ਪੜਚੋਲ ਕਰੋ

ਪੰਜਾਬ 'ਚ ਜਲਦ ਹੋਵੇਗੀ 10 ਹਜ਼ਾਰ ਤੋਂ ਵੱਧ ਅਧਿਆਪਕਾਂ ਦੀ ਭਰਤੀ, ਸਿੱਖਿਆ ਮੰਤਰੀ ਨੇ ਕੀਤਾ ਐਲਾਨ

Punjab Teacher Recruitment : ਸਿੱਖਿਆ ਮੰਤਰੀ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਚੰਨਣਵਾਲਾ ਦੇ ਸਰਕਾਰੀ ਸਮਾਰਟ ਪ੍ਰਾਇਮਰੀ ਸਕੂਲ ਵਿੱਚ ਸੱਭਿਆਚਾਰਕ ਸਮਾਗਮ ਵਿੱਚ ਸ਼ਾਮਲ ਹੋਏ ਸਨ ਜਿੱਥੇ ਉਨ੍ਹਾਂ ਨੇ ਇਹ ਐਲਾਨ ਕੀਤਾ।

Punjab Teacher Recruitment 2022:  ਪੰਜਾਬ (Punjab) ਦੇ ਨੌਜਵਾਨਾਂ ਲਈ ਬਹੁਤ ਜਲਦੀ ਰੁਜ਼ਗਾਰ ਦੇ ਮੌਕੇ ਉਪਲਬਧ ਹੋਣਗੇ। ਪੰਜਾਬ ਦੇ ਸਿੱਖਿਆ ਮੰਤਰੀ (Punjab State Education Minister) ਗੁਰਮੀਤ ਸਿੰਘ ਮੀਤ ਹੇਅਰ (Gurmeet Singh Meet Hayer) ਨੇ ਅਧਿਆਪਕਾਂ ਦੀਆਂ ਅਸਾਮੀਆਂ 'ਤੇ ਜਲਦ ਹੀ ਬੰਪਰ ਭਰਤੀ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਦੇ ਐਲਾਨ ਅਨੁਸਾਰ ਪੰਜਾਬ 'ਚ ਅਧਿਆਪਕਾਂ ਦੀ ਘਾਟ ਨੂੰ ਪੂਰਾ ਕਰਨ ਲਈ ਜਲਦੀ ਹੀ 10,500 ਅਧਿਆਪਕਾਂ ਦੀ ਨਿਯੁਕਤੀ (ਪੰਜਾਬ ਸਰਕਾਰੀ ਨੌਕਰੀ) ਕੀਤੀ ਜਾਵੇਗੀ।

ਰੁਜ਼ਗਾਰ ਦੇ ਮੌਕੇ ਵਧਣਗੇ
ਸਿੱਖਿਆ ਮੰਤਰੀ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਚੰਨਣਵਾਲਾ ਦੇ ਸਰਕਾਰੀ ਸਮਾਰਟ ਪ੍ਰਾਇਮਰੀ ਸਕੂਲ ਵਿੱਚ ਸੱਭਿਆਚਾਰਕ ਸਮਾਗਮ ਵਿੱਚ ਸ਼ਾਮਲ ਹੋਏ ਸਨ ਜਿੱਥੇ ਉਨ੍ਹਾਂ ਨੇ ਇਹ ਐਲਾਨ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਇਸ ਨਾਲ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਵਧਣਗੇ ਤੇ ਅਧਿਆਪਕਾਂ ਦੀ ਘਾਟ ਵੀ ਪੂਰੀ ਹੋਵੇਗੀ।

