ਪੜਚੋਲ ਕਰੋ

Punjab News: ਪੁਲਿਸ ਨੇ ਜੱਗੂ ਭਗਵਾਨਪੁਰੀਆ ਦੇ ਕਰੀਬੀ ਕਨੂੰ ਗੁੱਜਰ ਦਾ ਕੀਤਾ ਐਨਕਾਊਂਟਰ, ਬਦਮਾਸ਼ ਦੇ ਲੱਗੀਆਂ 5 ਗੋਲ਼ੀਆਂ, ਹਾਲਤ ਨਾਜ਼ੁਕ

Punjab Police Encounter:ਜਲੰਧਰ ਸਿਟੀ ਪੁਲਿਸ ਅਤੇ ਗੈਂਗਸਟਰ ਵਿਚਕਾਰ ਮੁਕਾਬਲਾ ਹੋਇਆ ਜਿਸ ਵਿੱਚ ਦੋਵਾਂ ਪਾਸਿਆਂ ਤੋਂ ਕਰੀਬ 9 ਗੋਲੀਆਂ ਚਲਾਈਆਂ ਗਈਆਂ ਜਿਸ ਵਿੱਚ ਕਨੂੰ ਗੁੱਜਰ ਨੂੰ 5 ਦੇ ਕਰੀਬ ਗੋਲੀਆਂ ਲੱਗੀਆਂ। ਫਿਲਹਾਲ ਉਸਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

Punjab Police Encounter: ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਸਾਥੀ ਬਦਨਾਮ ਗੈਂਗਸਟਰ ਕਨੂੰ ਗੁੱਜਰ ਦਾ ਜਲੰਧਰ ਸਿਟੀ ਪੁਲਿਸ ਨੇ ਐਨਕਾਊਂਟਰ ਕੀਤਾ ਹੈ। ਮੁਲਜ਼ਮ ਕਤਲ, ਫਿਰੌਤੀ ਅਤੇ ਲੁੱਟ-ਖੋਹ ਸਮੇਤ ਕਈ ਮਾਮਲਿਆਂ ਵਿੱਚ ਲੋੜੀਂਦਾ ਸੀ। ਦਰਅਲ, ਜਲੰਧਰ ਸਿਟੀ ਪੁਲਿਸ ਅਤੇ ਗੈਂਗਸਟਰ ਵਿਚਕਾਰ ਮੁਕਾਬਲਾ ਹੋਇਆ ਜਿਸ ਵਿੱਚ ਦੋਵਾਂ ਪਾਸਿਆਂ ਤੋਂ ਕਰੀਬ 9 ਗੋਲੀਆਂ ਚਲਾਈਆਂ ਗਈਆਂ ਜਿਸ ਵਿੱਚ ਕਨੂੰ ਗੁੱਜਰ ਨੂੰ 5 ਦੇ ਕਰੀਬ ਗੋਲੀਆਂ ਲੱਗੀਆਂ। ਫਿਲਹਾਲ ਉਸਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪੁਲਿਸ ਨੇ ਘਟਨਾ ਵਾਲੀ ਥਾਂ ’ਤੇ ਮੁਲਜ਼ਮਾਂ ਕੋਲੋਂ ਦੋ ਨਾਜਾਇਜ਼ ਹਥਿਆਰ ਬਰਾਮਦ ਕੀਤੇ ਹਨ। ਪੁਲਿਸ ਕਮਿਸ਼ਨਰ ਜਲਦੀ ਹੀ ਇਸ ਮਾਮਲੇ ਦਾ ਖੁਲਾਸਾ ਕਰਨਗੇ।

