ਪੜਚੋਲ ਕਰੋ

ਪੰਜਾਬ ਦੇ ਪੈਟਰੋਲ ਪੰਪ ਰਹੇ ਬੰਦ

ਪੈਟਰੋਲ ਪੰਪ ਡੀਲਰਾਂ ਦਾ ਸ਼ਿਕਵਾ ਹੈ ਕਿ ਗੁਆਂਢੀ ਸੂਬਿਆਂ ਨਾਲੋਂ ਪੰਜਾਬ 'ਚ ਤੇਲ 'ਤੇ ਵੈਟ ਜ਼ਿਆਦਾ ਹੋਣ ਕਾਰਨ ਉਹ ਵਿੱਤੀ ਘਾਟੇ ਨਾਲ ਜੂਝ ਰਹੇ ਹਨ। ਪੰਜਾਬ ਅੰਦਰ ਪੈਟਰੋਲ ਡੀਜ਼ਲ 'ਤੇ ਵੈਟ ਦੀ ਦਰ ਜ਼ਿਆਦਾ ਹੋਣ ਦੀ ਵਜ੍ਹਾ ਇੱਥੇ ਤੇਲ ਦੀ ਸਮਗਲਿੰਗ ਵੀ ਹੋ ਰਹੀ ਹੈ।

ਚੰਡੀਗੜ੍ਹ: ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ ਪੰਜਾਬ ਦੇ ਸੱਦੇ 'ਤੇ ਪੰਜਾਬ ਭਰ ਦੇ ਪੈਟਰੋਲ ਪੰਪ ਅੱਜ ਬੰਦ ਹਨ। ਬੀਤੇ ਦਿਨੀਂ ਪੈਟਰੋਲ ਪੰਪ ਡੀਲਰ ਵੱਲੋਂ ਵਿੱਤੀ ਘਾਟੇ ਕਾਰਨ ਖ਼ੁਦਕੁਸ਼ੀ ਕੀਤੀ ਗਈ ਸੀ, ਜਿਸ ਦੇ ਰੋਸ ਵਜੋਂ ਪੰਜਾਬ ਦੇ ਪੈਟਰੋਲ ਪੰਪ ਡੀਲਰਾਂ ਨੇ 29 ਜੁਲਾਈ ਸਮੁੱਚੇ ਪੰਜਾਬ ਭਰ ਅੰਦਰ ਹੜਤਾਲ ਦਾ ਐਲਾਨ ਕੀਤਾ ਹੋਇਆ ਹੈ। ਦੱਸ ਦਈਏ ਕਿ ਪੈਟਰੋਲ ਪੰਪ ਡੀਲਰਾਂ ਦਾ ਸ਼ਿਕਵਾ ਹੈ ਕਿ ਗੁਆਂਢੀ ਸੂਬਿਆਂ ਨਾਲੋਂ ਪੰਜਾਬ 'ਚ ਤੇਲ 'ਤੇ ਵੈਟ ਜ਼ਿਆਦਾ ਹੋਣ ਕਾਰਨ ਉਹ ਵਿੱਤੀ ਘਾਟੇ ਨਾਲ ਜੂਝ ਰਹੇ ਹਨ। ਪੰਜਾਬ ਅੰਦਰ ਪੈਟਰੋਲ ਡੀਜ਼ਲ 'ਤੇ ਵੈਟ ਦੀ ਦਰ ਜ਼ਿਆਦਾ ਹੋਣ ਦੀ ਵਜ੍ਹਾ ਇੱਥੇ ਤੇਲ ਦੀ ਸਮਗਲਿੰਗ ਵੀ ਹੋ ਰਹੀ ਹੈ। ਇਹ ਹੜਤਾਲ ਸਵੇਰੇ ਅੱਠ ਵਜੇ ਤੋਂ ਲੈ ਕੇ ਸ਼ਾਮ ਪੰਜ ਵਜੇ ਤੱਕ ਕੀਤੀ ਜਾ ਰਹੀ ਹੈ। ਪੈਟਰੋਲ ਪੰਪ ਮਾਲਕਾਂ ਨੇ ਦੱਸਿਆ ਕਿ ਸਿਹਤ ਨਾਲ ਸਬੰਧੀ ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਬਾਕੀ ਕਿਸੇ ਵਾਹਨ ਨੂੰ ਤੇਲ ਨਹੀਂ ਵੇਚਿਆ ਜਾ ਰਿਹਾ। ਉਨ੍ਹਾਂ ਦੱਸਿਆ ਕਿ ਪੈਟਰੋਲ ਪੰਪ ਡੀਲਰ ਐਸੋਸੀਏਸ਼ਨ ਦੀ ਮੰਗ ਹੈ ਕਿ ਪੰਜਾਬ ਵਿੱਚ ਜਿਹੜਾ ਤੇਲ 'ਤੇ ਵਾਧੂ ਵੈਟ ਲਾਇਆ ਹੋਇਆ ਹੈ ਉਸ ਨੂੰ ਵਾਪਸ ਲਿਆ ਜਾਵੇ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਪੰਜਾਬ ਵਿੱਚ 2 ਦਿਨ ਪਵੇਗਾ ਮੀਂਹ, ਚੱਲਣਗੀਆਂ ਤੇਜ਼ ਹਵਾਵਾਂ; ਅਲਰਟ ਹੋਇਆ ਜਾਰੀ
ਪੰਜਾਬ ਵਿੱਚ 2 ਦਿਨ ਪਵੇਗਾ ਮੀਂਹ, ਚੱਲਣਗੀਆਂ ਤੇਜ਼ ਹਵਾਵਾਂ; ਅਲਰਟ ਹੋਇਆ ਜਾਰੀ
ਪੰਜਾਬ 'ਚ ਬੇਅਦਬੀ 'ਤੇ ਉਮਰਕੈਦ, 25 ਲੱਖ ਦਾ ਹੋਵੇਗਾ ਜ਼ੁਰਮਾਨਾ, ਅੱਜ ਵਿਧਾਨ ਸਭਾ 'ਚ ਬਿੱਲ ਹੋਵੇਗਾ ਪੇਸ਼
ਪੰਜਾਬ 'ਚ ਬੇਅਦਬੀ 'ਤੇ ਉਮਰਕੈਦ, 25 ਲੱਖ ਦਾ ਹੋਵੇਗਾ ਜ਼ੁਰਮਾਨਾ, ਅੱਜ ਵਿਧਾਨ ਸਭਾ 'ਚ ਬਿੱਲ ਹੋਵੇਗਾ ਪੇਸ਼
Punjab ‘ਚ ਛੁੱਟੀ ਵਾਲੇ ਦਿਨ ਅਧਿਕਾਰੀਆਂ ਦੇ ਹੋਏ ਤਬਾਦਲੇ; ਦੇਖੋ ਸੂਚੀ ਕਿਸ ਅਧਿਕਾਰੀ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
Punjab ‘ਚ ਛੁੱਟੀ ਵਾਲੇ ਦਿਨ ਅਧਿਕਾਰੀਆਂ ਦੇ ਹੋਏ ਤਬਾਦਲੇ; ਦੇਖੋ ਸੂਚੀ ਕਿਸ ਅਧਿਕਾਰੀ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
Punjab News : ਮਾਪਿਆਂ ਦੇ ਇਕਲੌਤੇ ਪੁੱਤ ਦੀ ਰਾਵੀ ਦਰਿਆ 'ਚ ਡੁੱਬਣ ਨਾਲ ਮੌਤ, ਪਿਆ ਚੀਕ-ਚਿਹਾੜਾ
Punjab News : ਮਾਪਿਆਂ ਦੇ ਇਕਲੌਤੇ ਪੁੱਤ ਦੀ ਰਾਵੀ ਦਰਿਆ 'ਚ ਡੁੱਬਣ ਨਾਲ ਮੌਤ, ਪਿਆ ਚੀਕ-ਚਿਹਾੜਾ

ਵੀਡੀਓਜ਼

ਬਾਰਡਰ ਦੇ ਕਿਸਾਨਾਂ ਲਈ ਵੱਡੀ ਖੁਸ਼ਖਬਰੀ! ਸਰਕਾਰ ਦਾ ਵੱਡਾ ਫੈਸਲਾ
5 ਤਖ਼ਤਾਂ ਦੇ ਦਰਸ਼ਨ ਲਈ Special Train! ਸਿੱਖ ਸੰਗਤ ਲਈ ਵੱਡੀ ਸਹੂਲਤ
ਬੇਅਦਬੀ ਕਾਨੂੰਨ ‘ਤੇ CM Bhagwant Mann ਦਾ ਵੱਡਾ ਐਲਾਨ!