ਖੇਡਾਂ ਨੂੰ ਬਰਾਬਰ ਮਹੱਤਤਾ ਦਿੱਤੀ
ਆਪਣੀ ਗੱਲ ਨੂੰ ਅੱਗੇ ਲੈਂਦਿਆਂ ਸਿੱਖਿਆ ਮੰਤਰੀ ਹੇਅਰ ਨੇ ਕਿਹਾ ਕਿ 'ਆਪ' ਸਰਕਾਰ ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਦੇ ਆਪਣੇ ਇਰਾਦੇ 'ਤੇ ਦ੍ਰਿੜ ਹੈ ਤੇ ਇਸ ਦਿਸ਼ਾ ਵਿੱਚ ਹਰ ਸੰਭਵ ਯਤਨ ਕਰੇਗੀ। ਉਨ੍ਹਾਂ ਸਰਕਾਰ ਦੀ ਸਿੱਖਿਆ ਨੀਤੀ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਸੂਬੇ ਵਿੱਚ ਸਿੱਖਿਆ ਤੇ ਖੇਡਾਂ ਦੋਵਾਂ ਨੂੰ ਬਰਾਬਰ ਮਹੱਤਵ ਦਿੱਤਾ ਜਾਵੇਗਾ। ਇਸ ਨਾਲ ਦੇਸ਼ ਸਿੱਖਿਆ ਦੇ ਨਾਲ-ਨਾਲ ਖੇਡਾਂ ਵਿੱਚ ਵੀ ਅੱਗੇ ਹੋਵੇਗਾ।

ਸਾਰੇ ਕਾਲਜਾਂ 'ਚ ਨਵੇਂ ਕੋਰਸ ਸ਼ੁਰੂ ਹੋਣਗੇ
ਇਸ ਮੌਕੇ ਸਿੱਖਿਆ ਮੰਤਰੀ ਨੇ ਕਿਹਾ ਕਿ ਸਰਕਾਰੀ ਕਾਲਜਾਂ ਵਿੱਚ ਨਵੇਂ ਕੋਰਸ ਸ਼ੁਰੂ ਕੀਤੇ ਜਾਣਗੇ ਤਾਂ ਜੋ ਵਿਦਿਆਰਥੀ ਨਵੀਂ ਕਿਸਮ ਦੀ ਸਿੱਖਿਆ ਗ੍ਰਹਿਣ ਕਰ ਸਕਣ। ਇੰਨਾ ਹੀ ਨਹੀਂ ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਹਰ ਪਿੰਡ ਵਿੱਚ ਜਲਦੀ ਤੋਂ ਜਲਦੀ ਖੇਡ ਮੈਦਾਨ ਬਣਾਏਗੀ ਤਾਂ ਜੋ ਪੇਂਡੂ ਖੇਤਰਾਂ ਵਿੱਚ ਵੀ ਬੱਚਿਆਂ ਨੂੰ ਖੇਡਾਂ ਦੇ ਬਰਾਬਰ ਮੌਕੇ ਮਿਲ ਸਕਣ। ਇਸ ਦੌਰਾਨ ਉਨ੍ਹਾਂ ਨੇ ਕਿਹਾ ਬੱਚਿਆਂ ਦੇ ਪੜ੍ਹਾਈ ਪੱਧਰ ਨੂੰ ਉੱਚਾ ਚੁੱਕਿਆ ਜਾਵੇਗਾ।
 
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ, ਰੁੱਸੇ ਹੋਏ ਬਿਕਰਮ ਮਜੀਠੀਆ ਨੂੰ ਮਨਾਉਣ ਲਈ ਘਰੇ ਪਹੁੰਚੇ ਬਲਵਿੰਦਰ ਸਿੰਘ ਭੂੰਦੜ

ਸਪੇਸ ਤੋਂ ਮਾੜੀ ਖਬਰ! ਰਾਕੇਟ ਲਾਂਚ ਤੋਂ ਇੱਕ ਘੰਟਾ ਪਹਿਲਾ ਹੀ ਫੇਲ੍ਹ ਹੋਇਆ ਹਾਈਡ੍ਰੌਲਿਕ ਸਿਸਟਮ, ਸੁਨੀਤਾ ਵਿਲਿਆਮਸ ਦੀ ਵਾਪਸੀ ਫਿਰ ਟਲੀ, ਹੁਣ ਕਦੋਂ...