ਜ਼ਿਕਰ ਕਰ ਦਈਏ ਕਿ ਜਲੰਧਰ ਸਿਟੀ ਪੁਲੀਸ ਦੇ ਸਪੈਸ਼ਲ ਸੈੱਲ ਨੇ ਕੇਸ ਦਰਜ ਕੀਤਾ ਸੀ ਜਿਸ ਵਿੱਚ ਕਨੂੰ ਗੁੱਜਰ ਫਰਾਰ ਸੀ। ਸੂਚਨਾ ਦੇ ਆਧਾਰ 'ਤੇ ਅੱਜ ਸਵੇਰੇ ਥਾਣਾ ਸਿਟੀ ਦੀ ਸੀਆਈਏ ਸਟਾਫ਼ ਦੀ ਟੀਮ ਨੇ ਨਵਾਂਸ਼ਹਿਰ ਦੇ ਬਲਾਚੌਰ ਇਲਾਕੇ ਤੋਂ ਕਨੂੰ ਨੂੰ ਗ੍ਰਿਫ਼ਤਾਰ ਕੀਤਾ ਹੈ। ਜਦੋਂ ਪੁਲੀਸ ਹਥਿਆਰ ਬਰਾਮਦ ਕਰ ਰਹੀ ਸੀ ਤਾਂ ਮੁਲਜ਼ਮ ਨੇ ਹੱਥ ਛੁਡਵਾ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਮੁਲਜ਼ਮਾਂ ਨੇ ਬਰਾਮਦ ਹਥਿਆਰਾਂ ਨਾਲ ਪੁਲਿਸ ’ਤੇ ਗੋਲੀਆਂ ਚਲਾ ਦਿੱਤੀਆਂ।

ਮੁੱਢਲੀ ਪੁੱਛਗਿੱਛ ਤੋਂ ਪਤਾ ਲੱਗਾ ਹੈ ਕਿ ਉਕਤ ਮੁਲਜ਼ਮਾਂ ਨੇ ਜਲੰਧਰ ਵਿੱਚ ਹਥਿਆਰ ਛੁਪਾਏ ਹੋਏ ਸਨ। ਗ੍ਰਿਫ਼ਤਾਰੀ ਤੋਂ ਬਾਅਦ ਸੀਆਈਏ ਸਟਾਫ਼ ਦੀ ਟੀਮ ਮੁਲਜ਼ਮ ਨੂੰ ਤੁਰੰਤ ਜਲੰਧਰ ਦੇ 66 ਫੁੱਟ ਰੋਡ ’ਤੇ ਲੈ ਆਈ। ਜਿੱਥੇ ਮੁਲਜ਼ਮ ਨੇ ਦੱਸਿਆ ਕਿ ਉਸ ਕੋਲ ਹਥਿਆਰ ਪਏ ਹਨ। ਜਦੋਂ ਪੁਲਿਸ ਮੁਲਜ਼ਮਾਂ ਨੂੰ ਲੈ ਕੇ ਉਥੇ ਪੁੱਜੀ ਤਾਂ ਮੁਲਜ਼ਮ ਨੇ ਪੁਲਿਸ ਤੋਂ ਹੱਥੋ ਛੁਡਵਾ ਲਿਆ ਜਿਸ ਤੋਂ ਬਾਅਦ ਮੁਲਜ਼ਮ  ਨੇ ਗੋਲੀ ਚਲਾ ਦਿੱਤੀ।

ਮੁਲਜ਼ਮ ਨੇ ਸੀਆਈਏ ਪੁਲਿਸ ਪਾਰਟੀ ’ਤੇ ਸਿੱਧੀ ਫਾਇਰਿੰਗ ਕੀਤੀ ਸੀ। ਖੁਸ਼ਕਿਸਮਤੀ ਇਹ ਰਹੀ ਕਿ ਪੁਲਿਸ ਪਾਰਟੀ ਨੂੰ ਕੋਈ ਗੋਲੀ ਨਹੀਂ ਲੱਗੀ। ਇਸ ਮਗਰੋਂ ਸਿਟੀ ਪੁਲਿਸ ਦੀ ਸੀਆਈਏ ਸਟਾਫ਼ ਦੀ ਟੀਮ ਨੇ ਜਵਾਬੀ ਕਾਰਵਾਈ ਕੀਤੀ ਜਿਸ ਵਿੱਚ ਗੁੱਜਰ ਨੂੰ ਪੰਜ ਗੋਲੀਆਂ ਲੱਗੀਆਂ। ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਮੌਕੇ ਤੋਂ ਗ੍ਰਿਫਤਾਰ ਕਰ ਲਿਆ। ਦੋਸ਼ੀ ਦੀਆਂ ਲੱਤਾਂ, ਪੇਟ ਅਤੇ ਪਿੱਠ 'ਤੇ ਗੋਲੀਆਂ ਲੱਗੀਆਂ ਹਨ। ਉਸ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Farmer Protest: ਕਿਸਾਨਾਂ ਦੀ ਮਹਾਪੰਚਾਇਤੀ ‘ਚ ਹੋਏ ਵੱਡੇ ਫੈਸਲੇ, ਭਾਜਪਾ ਖ਼ਿਲਾਫ਼ ਕੱਢੀਆਂ ਜਾਣਗੀਆਂ ਵੱਡੀਆਂ ਰੈਲੀਆਂ, ਕਿਹਾ- ਸੱਤਾ ਖੁੱਸਣ ਦੇ ਡਰੋਂ ਕਿਸਾਨਾਂ ‘ਤੇ ਕੱਢ ਰਹੇ ਗ਼ੁੱਸਾ

