Weather: ਸੂਬੇ ਵਿੱਚ ਠੰਢ ਤੇ ਸੰਘਣੀ ਧੁੰਦ ਦਾ ਕਹਿਰ ਜਾਰੀ, ਅੱਜ ਪਵੇਗਾ ਮੀਂਹ! ਮੌਸਮ ਵਿਭਾਗ ਨੇ ਅਲਰਟ ਕੀਤਾ ਜਾਰੀ

Punjab Weather Update Today: ਪੰਜਾਬ 'ਚ 10ਵੀਂ ਜਮਾਤ ਤੱਕ ਦੇ ਸਾਰੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ 'ਚ 14 ਤਰੀਕ ਤੱਕ ਛੁੱਟੀਆਂ ਹੋਣਗੀਆਂ। ਪੰਜਾਬ ਦਾ ਗੁਰਦਾਸਪੁਰ 4.3 ਡਿਗਰੀ ਨਾਲ ਸਭ ਤੋਂ ਠੰਢਾ ਰਿਹਾ। ਵਿਜ਼ੀਬਿਲਟੀ ਸਿਰਫ 50 ਮੀਟਰ 'ਤੇ ਰਿਕਾਰਡ ਕੀਤੀ ਗਈ ਸੀ।

Punjab Weather Update: ਪੰਜਾਬ, ਹਰਿਆਣਾ (Punjab And Haryana) ਅਤੇ ਜੰਮੂ-ਕਸ਼ਮੀਰ (Jammu and Kashmir) ਸਮੇਤ ਉੱਤਰੀ ਭਾਰਤ 'ਚ ਸਰਦੀ (North India including Punjab) ਦੀ ਕਠੋਰਤਾ ਜਾਰੀ ਹੈ। ਸਵੇਰ ਵੇਲੇ ਸੰਘਣੀ ਧੁੰਦ (Dense fog)  ਵੀ ਤਬਾਹੀ ਮਚਾ ਰਹੀ ਹੈ। ਉੱਤਰੀ ਭਾਰਤ ਦੇ ਜ਼ਿਆਦਾਤਰ ਇਲਾਕਿਆਂ 'ਚ

Related Articles