ਪੜਚੋਲ ਕਰੋ

ਹੁਣ ਪੰਜਾਬ ਪੁਲਿਸ ਦੇ ਨਸ਼ੇੜੀ ਮੁਲਾਜ਼ਮਾਂ ਦੀ ਸ਼ਾਮਤ

ਪੰਜਾਬ ਪੁਲਿਸ ਹੁਣ ਨਸ਼ਾ ਕਰਨ ਵਾਲੇ ਆਪਣੇ ਮੁਲਜ਼ਮਾਂ ਨੂੰ ਚੁਣ-ਚੁਣ ਕੇ ਲੱਭੇਗੀ। ਇਸ ਲਈ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਆਪਣੇ ਕੁਝ ਮੁਲਾਜ਼ਮਾਂ ਦੇ ਸਾਲਾਨਾ ਮੈਡੀਕਲ ਜਾਂਚ ਦੇ ਨਾਲ-ਨਾਲ ਪਿਸ਼ਾਬ ਤੇ ਖ਼ੂਨ ਦੇ ਸੈਂਪਲ ਵੀ ਲਏ ਹਨ। ਇਸ ਦਾ ਮਕਸਦ ਇਹ ਪਤਾ ਲਾਉਣਆ ਹੈ ਕਿ ਪੁਲਿਸ ਦੇ ਮੁਲਾਜ਼ਮ ਕਿਸੇ ਕਿਸਮ ਦੇ ਨਸ਼ੇ ਦਾ ਸੇਵਨ ਤਾਂ ਨਹੀਂ ਕਰਦੇ।

ਅੰਮ੍ਰਿਤਸਰ: ਪੰਜਾਬ ਪੁਲਿਸ ਹੁਣ ਨਸ਼ਾ ਕਰਨ ਵਾਲੇ ਆਪਣੇ ਮੁਲਜ਼ਮਾਂ ਨੂੰ ਚੁਣ-ਚੁਣ ਕੇ ਲੱਭੇਗੀ। ਇਸ ਲਈ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਆਪਣੇ ਕੁਝ ਮੁਲਾਜ਼ਮਾਂ ਦੇ ਸਾਲਾਨਾ ਮੈਡੀਕਲ ਜਾਂਚ ਦੇ ਨਾਲ-ਨਾਲ ਪਿਸ਼ਾਬ ਤੇ ਖ਼ੂਨ ਦੇ ਸੈਂਪਲ ਵੀ ਲਏ ਹਨ। ਇਸ ਦਾ ਮਕਸਦ ਇਹ ਪਤਾ ਲਾਉਣਆ ਹੈ ਕਿ ਪੁਲਿਸ ਦੇ ਮੁਲਾਜ਼ਮ ਕਿਸੇ ਕਿਸਮ ਦੇ ਨਸ਼ੇ ਦਾ ਸੇਵਨ ਤਾਂ ਨਹੀਂ ਕਰਦੇ। ਦਿਲਚਸਪ ਹੈ ਕਿ ਇਸ ਮਾਮਲੇ ਵਿੱਚ ਅੰਮ੍ਰਿਤਸਰ ਪੁਲਿਸ ਨੇ ਇੱਕ ਪੁਲਿਸ ਮੁਲਾਜ਼ਮ ਨੂੰ ਅਗਲੇ ਹੁਕਮਾਂ ਤੱਕ ਮੁਅੱਤਲ ਵੀ ਕੀਤਾ ਹੈ ਕਿਉਂਕਿ ਉਹ ਆਪਣੀ ਡਾਕਟਰੀ ਜਾਂਚ ਦੌਰਾਨ ਕਿਸੇ ਹੋਰ ਦੇ ਪਿਸ਼ਾਬ ਦਾ ਨਮੂਨਾ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਬਾਰੇ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਐਸਐਸਪੀ ਵਿਕਰਮਜੀਤ ਸਿੰਘ ਦੁੱਗਲ ਨੇ ਕਿਹਾ ਕਿ ਹਾਲੇ ਸਿਰਫ਼ ਸੈਂਪਲ ਲਏ ਗਏ ਹਨ। ਉਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜੇਕਰ ਜਾਂਚ ਵਿੱਚ ਕੁਝ ਅਜਿਹਾ ਮਿਲਿਆ ਤਾਂ ਪੁਲਿਸ ਨਿਯਮਾਂ ਮੁਤਾਬਕ ਕਾਰਵਾਈ ਜ਼ਰੂਰ ਕਰੇਗੀ। ਉਨ੍ਹਾਂ ਕਿਹਾ ਕਿ ਪੁਲਿਸ ਨੂੰ ਹਾਲੇ ਤੱਕ ਇਸ ਮਾਮਲੇ ਵਿੱਚ ਕਿਸੇ ਕਿਸਮ ਦੀ ਰਿਪੋਰਟ ਨਹੀਂ ਮਿਲੀ। ਰਿਪੋਰਟ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।