Punjab News: ਪੰਜਾਬ ਦੇ ਪੈਨਸ਼ਨਰਾਂ ਲਈ Good News, ਮਾਨ ਸਰਕਾਰ ਨੇ ਜਾਰੀ ਕੀਤੇ ਨਵੇਂ ਹੁਕਮ; ਇੰਝ ਹੋਏਗਾ ਲਾਭ...

Punjab News: SGPC ਵੱਲੋਂ ਵੱਡਾ ਐਕਸ਼ਨ! ਨਵੇਂ ਜਥੇਦਾਰ ਦੀ ਨਿਯੁਕਤੀ ਤੋਂ ਬਾਅਦ ਕਈ ਅਧਿਕਾਰੀਆਂ ਦੇ ਤਬਾਦਲੇ
Punjab News: SGPC ਵੱਲੋਂ ਵੱਡਾ ਐਕਸ਼ਨ! ਨਵੇਂ ਜਥੇਦਾਰ ਦੀ ਨਿਯੁਕਤੀ ਤੋਂ ਬਾਅਦ ਕਈ ਅਧਿਕਾਰੀਆਂ ਦੇ ਤਬਾਦਲੇ
Advertisement
ABP Premium

ਵੀਡੀਓਜ਼

Bikram Majithia| Akali Dal | ਮਜੀਠੀਆ ਨੂੰ ਮਨਾਉਣ ਪਹੁੰਚੇ ਬਲਵਿੰਦਰ ਭੁੰਦੜ, ਕੀ ਮੰਨ ਗਏ ਮਜੀਠੀਆ ?Bikram Majithia | SIT ਵਲੋਂ ਬਿਕਰਮ ਮਜੀਠੀਆਂ ਨੂੰ 17 ਮਾਰਚ ਦੀ ਪੇਸ਼ੀ ਲਈ ਸੰਮਨ ਜਾਰੀਲੁਟੇਰਿਆਂ ਨੇ ਕੀਤੀ ਤਾੜ-ਤਾੜ ਫਾਇਰਿੰਗ, ਲੱਖਾਂ ਦੀ ਲੁੱਟ ਕਰ ਹੋਏ ਫਰਾਰ|Punjab News|Mandigobindgarh|Jagjit Singh Dhallewal|ਡੱਲੇਵਾਲ ਦੇ ਮਰਨ ਵਰਤ ਦਾ 106ਵਾਂ ਦਿਨ । MSP ਨੂੰ ਲੈ ਕੇ ਰਿਪੋਰਟ ਅਧਿਕਾਰੀਆਂ ਨੂੰ ਸੋਂਪੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ, ਰੁੱਸੇ ਹੋਏ ਬਿਕਰਮ ਮਜੀਠੀਆ ਨੂੰ ਮਨਾਉਣ ਲਈ ਘਰੇ ਪਹੁੰਚੇ ਬਲਵਿੰਦਰ ਸਿੰਘ ਭੂੰਦੜ
Punjab News: ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ, ਰੁੱਸੇ ਹੋਏ ਬਿਕਰਮ ਮਜੀਠੀਆ ਨੂੰ ਮਨਾਉਣ ਲਈ ਘਰੇ ਪਹੁੰਚੇ ਬਲਵਿੰਦਰ ਸਿੰਘ ਭੂੰਦੜ
ਸਪੇਸ ਤੋਂ ਮਾੜੀ ਖਬਰ! ਰਾਕੇਟ ਲਾਂਚ ਤੋਂ ਇੱਕ ਘੰਟਾ ਪਹਿਲਾ ਹੀ ਫੇਲ੍ਹ ਹੋਇਆ ਹਾਈਡ੍ਰੌਲਿਕ ਸਿਸਟਮ, ਸੁਨੀਤਾ ਵਿਲਿਆਮਸ ਦੀ ਵਾਪਸੀ ਫਿਰ ਟਲੀ, ਹੁਣ ਕਦੋਂ...
ਸਪੇਸ ਤੋਂ ਮਾੜੀ ਖਬਰ! ਰਾਕੇਟ ਲਾਂਚ ਤੋਂ ਇੱਕ ਘੰਟਾ ਪਹਿਲਾ ਹੀ ਫੇਲ੍ਹ ਹੋਇਆ ਹਾਈਡ੍ਰੌਲਿਕ ਸਿਸਟਮ, ਸੁਨੀਤਾ ਵਿਲਿਆਮਸ ਦੀ ਵਾਪਸੀ ਫਿਰ ਟਲੀ, ਹੁਣ ਕਦੋਂ...
Punjab News: ਪੰਜਾਬ ਦੇ ਪੈਨਸ਼ਨਰਾਂ ਲਈ Good News, ਮਾਨ ਸਰਕਾਰ ਨੇ ਜਾਰੀ ਕੀਤੇ ਨਵੇਂ ਹੁਕਮ; ਇੰਝ ਹੋਏਗਾ ਲਾਭ...
Punjab News: ਪੰਜਾਬ ਦੇ ਪੈਨਸ਼ਨਰਾਂ ਲਈ Good News, ਮਾਨ ਸਰਕਾਰ ਨੇ ਜਾਰੀ ਕੀਤੇ ਨਵੇਂ ਹੁਕਮ; ਇੰਝ ਹੋਏਗਾ ਲਾਭ...
Punjab News: SGPC ਵੱਲੋਂ ਵੱਡਾ ਐਕਸ਼ਨ! ਨਵੇਂ ਜਥੇਦਾਰ ਦੀ ਨਿਯੁਕਤੀ ਤੋਂ ਬਾਅਦ ਕਈ ਅਧਿਕਾਰੀਆਂ ਦੇ ਤਬਾਦਲੇ
Punjab News: SGPC ਵੱਲੋਂ ਵੱਡਾ ਐਕਸ਼ਨ! ਨਵੇਂ ਜਥੇਦਾਰ ਦੀ ਨਿਯੁਕਤੀ ਤੋਂ ਬਾਅਦ ਕਈ ਅਧਿਕਾਰੀਆਂ ਦੇ ਤਬਾਦਲੇ
Punjab News: ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ 16 ਗ੍ਰਾਮ ਪੰਚਾਇਤਾਂ ਦੇ ਮੈਂਬਰਾਂ ਦੀ ਚੋਣ ਲਈ ਆਮ ਚੋਣਾਂ ਦੀ ਤਰੀਕ ਦਾ ਐਲਾਨ, ਜਾਣੋ ਪੂਰਾ ਵੇਰਵਾ

