੰਤਰਰਾਸ਼ਟਰੀ ਸਰਹੱਦ ‘ਤੇ ਤਾਇਨਾਤ ਇੱਕ ਬਾਰਡਰ ਸਿਕਿਓਰਿਟੀ ਫੋਰਸ (ਬੀਐਸਐਫ) ਦੇ ਇੱਕ ਜਵਾਨ ਨੂੰ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ‘ਚ ਰਹਿਣ ਵਾਲੇ ਬੀਐਸਐਫ ਦੇ ਕਾਂਸਟੇਬਲ ਸੁਮਿਤ ਕੁਮਾਰ ਕੋਲੋਂ ਹਥਿਆਰ ਅਤੇ ਗੋਲਾ ਬਾਰੂਦ ਵੀ ਬਰਾਮਦ ਹੋਇਆ ਹੈ। ਉਹ ਜੰਮੂ ਦੇ ਸਾਂਬਾ ਸੈਕਟਰ ਵਿੱਚ ਬੀਐਸਐਫ ਦੀ ਇਕਾਈ ਦੇ ਨਾਲ ਤਾਇਨਾਤ ਸੀ। ਵੇਰਵਿਆਂ ਦਿੰਦਿਆਂ ਡੀਜੀਪੀ ਨੇ ਦੱਸਿਆ ਕਿ ਜਲੰਧਰ (ਦਿਹਾਤੀ) ਪੁਲਿਸ ਨੇ ਅਮਨਪ੍ਰੀਤ ਸਿੰਘ ਨੂੰ 11 ਜੁਲਾਈ ਨੂੰ ਜਗਜੀਤ ਕਤਲ ਕੇਸ ਵਿੱਚ ਗ੍ਰਿਫਤਾਰ ਕੀਤਾ ਸੀ ਅਤੇ ਜਾਂਚ ਦੌਰਾਨ ਅਮਨਪ੍ਰੀਤ ਨੇ ਖੁਲਾਸਾ ਕੀਤਾ ਕਿ ਉਹ ਅਤੇ ਉਸਦੇ ਭਰਾ ਪਾਕਿਸਤਾਨ ਦੇ ਇੱਕ ਸ਼ਾਹ ਮੂਸਾ ਦੇ ਸੰਪਰਕ ਵਿੱਚ ਸੀ, ਜੋ ਕਿ ਭਾਰਤ-ਪਾਕਿ ਸਰਹੱਦ ਪਾਰੋਂ ਹਥਿਆਰ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਦਾ ਸੀ। ਅਮਨਪ੍ਰੀਤ ਨੇ ਅੱਗੇ ਖੁਲਾਸਾ ਕੀਤਾ ਕਿ ਉਹ ਮਨਪ੍ਰੀਤ ਸਿੰਘ ਅਤੇ ਜੰਮੂ ਕਸ਼ਮੀਰ ਦੀ ਸਰਹੱਦ 'ਤੇ ਤਾਇਨਾਤ ਬੀਐਸਐਫ ਦੇ ਇੱਕ ਕਾਂਸਟੇਬਲ ਰਾਹੀਂ ਸ਼ਾਹ ਮੂਸਾ ਨਾਲ ਸੰਪਰਕ ਵਿੱਚ ਆਏ ਸੀ। ਡੀਜੀਪੀ ਨੇ ਕਿਹਾ ਕਿ ਕਾਂਸਟੇਬਲ ਸੁਮਿਤ ਕੁਮਾਰ ਪਹਿਲਾਂ ਇੱਕ ਕਤਲ ਦੇ ਕੇਸ ਦੀ ਸੁਣਵਾਈ ਦੌਰਾਨ ਗੁਰਦਾਸਪੁਰ ਜੇਲ੍ਹ ਵਿੱਚ ਬੰਦ ਸੀ, ਜਿਥੇ ਉਹ ਮਨਪ੍ਰੀਤ ਸਿੰਘ ਦੇ ਸੰਪਰਕ ਵਿੱਚ ਆਇਆ ਸੀ। ਗੁਪਤਾ ਨੇ ਅੱਗੇ ਦੱਸਿਆ ਕਿ ਸਰਹੱਦ ਪਾਰੋਂ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਕਰਨ ਦੀ ਸਾਜਿਸ਼ ਗੁਰਦਾਸਪੁਰ ਜੇਲ੍ਹ ਵਿੱਚ ਰਚੀ ਗਈ ਸੀ। ਡੀਜੀਪੀ ਨੇ ਕਿਹਾ ਕਿ ਸੁਮਿਤ ਨੇ ਬਾਰਡਰ ਤੋਂ ਵਾਰ-ਵਾਰ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਵਿਚ ਆਪਣੀ ਸ਼ਮੂਲੀਅਤ ਦਾ ਖੁਲਾਸਾ ਕੀਤਾ। ਸੁਮਿਤ ਨੂੰ 39 ਲੱਖ ਰੁਪਏ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਖੇਪ ਦੀ ਸਫਲਤਾਪੂਰਵਕ ਪ੍ਰਾਪਤੀ ਲਈ ਮਿਲੇ। ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Indian Students: ਬ੍ਰਿਟੇਨ ਯੂਨੀਵਰਸਿਟੀਆਂ ਵੱਲ ਭਾਰਤੀ ਵਿਦਿਆਰਥੀਆਂ ਦਾ ਮੋਹ ਹੋਇਆ ਭੰਗ, ਅੰਕੜੇ ਕਰ ਦੇਣਗੇ ਹੈਰਾਨ