Holiday: ਮੰਗਲਵਾਰ ਨੂੰ ਛੁੱਟੀ ਦਾ ਐਲਾਨ! ਸਕੂਲ-ਕਾਲਜ ਤੇ ਦਫਤਰ ਰਹਿਣਗੇ ਬੰਦ

Haryana Assembly Election: ਅਨਿਲ ਵਿਜ ਨੇ ਠੋਕਿਆ CM ਅਹੁਦੇ ਦਾ ਦਾਅਵਾ ਤਾਂ ਭਾਜਪਾ ਨੇ ਦਿਖਾ ਦਿੱਤਾ ਸ਼ੀਸ਼ਾ, ਕਿਹਾ-ਜੇ ਜਿੱਤ ਗਏ ਤਾਂ ਵੀ...

ਅਰਵਿੰਦ ਕੇਜਰੀਵਾਲ ਨੇ ਸੰਕਟ ਨੂੰ ਬਣਾਇਆ ਮੌਕਾ ? ਦਿੱਲੀ 'ਚ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਬਣਾਇਆ ਇਹ ਮਾਸਟਰ ਪਲਾਨ !

ABP Premium

ਵੀਡੀਓਜ਼

Deep Sidhu ਭਰਾ ਨੇ ਕੰਬਣ ਲਾਈਆਂ ਸਿਆਸੀ ਪਾਰਟੀਆਂ ! Amritpal Singh ਵੱਲੋਂ ਹਮਾਇਤ ਦਾ ਐਲਾਨ !Amritsar News | ਫੋਟੋਗ੍ਰਾਫਰ ਤੇ ਨਿਹੰਗ ਜਥੇਬੰਦੀਆਂ ਆਹਮੋ-ਸਾਹਮਣੇ ! ਨਿਹੰਗਾਂ ਨੇ ਖੋਏ ਕੈਮਰੇ ! | Abp SanjhaNIA ਦੀ ਰੇਡ 'ਤੇ ਭੜਕੇ Amritpal ਦੇ ਪਿਤਾ ! CM Maan 'ਤੇ ਲਾਏ ਵੱਡੇ ਇਲਜ਼ਾਮ ! | Abp SanjhaBarnala 'ਚ SGPC ਨੇ ਦੁਕਾਨਾਂ ਨੂੰ ਤਾਲੇ, ਮਾਹੌਲ ਹੋਇਆ ਤਣਾਅਪੂਰਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Farmer Protest: ਕਿਸਾਨਾਂ ਦੀ ਮਹਾਪੰਚਾਇਤੀ ‘ਚ ਹੋਏ ਵੱਡੇ ਫੈਸਲੇ, ਭਾਜਪਾ ਖ਼ਿਲਾਫ਼ ਕੱਢੀਆਂ ਜਾਣਗੀਆਂ ਵੱਡੀਆਂ ਰੈਲੀਆਂ, ਕਿਹਾ- ਸੱਤਾ ਖੁੱਸਣ ਦੇ ਡਰੋਂ ਕਿਸਾਨਾਂ ‘ਤੇ ਕੱਢ ਰਹੇ ਗ਼ੁੱਸਾ
Farmer Protest: ਕਿਸਾਨਾਂ ਦੀ ਮਹਾਪੰਚਾਇਤੀ ‘ਚ ਹੋਏ ਵੱਡੇ ਫੈਸਲੇ, ਭਾਜਪਾ ਖ਼ਿਲਾਫ਼ ਕੱਢੀਆਂ ਜਾਣਗੀਆਂ ਵੱਡੀਆਂ ਰੈਲੀਆਂ, ਕਿਹਾ- ਸੱਤਾ ਖੁੱਸਣ ਦੇ ਡਰੋਂ ਕਿਸਾਨਾਂ ‘ਤੇ ਕੱਢ ਰਹੇ ਗ਼ੁੱਸਾ
Holiday: ਮੰਗਲਵਾਰ ਨੂੰ ਛੁੱਟੀ ਦਾ ਐਲਾਨ! ਸਕੂਲ-ਕਾਲਜ ਤੇ ਦਫਤਰ ਰਹਿਣਗੇ ਬੰਦ
Holiday: ਮੰਗਲਵਾਰ ਨੂੰ ਛੁੱਟੀ ਦਾ ਐਲਾਨ! ਸਕੂਲ-ਕਾਲਜ ਤੇ ਦਫਤਰ ਰਹਿਣਗੇ ਬੰਦ
Haryana Assembly Election: ਅਨਿਲ ਵਿਜ ਨੇ ਠੋਕਿਆ CM ਅਹੁਦੇ ਦਾ ਦਾਅਵਾ ਤਾਂ ਭਾਜਪਾ ਨੇ ਦਿਖਾ ਦਿੱਤਾ ਸ਼ੀਸ਼ਾ, ਕਿਹਾ-ਜੇ ਜਿੱਤ ਗਏ ਤਾਂ ਵੀ...
Haryana Assembly Election: ਅਨਿਲ ਵਿਜ ਨੇ ਠੋਕਿਆ CM ਅਹੁਦੇ ਦਾ ਦਾਅਵਾ ਤਾਂ ਭਾਜਪਾ ਨੇ ਦਿਖਾ ਦਿੱਤਾ ਸ਼ੀਸ਼ਾ, ਕਿਹਾ-ਜੇ ਜਿੱਤ ਗਏ ਤਾਂ ਵੀ...
ਅਰਵਿੰਦ ਕੇਜਰੀਵਾਲ ਨੇ ਸੰਕਟ ਨੂੰ ਬਣਾਇਆ ਮੌਕਾ ? ਦਿੱਲੀ 'ਚ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਬਣਾਇਆ ਇਹ ਮਾਸਟਰ ਪਲਾਨ !
ਅਰਵਿੰਦ ਕੇਜਰੀਵਾਲ ਨੇ ਸੰਕਟ ਨੂੰ ਬਣਾਇਆ ਮੌਕਾ ? ਦਿੱਲੀ 'ਚ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਬਣਾਇਆ ਇਹ ਮਾਸਟਰ ਪਲਾਨ !
Deep sidhu: ਦੀਪ ਸਿੱਧੂ ਦੇ ਭਰਾ ਨੂੰ ਮਿਲਿਆ ਵੱਡਾ ਹੁਲਾਰਾ, ਅੰਮ੍ਰਿਤਪਾਲ ਸਿੰਘ ਤੇ ਸਰਬਜੀਤ ਸਿੰਘ ਖਾਲਸਾ ਵੱਲੋਂ ਹਮਾਇਤ ਦਾ ਐਲਾਨ

