ਪੜਚੋਲ ਕਰੋ

ਬਹਿਬਲ ਕਾਂਡ ’ਚ ਗ੍ਰਿਫ਼ਤਾਰ ਸਾਬਕਾ ਐਸਐਸਪੀ ਸ਼ਰਮਾ ਨੂੰ ਲੱਗਦਾ ਜੇਲ੍ਹ 'ਚ ਡਰ

ਚੰਡੀਗੜ੍ਹ: ਬਹਿਬਲ ਕਾਂਡ ’ਚ ਗ੍ਰਿਫ਼ਤਾਰ ਕੀਤੇ ਗਏ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਦੀ ਜਾਨ ਨੂੰ ਖਤਰਾ ਹੈ। ਇਸ ਲਈ ਉਸ ਨੂੰ ਪਟਿਆਲਾ ਦੀ ਜੇਲ੍ਹ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ। ਅਦਾਲਤ ਨੇ ਉਸ ਨੂੰ 14 ਦਿਨਾਂ ਲਈ ਨਿਆਇਕ ਹਿਰਾਸਤ ਤਹਿਤ ਜੇਲ੍ਹ ਭੇਜਿਆ ਹੈ। ਸ਼ਰਮਾ ਨੇ ਖਦਸ਼ਾ ਜਤਾਇਆ ਹੈ ਕਿ ਫਰੀਦਕੋਟ ਤੇ ਫਿਰੋਜ਼ਪੁਰ ਜੇਲ੍ਹ ਵਿੱਚ ਉਸ ਦੀ ਜਾਨ ਨੂੰ ਖਤਰਾ ਹੈ। ਇਸ ਤੋਂ ਪਹਿਲਾਂ ਸ਼ਰਮਾ ਨੇ ਅਦਾਲਤ ਵਿੱਚ ਅਰਜ਼ੀ ਦੇ ਕੇ ਵੀ ਮੰਗ ਕੀਤੀ ਸੀ ਕਿ ਉਸ ਨੂੰ ਫਰੀਦਕੋਟ ਤੇ ਫਿਰੋਜ਼ਪੁਰ ਦੀ ਜੇਲ੍ਹ ਵਿੱਚ ਨਾ ਭੇਜਿਆ ਜਾਵੇ। ਉਸ ਨੇ ਹਵਾਲਾ ਦਿੱਤਾ ਸੀ ਕਿ ਉਹ ਲੰਬਾ ਸਮਾਂ ਫਰੀਦਕੋਟ ’ਚ ਐਸਐਸਪੀ ਵਜੋਂ ਤਾਇਨਾਤ ਰਿਹਾ ਹੈ। ਉਸ ਨੇ ਕਈ ਨਾਮੀ ਗੈਂਗਸਟਰਾਂ ਤੇ ਸਮਗਲਰਾਂ ਨੂੰ ਗ੍ਰਿਫ਼ਤਾਰ ਕੀਤਾ ਸੀ ਜੋ ਹੁਣ ਇਨ੍ਹਾਂ ਜੇਲ੍ਹਾਂ ਵਿੱਚ ਨਜ਼ਰਬੰਦ ਹਨ। ਇਨ੍ਹਾਂ ਗੈਂਗਸਟਰਾਂ ਤੋਂ ਹੀ ਆਪਣੀ ਜਾਨ ਨੂੰ ਖਤਰਾ ਦੱਸਿਆ ਸੀ। ਬੇਸ਼ੱਕ ਸਰਕਾਰੀ ਵਕੀਲ ਨੇ ਇਸ ਦਰਖਾਸਤ ਨੂੰ ਗੈਰਵਾਜਬ ਦੱਸਦਿਆਂ ਕਿਹਾ ਕਿ ਹਵਾਲਾਤੀ ਨੂੰ ਕਿਸ ਜੇਲ੍ਹ ’ਚ ਰੱਖਿਆ ਜਾਣਾ ਹੈ, ਉਹ ਜੇਲ੍ਹ ਮੈਨੂਅਲ ਮੁਤਾਬਕ ਜੇਲ੍ਹ ਸੁਪਰਡੈਂਟ ਹੀ ਦੇਖੇਗਾ। ਇਸ ਕਰਕੇ ਅਦਾਲਤ ਨੇ ਇਸ ਦਰਖਾਸਤ ਦੀ ਸੁਣਵਾਈ ਤੋਂ ਬਾਅਦ ਉਸ ਨੂੰ ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਵਿੱਚ ਰੱਖਣ ਦੇ ਆਦੇਸ਼ ਦਿੱਤੇ। ਇਸ ਮਗਰੋਂ ਅਚਾਨਕ ਪੁਲਿਸ ਨੇ ਉਸ ਨੂੰ ਤੁਰੰਤ ਪਟਿਆਲੇ ਦੀ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ। ਚਰਚਾ ਹੈ ਕਿ ਖੁਫ਼ੀਆ ਏਜੰਸੀਆਂ ਨੇ ਵੀ ਗ੍ਰਿਫ਼ਤਾਰੀ ਤੋਂ ਪਹਿਲਾਂ ਚਰਨਜੀਤ ਸ਼ਰਮਾ ਦੀ ਜਾਨ ਨੂੰ ਗਰਮ ਖਿਆਲੀਆਂ ਤੋਂ ਖਤਰਾ ਦੱਸਿਆ ਸੀ। ਇਸ ਕਰਕੇ ਗ੍ਰਹਿ ਵਿਭਾਗ ਨੇ ਉਸ ਨੂੰ 12 ਸੁਰੱਖਿਆ ਕਰਮਚਾਰੀ ਮੁਹੱਈਆ ਕਰਵਾਏ ਹੋਏ ਸਨ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Barnala News : ਸੜਕ ਹਾਦਸੇ 'ਚ ਮਹਿਲਾ ਅਧਿਆਪਕਾ ਦੀ ਮੌਤ , ਸਕੂਲ ਜਾਂਦੇ ਸਮੇਂ ਤੇਜ਼ ਰਫ਼ਤਾਰ ਵਾਹਨ ਨੇ ਮਾਰੀ ਟੱਕਰ
Barnala News : ਸੜਕ ਹਾਦਸੇ 'ਚ ਮਹਿਲਾ ਅਧਿਆਪਕਾ ਦੀ ਮੌਤ , ਸਕੂਲ ਜਾਂਦੇ ਸਮੇਂ ਤੇਜ਼ ਰਫ਼ਤਾਰ ਵਾਹਨ ਨੇ ਮਾਰੀ ਟੱਕਰ
Punjab Congress Meeting : ਮੀਟਿੰਗ ਮਗਰੋਂ ਭੁਪੇਸ਼ ਬਘੇਲ ਦਾ ਵੱਡਾ ਬਿਆਨ ,ਫਿਲਹਾਲ ਪੰਜਾਬ ਕਾਂਗਰਸ ’ਚ ਕੋਈ ਬਦਲਾਅ ਨਹੀਂ
Punjab Congress Meeting : ਮੀਟਿੰਗ ਮਗਰੋਂ ਭੁਪੇਸ਼ ਬਘੇਲ ਦਾ ਵੱਡਾ ਬਿਆਨ ,ਫਿਲਹਾਲ ਪੰਜਾਬ ਕਾਂਗਰਸ ’ਚ ਕੋਈ ਬਦਲਾਅ ਨਹੀਂ
Kalanaur 'ਚ ਪ੍ਰਾਈਵੇਟ ਹਸਪਤਾਲ ਦੇ ਬਾਹਰ ਧਮਾਕਾ, ਫਿਰੌਤੀ ਨਾ ਦੇਣ 'ਤੇ ਮਿਲੀਆਂ ਸੀ ਧਮਕੀਆਂ 
Kalanaur 'ਚ ਪ੍ਰਾਈਵੇਟ ਹਸਪਤਾਲ ਦੇ ਬਾਹਰ ਧਮਾਕਾ, ਫਿਰੌਤੀ ਨਾ ਦੇਣ 'ਤੇ ਮਿਲੀਆਂ ਸੀ ਧਮਕੀਆਂ 
Punjab News: ਪੰਜਾਬ ਤੋਂ ਵੱਡੀ ਖਬਰ, ਸੂਬਾ ਸਰਕਾਰ ਨੇ PSWC ਦੇ ਨਵੇਂ ਡਾਇਰੈਕਟਰ ਅਤੇ ਚੇਅਰਪਰਸਨ ਦਾ ਕੀਤਾ ਐਲਾਨ, ਇਸ ਸ਼ਖਸ਼ੀਅਤ ਨੂੰ ਸੌਪੀਂ ਅਹਿਮ ਜ਼ਿੰਮੇਵਾਰੀ...
ਪੰਜਾਬ ਤੋਂ ਵੱਡੀ ਖਬਰ, ਸੂਬਾ ਸਰਕਾਰ ਨੇ PSWC ਦੇ ਨਵੇਂ ਡਾਇਰੈਕਟਰ ਅਤੇ ਚੇਅਰਪਰਸਨ ਦਾ ਕੀਤਾ ਐਲਾਨ, ਇਸ ਸ਼ਖਸ਼ੀਅਤ ਨੂੰ ਸੌਪੀਂ ਅਹਿਮ ਜ਼ਿੰਮੇਵਾਰੀ...