ਆਸ਼ਾ ਭੋਸਲੇ ਦਾ ਹੋਇਆ ਦੇਹਾਂਤ , ਵੇਖੋ ਹਸਪਤਾਲ ਦੇ ਬਾਹਰ ਦਾ ਹਾਲ
Music Legend ਦਾ ਅੰਤ! ਆਸ਼ਾ ਭੋਸਲੇ ਦਾ ਦੇਹਾਂਤ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
PNG Connection: ਸਿਲੰਡਰ ਦਾ ਝੰਝਟ ਹੋਵੇਗਾ ਖਤਮ, ਹਰ ਘਰ 'ਚ ਵਿਛਣਗੀਆਂ PNG ਪਾਈਪਲਾਈਨ; ਸਰਕਾਰ ਦਾ ਵੱਡਾ ਐਲਾਨ
PNG Connection: ਸਿਲੰਡਰ ਦਾ ਝੰਝਟ ਹੋਵੇਗਾ ਖਤਮ, ਹਰ ਘਰ 'ਚ ਵਿਛਣਗੀਆਂ PNG ਪਾਈਪਲਾਈਨ; ਸਰਕਾਰ ਦਾ ਵੱਡਾ ਐਲਾਨ
ਪੰਜਾਬ 'ਚ ਬੇਅਦਬੀ 'ਤੇ ਉਮਰਕੈਦ, 25 ਲੱਖ ਦਾ ਹੋਵੇਗਾ ਜ਼ੁਰਮਾਨਾ, ਅੱਜ ਵਿਧਾਨ ਸਭਾ 'ਚ ਬਿੱਲ ਹੋਵੇਗਾ ਪੇਸ਼
ਪੰਜਾਬ 'ਚ ਬੇਅਦਬੀ 'ਤੇ ਉਮਰਕੈਦ, 25 ਲੱਖ ਦਾ ਹੋਵੇਗਾ ਜ਼ੁਰਮਾਨਾ, ਅੱਜ ਵਿਧਾਨ ਸਭਾ 'ਚ ਬਿੱਲ ਹੋਵੇਗਾ ਪੇਸ਼
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 13 ਅਪ੍ਰੈਲ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 13 ਅਪ੍ਰੈਲ 2026
CM ਭਗਵੰਤ ਮਾਨ ਨੇ 8ਵੀਂ ਜਮਾਤ ‘ਚੋਂ ਟੌਪ ਕਰਨ ਵਾਲੀਆਂ ਵਿਦਿਆਰਥਣਾਂ ਨਾਲ ਕੀਤੀ ਮੁਲਾਕਾਤ , ਕੀਤਾ ਸਨਮਾਨਿਤ  
CM ਭਗਵੰਤ ਮਾਨ ਨੇ 8ਵੀਂ ਜਮਾਤ ‘ਚੋਂ ਟੌਪ ਕਰਨ ਵਾਲੀਆਂ ਵਿਦਿਆਰਥਣਾਂ ਨਾਲ ਕੀਤੀ ਮੁਲਾਕਾਤ , ਕੀਤਾ ਸਨਮਾਨਿਤ  
Nitish Cabinet Meeting : 14 ਅਪ੍ਰੈਲ ਨੂੰ ਹੋਵੇਗੀ ਨਿਤੀਸ਼ ਕੈਬਨਿਟ ਦੀ ਆਖ਼ਰੀ ਮੀਟਿੰਗ, ਨਵੀਂ ਸਰਕਾਰ ਦੀ ਤਰੀਕ ਵੀ ਤੈਅ, ਮੁੱਖ ਮੰਤਰੀ ਕੌਣ ਹੋਵੇਗਾ?
