ਪੜਚੋਲ ਕਰੋ
ਰਈਆ 'ਚ ਕਾਂਗਰਸ ਨੇ ਮਾਰੀ ਬਾਜ਼ੀ, 12 ਵਾਰਡ ਜਿੱਤੇ ਅਕਾਲੀ ਦਲ ਨੇ ਇਕ ਸੀਟ ਨਾਲ ਖੋਲ੍ਹਿਆ ਖਾਤਾ
ਅਕਾਲੀ ਦਲ ਨੇ ਇਕ ਸੀਟ ਨਾਲ ਖਾਤਾ ਖੋਲ੍ਹਿਆ ਹੈ। ਕਾਂਗਰਸ ਨੇ ਰਈਆਂ 'ਚ 12 ਸੀਟਾਂ ਤੇ ਜਿੱਤ ਦਰਜ ਕੀਤੀ ਹੈ।

Captain-Amarinder-Singh
ਰਈਆ: ਰਈਆ ਨਗਰ ਪੰਚਾਇਤਾ ਦਾ ਫਾਈਨਲ ਨਤੀਜਾ ਆ ਗਿਆ ਹੈ। ਇੱਥੇ ਕਾਂਗਰਸ ਨੇ ਬਾਜ਼ੀ ਮਾਰੀ ਹੈ। ਅਕਾਲੀ ਦਲ ਨੇ ਇਕ ਸੀਟ ਨਾਲ ਖਾਤਾ ਖੋਲ੍ਹਿਆ ਹੈ। ਕਾਂਗਰਸ ਨੇ ਰਈਆਂ 'ਚ 12 ਸੀਟਾਂ ਤੇ ਜਿੱਤ ਦਰਜ ਕੀਤੀ ਹੈ ਜਦਕਿ ਅਕਾਲੀ ਦਲ 1 ਸੀਟ ਜਿੱਤਣ 'ਚ ਕਾਮਯਾਬ ਹੋਇਆ ਹੈ।
Before You Go
ਪੰਜਾਬ ਬੰਦ ਦਾ ਵੱਡਾ ਅਸਰ! ਹੁਸ਼ਿਆਰਪੁਰ 'ਚ 9 ਤੋਂ 5 ਵਜੇ ਤੱਕ ਸਭ ਕੁਝ ਬੰਦ
ਟ੍ਰੈਂਡਿੰਗ ਟੌਪਿਕ






