Exclusive: 'ਕ੍ਰਾਈਮ ਸੀਨ 'ਤੇ ਵਕੀਲ, ਨੇਤਾ ਤੇ ਪ੍ਰਿੰਸੀਪਲ ਦੇ ਬੰਦੇ ਪਹੁੰਚੇ ਸੀ...', ABP ਨਿਊਜ਼ ਦੇ 'ਆਪ੍ਰੇਸ਼ਨ RG ਕਰ' 'ਚ ਵੱਡਾ ਖੁਲਾਸਾ

Blood Relations: ਰਿਸ਼ਤੇਦਾਰਾਂ 'ਚ ਵਿਆਹ ਕਰਨਾ Pregnancy ਲਈ ਖਤਰਨਾਕ, ਬੱਚਿਆਂ ਨੂੰ ਘੇਰ ਸਕਦੀਆਂ ਇਹ ਬਿਮਾਰੀਆਂ

Ticket Booking: ਆਨਲਾਈਨ ਟਿਕਟ ਬੁਕਿੰਗ ਦੇ ਨਾਂ 'ਤੇ ਕੰਪਨੀਆਂ ਕਰ ਰਹੀਆਂ ਠੱਗੀਆਂ, ਜਾਣੋ ਕਿਵੇਂ ਤੁਹਾਡੀ ਜੇਬ 'ਤੇ ਮਾਰ ਰਹੀਆਂ ਡਾਕਾ