Nitish Cabinet Meeting : 14 ਅਪ੍ਰੈਲ ਨੂੰ ਹੋਵੇਗੀ ਨਿਤੀਸ਼ ਕੈਬਨਿਟ ਦੀ ਆਖ਼ਰੀ ਮੀਟਿੰਗ, ਨਵੀਂ ਸਰਕਾਰ ਦੀ ਤਰੀਕ ਵੀ ਤੈਅ, ਮੁੱਖ ਮੰਤਰੀ ਕੌਣ ਹੋਵੇਗਾ?
Punjab News: ਪੰਜਾਬ 'ਚ ਵਾਪਰਿਆ ਵੱਡਾ ਹਾਦਸਾ, ਇੱਕੋ ਪਰਿਵਾਰ ਦੇ 4 ਜੀਆਂ ਦੀ ਦਰਦਨਾਕ ਮੌਤ! ਮ੍ਰਿਤਕ ਦੇਹਾਂ ਪਿੰਡ ਪੁੱਜਣ 'ਤੇ ਪੈ ਗਿਆ ਚੀਕ-ਚਿਹਾੜਾ...
ਪੰਜਾਬ 'ਚ ਵਾਪਰਿਆ ਵੱਡਾ ਹਾਦਸਾ, ਇੱਕੋ ਪਰਿਵਾਰ ਦੇ 4 ਜੀਆਂ ਦੀ ਦਰਦਨਾਕ ਮੌਤ! ਮ੍ਰਿਤਕ ਦੇਹਾਂ ਪਿੰਡ ਪੁੱਜਣ 'ਤੇ ਪੈ ਗਿਆ ਚੀਕ-ਚਿਹਾੜਾ...
Asha Bhosle Property :  250 ਕਰੋੜ ਰੁਪਏ ਦੀ ਮਾਲਕਿਨ ਸੀ ਆਸ਼ਾ ਭੋਂਸਲੇ , ਜਾਣੋ ਉਸਦੀ ਜਾਇਦਾਦ ਦਾ ਵਾਰਸ ਕੌਣ ?
Asha Bhosle Property :  250 ਕਰੋੜ ਰੁਪਏ ਦੀ ਮਾਲਕਿਨ ਸੀ ਆਸ਼ਾ ਭੋਂਸਲੇ , ਜਾਣੋ ਉਸਦੀ ਜਾਇਦਾਦ ਦਾ ਵਾਰਸ ਕੌਣ ?
Minister Helicopter: ਵੱਡੀ ਖਬਰ, ਕਾਰ ਪਾਰਕਿੰਗ 'ਚ ਉਤਰਿਆ ਕੈਬਨਿਟ ਮੰਤਰੀ ਦਾ ਹੈਲੀਕਾਪਟਰ, ਮੱਚ ਗਿਆ ਹੜਕੰਪ; ਵੱਡਾ ਹਾਦਸਾ ਹੋਣ...  
ਵੱਡੀ ਖਬਰ, ਕਾਰ ਪਾਰਕਿੰਗ 'ਚ ਉਤਰਿਆ ਕੈਬਨਿਟ ਮੰਤਰੀ ਦਾ ਹੈਲੀਕਾਪਟਰ, ਮੱਚ ਗਿਆ ਹੜਕੰਪ; ਵੱਡਾ ਹਾਦਸਾ ਹੋਣ...  
Embed widget