ਟਾਪ ਹੈਡਲਾਈਨ

Abohar 'ਚ ਬਜ਼ੁਰਗ ਮਹਿਲਾ ਵੱਲੋਂ ਕੁੱਟਮਾਰ ਦਾ ਆਰੋਪ ,ਕਿਹਾ -
Abohar 'ਚ ਬਜ਼ੁਰਗ ਮਹਿਲਾ ਵੱਲੋਂ ਕੁੱਟਮਾਰ ਦਾ ਆਰੋਪ ,ਕਿਹਾ -"ਪੁੱਤਰਾਂ ਨੇ ਘਰੋਂ ਕੱਢ ਦਿੱਤਾ, 5 ਸਾਲਾਂ ਤੋਂ ਦਰ-ਦਰ ਭਟਕ ਰਹੀ ਹਾਂ
ਪੰਜਾਬ ਦੇ 425 ਸਰਕਾਰੀ ਸਕੂਲਾਂ 'ਚ ਸ਼ੁਰੂ ਹੋਵੇਗਾ ਮਿਸ਼ਨ ਰਫ਼ਤਾਰ, ਵਿਦਿਆਰਥੀ ਸਿੱਖਣਗੇ AI ਤੇ ਰੋਬੋਟਿਕਸ

Punjabi Actress: ਪੰਜਾਬੀ ਅਦਾਕਾਰਾ 'ਭਾਜਪਾ' ਕਰੇਗੀ ਜੁਆਇੰਨ? ਸੋਸ਼ਲ ਮੀਡੀਆ 'ਤੇ ਛਿੜੀ ਚਰਚਾ; ਤਸਵੀਰਾਂ ਹੋਈਆਂ ਵਾਇਰਲ...

 Punjab School Holidays : ਪੰਜਾਬ ਸਰਕਾਰ ਨੇ ਸਕੂਲਾਂ ਦੀਆਂ ਛੁੱਟੀਆਂ ਨਹੀਂ ਵਧਾਈਆਂ, 1 ਜੁਲਾਈ ਤੋਂ ਲੱਗਣਗੀਆਂ ਕਲਾਸਾਂ

ਵੀਡੀਓਜ਼

‘ਅਕਾਲ ਤਖ਼ਤ ਨੂੰ ਚੁਣੌਤੀ ਦੇਣ ਦੀ ਮੇਰੀ ਔਕਾਤ ਨਹੀਂ’: CM ਮਾਨ
CM ਮਾਨ ਨੇ ਤੋੜੀ ਚੁੱਪੀ—ਵਾਇਰਲ VIDEO ਨੂੰ ਲੈ ਕੇ ਕੀਤਾ ਵੱਡਾ ਖੁਲਾਸਾ!
‘ਮੈਨੂੰ ਸਿਰਫ਼ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ’:CM ਮਾਨ
ਸੁੱਤੇ ਪਰਿਵਾਰ 'ਤੇ ਅੱਧੀ ਰਾਤ ਹਮਲਾ! 15-20 ਨੌਜਵਾਨਾਂ ਨੇ ਘਰ 'ਚ ਮਚਾਈ ਤਬਾਹੀ
‘ਅਕਾਲ ਤਖ਼ਤ ਨੂੰ ਗਲਤ ਸਾਬਤ ਕਰਨ ਦੀ ਖੇਡੀ ਗਈ ਗੇਮ?’—ਮਜੀਠੀਆ ਭੜਕੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
 Business Idea : ਬਿਨਾਂ 1 ਰੁਪਇਆ ਖਰਚ ਕੀਤੇ ਹਰ ਮਹੀਨੇ ਕਮਾਓ 70 ਹਜ਼ਾਰ ਰੁਪਏ ! ਬਿਜ਼ਨਸ ਟਾਈਕੂਨ ਨੇ ਦਿੱਤਾ ਆਈਡੀਆ, ਵੀਡੀਓ ਹੋ ਰਹੀ ਵਾਇਰਲ