ABP Premium

ਵੀਡੀਓਜ਼

Fazilka | ਰੁੱਸੀ ਘਰਵਾਲੀ ਨੂੰ ਮਨਾਉਣ ਗਿਆ ਪਤੀ - ਸਭ ਸਾਹਮਣੇ ਹੋਏ ਗੁੱਥਮ ਗੁੱਥੀSGPC | ਕਤਰ ਥਾਣੇ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਸਰੂਪ, ਪੁਲਿਸ ਨੇ ਪਾਵਨ ਅਸਥਾਨ 'ਤੇ ਪਹੁੰਚਾਇਆAmritsar Children Chlaan | ਅੰਮ੍ਰਿਤਸਰ ਪੁਲਿਸ ਦੀ ਕਾਰਵਾਈ - ਕੱਟੇ ਗਏ ਬੱਚਿਆਂ ਦੇ ਚਲਾਨPunjab Saloon & Beauty Parlour| ਪੰਜਾਬ 'ਚ ਧੜਾਧੜ ਚੱਲ ਰਹੇ ਪਾਰਲਰਾਂ ਤੇ ਸਲੂਨ ਵਾਲਿਆਂ 'ਤੇ ਕੱਸਿਆ ਜਾਵੇਗਾ ਸ਼ਿਕੰਜਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Indian Students: ਬ੍ਰਿਟੇਨ ਯੂਨੀਵਰਸਿਟੀਆਂ ਵੱਲ ਭਾਰਤੀ ਵਿਦਿਆਰਥੀਆਂ ਦਾ ਮੋਹ ਹੋਇਆ ਭੰਗ, ਅੰਕੜੇ ਕਰ ਦੇਣਗੇ ਹੈਰਾਨ
Indian Students: ਬ੍ਰਿਟੇਨ ਯੂਨੀਵਰਸਿਟੀਆਂ ਵੱਲ ਭਾਰਤੀ ਵਿਦਿਆਰਥੀਆਂ ਦਾ ਮੋਹ ਹੋਇਆ ਭੰਗ, ਅੰਕੜੇ ਕਰ ਦੇਣਗੇ ਹੈਰਾਨ
Exclusive: 'ਕ੍ਰਾਈਮ ਸੀਨ 'ਤੇ ਵਕੀਲ, ਨੇਤਾ ਤੇ ਪ੍ਰਿੰਸੀਪਲ ਦੇ ਬੰਦੇ ਪਹੁੰਚੇ ਸੀ...', ABP ਨਿਊਜ਼ ਦੇ 'ਆਪ੍ਰੇਸ਼ਨ RG ਕਰ' 'ਚ ਵੱਡਾ ਖੁਲਾਸਾ
Exclusive: 'ਕ੍ਰਾਈਮ ਸੀਨ 'ਤੇ ਵਕੀਲ, ਨੇਤਾ ਤੇ ਪ੍ਰਿੰਸੀਪਲ ਦੇ ਬੰਦੇ ਪਹੁੰਚੇ ਸੀ...', ABP ਨਿਊਜ਼ ਦੇ 'ਆਪ੍ਰੇਸ਼ਨ RG ਕਰ' 'ਚ ਵੱਡਾ ਖੁਲਾਸਾ
Blood Relations: ਰਿਸ਼ਤੇਦਾਰਾਂ 'ਚ ਵਿਆਹ ਕਰਨਾ Pregnancy ਲਈ ਖਤਰਨਾਕ, ਬੱਚਿਆਂ ਨੂੰ ਘੇਰ ਸਕਦੀਆਂ ਇਹ ਬਿਮਾਰੀਆਂ
Blood Relations: ਰਿਸ਼ਤੇਦਾਰਾਂ 'ਚ ਵਿਆਹ ਕਰਨਾ Pregnancy ਲਈ ਖਤਰਨਾਕ, ਬੱਚਿਆਂ ਨੂੰ ਘੇਰ ਸਕਦੀਆਂ ਇਹ ਬਿਮਾਰੀਆਂ
Ticket Booking: ਆਨਲਾਈਨ ਟਿਕਟ ਬੁਕਿੰਗ ਦੇ ਨਾਂ 'ਤੇ ਕੰਪਨੀਆਂ ਕਰ ਰਹੀਆਂ ਠੱਗੀਆਂ, ਜਾਣੋ ਕਿਵੇਂ ਤੁਹਾਡੀ ਜੇਬ 'ਤੇ ਮਾਰ ਰਹੀਆਂ ਡਾਕਾ
Ticket Booking: ਆਨਲਾਈਨ ਟਿਕਟ ਬੁਕਿੰਗ ਦੇ ਨਾਂ 'ਤੇ ਕੰਪਨੀਆਂ ਕਰ ਰਹੀਆਂ ਠੱਗੀਆਂ, ਜਾਣੋ ਕਿਵੇਂ ਤੁਹਾਡੀ ਜੇਬ 'ਤੇ ਮਾਰ ਰਹੀਆਂ ਡਾਕਾ
Dye Hair: ਵਾਲਾਂ ਨੂੰ ਡਾਈ ਕਰਨਾ ਖਤਰਨਾਕ...ਹੋ ਸਕਦਾ ਕੈਂਸਰ? ਜਾਣੋ ਸਿਹਤ ਮਾਹਿਰਾਂ ਤੋਂ

Hajj Yatra: ਹੱਜ 'ਤੇ ਜਾਣ ਤੋਂ ਪਹਿਲਾਂ ਜਾਣ ਲਓ ਇਹ ਕੰਮ ਦੀਆਂ ਗੱਲਾਂ, ਰਹਿਣ ਨੂੰ ਲੈ ਕੇ ਬਦਲ ਗਏ ਨਿਯਮ

Shocking: ਹੁਣ ਇਸ ਥਾਂ 'ਤੇ ਹੋਇਆ ਕੋਲਕਾਤਾ ਵਰਗਾ ਕਾਂਡ, ਚਾਚੇ ਨੇ 13 ਸਾਲ ਦੀ ਭਤੀਜੀ ਦੇ ਨਾਲ ਕੀਤੀ ਦਰਿੰਦਗੀ

Vitamin C: ਵਿਟਾਮਿਨ ਸੀ ਦਾ ਜ਼ਿਆਦਾ ਸੇਵਨ ਨਾ ਸਿਰਫ ਪਾਚਨ ਸ਼ਕਤੀ ਨੂੰ ਸਗੋਂ ਤੁਹਾਡੀ ਖੂਬਸੂਰਤੀ ਨੂੰ ਵੀ ਪਹੁੰਚਾ ਸਕਦਾ ਨੁਕਸਾਨ

Embed widget