ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਕੈਪਟਨ ਸਰਕਾਰ ਦੇ ਬਜਟ ਖਿਲਾਫ ਅਕਾਲੀ ਦਲ ਨੇ ਲਾਈ ਧਰਨਿਆਂ ਦੀ ਛਹਿਬਰ
ਅਕਾਲੀ ਦਲ ਵੱਲੋਂ ਅੱਜ ਗੋਲਡਨ ਗੇਟ, ਸੁਲਤਾਨਵਿੰਡ ਰੋਡ, ਪੁਤਲੀਘਰ ਤੇ ਕਚਹਿਰੀ ਚੌਂਕ 'ਚ ਸ਼ਹਿਰ ਦੇ ਪੰਜ ਵਿਧਾਨ ਸਭਾ ਹਲਕਿਆਂ ਵੱਲੋਂ ਪੰਜਾਬ ਸਰਕਾਰ ਖਿਲਾਫ ਧਰਨੇ ਦਿੱਤੇ ਜਾ ਰਹੇ ਹਨ।
![ਕੈਪਟਨ ਸਰਕਾਰ ਦੇ ਬਜਟ ਖਿਲਾਫ ਅਕਾਲੀ ਦਲ ਨੇ ਲਾਈ ਧਰਨਿਆਂ ਦੀ ਛਹਿਬਰ SAD Protest at Four places in Amritsar against Punjab congress budget ਕੈਪਟਨ ਸਰਕਾਰ ਦੇ ਬਜਟ ਖਿਲਾਫ ਅਕਾਲੀ ਦਲ ਨੇ ਲਾਈ ਧਰਨਿਆਂ ਦੀ ਛਹਿਬਰ](https://feeds.abplive.com/onecms/images/uploaded-images/2021/03/08/c0a3c44d81e60462f2aa7bd428352787_original.jpg?impolicy=abp_cdn&imwidth=1200&height=675)
ਅੰਮ੍ਰਿਤਸਰ: ਪੰਜਾਬ ਸਰਕਾਰ ਖਿਲਾਫ ਅੰਮ੍ਰਿਤਸਰ ਸ਼ਹਿਰ 'ਚ ਪੰਜ ਵਿਧਾਨ ਸਭਾ ਹਲਕਿਆਂ ਵੱਲੋਂ ਚਾਰ ਥਾਵਾਂ 'ਤੇ ਧਰਨੇ ਦਿੱਤੇ ਜਾ ਰਹੇ ਹਨ। ਅਕਾਲੀ ਦਲ ਵੱਲੋਂ ਅੱਜ ਗੋਲਡਨ ਗੇਟ, ਸੁਲਤਾਨਵਿੰਡ ਰੋਡ, ਪੁਤਲੀਘਰ ਤੇ ਕਚਹਿਰੀ ਚੌਂਕ 'ਚ ਸ਼ਹਿਰ ਦੇ ਪੰਜ ਵਿਧਾਨ ਸਭਾ ਹਲਕਿਆਂ ਵੱਲੋਂ ਪੰਜਾਬ ਸਰਕਾਰ ਖਿਲਾਫ ਧਰਨੇ ਦਿੱਤੇ ਜਾ ਰਹੇ ਹਨ।
ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਕੱਲ ਐਲਾਨ ਕੀਤਾ ਸੀ ਕਿ ਜਿਸ ਵੇਲੇ ਪੰਜਾਬ ਦੇ ਵਿੱਤ ਮੰਤਰੀ ਪੰਜਾਬ ਵਿਧਾਨ ਸਭਾ 'ਚ ਬਜਟ ਪੇਸ਼ ਕਰਨਗੇ, ਉਸ ਵੇਲੇ ਅਕਾਲੀ ਦਲ ਦੇ ਕਾਰਕੁਨ ਵੱਖ-ਵੱਖ ਥਾਵਾਂ 'ਤੇ ਪ੍ਰਦਰਸ਼ਨ ਕਰਨਗੇ ਤੇ ਉਸੇ ਤਹਿਤ ਹੀ ਅੱਜ ਅਕਾਲੀ ਦਲ ਵੱਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਹਨ, ਜਿਨਾਂ ਦੀ ਅਗਵਾਈ ਹਲਕਿਆਂ ਦੇ ਇੰਚਾਰਜ ਕਰ ਰਹੇ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਤਕਨਾਲੌਜੀ
ਅੰਮ੍ਰਿਤਸਰ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)