PUNJAB NEWS: 13 ਤੋਂ 15 ਮਾਰਚ ਤੱਕ ਛੁੱਟੀ ਦਾ ਐਲਾਨ, ਸਰਕਾਰੀ ਅਤੇ ਪ੍ਰਾਈਵੇਟ ਵਿੱਦਿਅਕ ਅਦਾਰੇ ਰਹਿਣਗੇ ਬੰਦ

Punjab News: ਗੁਰਪ੍ਰੀਤ ਹੱਤਿਆ ਕਾਂਡ 'ਚ MP ਅੰਮ੍ਰਿਤਪਾਲ ਸਿੰਘ ਸਣੇ 12 ਖਿਲਾਫ ਚਾਰਜਸ਼ੀਟ ਦਾਖਲ, 17 ਲੋਕਾਂ ਨੂੰ ਬਣਾਇਆ ਗਿਆ ਮੁਲਜ਼ਮ

ਕੱਪੜੇ ਧੋਣ ਵਾਲੇ ਪ੍ਰੋਡਕਟਸ ਕਰ ਰਹੇ ਬਿਮਾਰ! ਨਵੀਂ ਰਿਸਰਚ ‘ਚ ਹੋਇਆ ਹੈਰਾਨੀਜਨਕ ਖੁਲਾਸਾ, ਜਾਣੋ ਕਾਰਣ ਅਤੇ ਬਚਾਅ ਦੇ ਉਪਾਅ

Embed widget