Prithvi Shaw: 6,6,6,6,6... 31 ਚੌਕੇ, 5 ਛੱਕੇ, ਮੈਦਾਨ 'ਚ ਗਰਜਿਆ ਪ੍ਰਿਥਵੀ ਸ਼ਾਅ ਦਾ ਬੱਲਾ, ਇੰਨੀਆਂ ਗੇਂਦਾਂ 'ਚ ਬਣਾਈਆਂ 227 ਦੌੜਾਂ
6,6,6,6,6... 31 ਚੌਕੇ, 5 ਛੱਕੇ, ਮੈਦਾਨ 'ਚ ਗਰਜਿਆ ਪ੍ਰਿਥਵੀ ਸ਼ਾਅ ਦਾ ਬੱਲਾ, ਇੰਨੀਆਂ ਗੇਂਦਾਂ 'ਚ ਬਣਾਈਆਂ 227 ਦੌੜਾਂ
ਅਰਵਿੰਦ ਕੇਜਰੀਵਾਲ ਵੱਲੋਂ ਅਸਤੀਫਾ ਦੇਣ ਦਾ ਐਲਾਨ, ਛੱਡਣਗੇ ਮੁੱਖ ਮੰਤਰੀ ਦੀ ਕੁਰਸੀ

90km ਦੀ ਰੇਂਜ, 79,999 ਰੁਪਏ ਕੀਮਤ, ਰੋਜ਼ਾਨਾ ਵਰਤੋਂ ਲਈ ਸਭ ਤੋਂ ਵਧੀਆ ਹੈ ਇਹ ਇਲੈਕਟ੍ਰਿਕ ਸਕੂਟਰ

Embed widget