LPG Cylinder Safety Tips : ਘਰ 'ਚ ਗੈਸ ਦੀ ਹਲਕੀ ਜਿਹੀ ਬੂ ਨੂੰ ਵੀ ਨਾ ਕਰੋ ਨਜ਼ਰਅੰਦਾਜ਼, ਸਮੇਂ ਸਿਰ ਚੁੱਕੋ ਇਹ ਕਦਮ, ਬਚ ਸਕਦੀ ਹੈ ਜਾਨ

Cash : 100 ਤੇ 200 ਰੁਪਏ ਦੇ ਨੋਟਾਂ ਨੂੰ ਲੈ ਕੇ ਵੱਡੀ ਚਰਚਾ, ਲੋਕ ਘਰਾਂ 'ਚ ਰੱਖ ਰਹੇ ਵੱਧ ਨਕਦੀ , ਜਾਣੋ ਕੀ ਹੈ ਕਾਰਨ?
Cash : 100 ਤੇ 200 ਰੁਪਏ ਦੇ ਨੋਟਾਂ ਨੂੰ ਲੈ ਕੇ ਵੱਡੀ ਚਰਚਾ, ਲੋਕ ਘਰਾਂ 'ਚ ਰੱਖ ਰਹੇ ਵੱਧ ਨਕਦੀ , ਜਾਣੋ ਕੀ ਹੈ ਕਾਰਨ?
Punjabi Actress: ਪੰਜਾਬੀ ਅਦਾਕਾਰਾ 'ਭਾਜਪਾ' ਕਰੇਗੀ ਜੁਆਇੰਨ? ਸੋਸ਼ਲ ਮੀਡੀਆ 'ਤੇ ਛਿੜੀ ਚਰਚਾ; ਤਸਵੀਰਾਂ ਹੋਈਆਂ ਵਾਇਰਲ...
Punjabi Actress: ਪੰਜਾਬੀ ਅਦਾਕਾਰਾ 'ਭਾਜਪਾ' ਕਰੇਗੀ ਜੁਆਇੰਨ? ਸੋਸ਼ਲ ਮੀਡੀਆ 'ਤੇ ਛਿੜੀ ਚਰਚਾ; ਤਸਵੀਰਾਂ ਹੋਈਆਂ ਵਾਇਰਲ...
ਕੀ ਮਰਦਾਂ ਨਾਲੋਂ ਔਰਤਾਂ ਨੂੰ ਹੀਟਵੇਵ ਦਾ ਵੱਧ ਖ਼ਤਰਾ? ਜਾਣੋ ਇਸ ਦੇ ਪਿੱਛੇ ਦੀ ਅਸਲ ਵਜ੍ਹਾ

ਲੁਧਿਆਣਾ 'ਚ ਦਿਨ-ਦਿਹਾੜੇ ਗੋਲੀਬਾਰੀ, 23 ਸਾਲਾ ਨੌਜਵਾਨ ਅਗਵਾ; ਸੈਕਟਰ-32 'ਚ ਫੈਲੀ ਦਹਿਸ਼ਤ

LPG New Rules: ਹੁਣ 25 ਦਿਨ ਬਾਅਦ ਦੇਣਾ ਸਿਲੰਡਰ, ਬਦਲ ਗਏ ਸਾਰੇ ਨਿਯਮ, ਇੱਕ ਗਲਤੀ ਸੇ ਕਟੇਗਾ ਗੈਸ ਕਨੈਕਸ਼ਨ

Train News: ਕੀ ਤੁਸੀਂ ਆਪਣੀ ਰੇਲਗੱਡੀ ਟਿਕਟ ਵਿੱਚ ਬਦਲਾਅ ਕਰਨਾ ਚਾਹੁੰਦੇ ਹੋ? ਪਤਾ ਕਰੋ ਕਿ ਕੀ ਬਦਲਿਆ ਜਾ ਸਕਦਾ ਹੈ ਅਤੇ ਕੀ ਨਹੀਂ।

Embed widget