Sidhu vs Raja Warring: ਨਵਜੋਤ ਸਿੱਧੂ 'ਤੇ ਭੜਕੇ ਰਾਜਾ ਵੜਿੰਗ ! ਕਿਹਾ ਕਮਜ਼ੋਰ ਨਾ ਸਮਝਿਓ, ਅਜਿਹਾ ਟੀਕਾ ਲਗਾਉਣਾ ਕਿ ਲੱਭਦਿਆਂ ਨਹੀਂ ਲੱਭਣਾ

Navjot Sidhu vs Raja Warring: ਰਾਜਾ ਵੜਿੰਗ ਨੇ ਕਿਹਾ ਕਿ ਕਿਸੇ ਵੀ ਸੂਬੇ ਵਿੱਚ ਜੋ ਪਾਰਟੀ ਪ੍ਰਧਾਨ ਹੁੰਦਾ ਹੈ ਪਾਰਟੀ ਦੇ ਪ੍ਰੋਗਰਾਮ ਉਸ ਦੇ ਅਨੁਸਾਰ ਹੀ ਹੁੰਦੇ ਹਨ ਪਰ ਇੱਥੇ ਇਸ ਤਰ੍ਹਾਂ ਨਹੀਂ ਚੱਲ ਰਿਹਾ ਅਤੇ ਇਹ ਨਹੀਂ ਹੋਣਾ ਚਾਹੀਦਾ।

Navjot Sidhu vs Raja Warring:  ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਅੰਦਰ ਕਾਟੋ ਕਲੇਸ਼ ਮੁੜ ਜੱਗ ਜਾਹਰ ਹੁੰਦਾ ਦਿਖਾਈ ਦੇ ਰਿਹਾ ਹੈ। ਕਾਂਗਰਸ ਹਾਈਕਮਾਨ ਅੱਗੇ ਦੋ ਵੱਡੀਆਂ ਮੁਸ਼ਕਲਾਂ ਹਨ ਇੱਕ ਪੰਜਾਬ ਵਿੱਚ ਆਮ ਆਦਮੀ ਪਾਰਟੀ ਨਾਲ ਗਠਜੋੜ ਅਤੇ ਦੂਸਰਾ

Related Articles