ਵੀਡੀਓਜ਼

ਲੋਕਾਂ ਨੂੰ ਫਸਾ ਕੇ ਮਜੀਠੀਆ ਖੁਦ ਭੱਜ ਗਿਆ? CM ਮਾਨ ਦਾ ਵੱਡਾ ਹਮਲਾ
ਕਿਸਾਨ ਕ੍ਰੈਡਿਟ ਕਾਰਡ ਦੀ ਵਧਾਈ ਗਈ ਲਿਮਿਟ : CM ਮਾਨ
ਕਿਸਾਨਾਂ ਦੀਆਂ ਖੁਦਕੁਸ਼ੀਆਂ ‘ਤੇ CM ਮਾਨ ਨੇ ਕਹੀ ਵੱਡੀ ਗੱਲ
26 ਸਾਲ ਬਾਅਦ ਕਿਸਾਨਾਂ ਲਈ ਬਦਲੀ ਗਈ ਪਾਲਿਸੀ : CM ਮਾਨ
ਕਿਸਾਨਾਂ ਦੇ ਹੱਕ ‘ਚ ਬਣਾਈ ਗਈ ਨਵੀਂ ਪਾਲਿਸੀ : CM ਮਾਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਤੋਂ ਵੱਡੀ ਖਬਰ, ਇਸ ਕਲਾਕਾਰ ਨੇ ਚੁੱਕਿਆ ਖੌਫਨਾਕ ਕਦਮ! ਮੌਤ ਤੋਂ ਪਹਿਲਾਂ...
Punjab News: ਪੰਜਾਬ ਤੋਂ ਵੱਡੀ ਖਬਰ, ਇਸ ਕਲਾਕਾਰ ਨੇ ਚੁੱਕਿਆ ਖੌਫਨਾਕ ਕਦਮ! ਮੌਤ ਤੋਂ ਪਹਿਲਾਂ...
Dasuha ਦੇ ਊਂਚੀ ਬੱਸੀ ਸਥਿਤ PNB ਬੈਂਕ 'ਚ ਚੋਰੀ , ਗਰਿੱਲ ਕੱਟ ਕੇ ਬੈਂਕ 'ਚ ਦਾਖਲ ਹੋਇਆ ਚੋਰ 
Dasuha ਦੇ ਊਂਚੀ ਬੱਸੀ ਸਥਿਤ PNB ਬੈਂਕ 'ਚ ਚੋਰੀ , ਗਰਿੱਲ ਕੱਟ ਕੇ ਬੈਂਕ 'ਚ ਦਾਖਲ ਹੋਇਆ ਚੋਰ 
Folk Singer Death: ਸੰਗੀਤ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਲੋਕ ਗਾਇਕ ਦੀ ਮੌਤ; ਜਾਣੋ ਕਿਵੇਂ ਵਾਪਰਿਆ ਹਾਦਸਾ?
Folk Singer Death: ਸੰਗੀਤ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਲੋਕ ਗਾਇਕ ਦੀ ਮੌਤ; ਜਾਣੋ ਕਿਵੇਂ ਵਾਪਰਿਆ ਹਾਦਸਾ?
Punjab News: ਪੰਜਾਬ ਤੋਂ ਵੱਡੀ ਖਬਰ, ਸੂਬਾ ਸਰਕਾਰ ਨੇ PSWC ਦੇ ਨਵੇਂ ਡਾਇਰੈਕਟਰ ਅਤੇ ਚੇਅਰਪਰਸਨ ਦਾ ਕੀਤਾ ਐਲਾਨ, ਇਸ ਸ਼ਖਸ਼ੀਅਤ ਨੂੰ ਸੌਪੀਂ ਅਹਿਮ ਜ਼ਿੰਮੇਵਾਰੀ...
ਪੰਜਾਬ ਤੋਂ ਵੱਡੀ ਖਬਰ, ਸੂਬਾ ਸਰਕਾਰ ਨੇ PSWC ਦੇ ਨਵੇਂ ਡਾਇਰੈਕਟਰ ਅਤੇ ਚੇਅਰਪਰਸਨ ਦਾ ਕੀਤਾ ਐਲਾਨ, ਇਸ ਸ਼ਖਸ਼ੀਅਤ ਨੂੰ ਸੌਪੀਂ ਅਹਿਮ ਜ਼ਿੰਮੇਵਾਰੀ...
LPG News : LPG ਅਤੇ PNG ਕਨੈਕਸ਼ਨ ਵਾਲਿਆਂ ਲਈ ਵੱਡਾ ਅਪਡੇਟ ! ਨਹੀਂ ਤਾਂ ਰੱਦ ਹੋਵੇਗਾ ਗੈਸ ਕਨੈਕਸ਼ਨ  
LPG News : LPG ਅਤੇ PNG ਕਨੈਕਸ਼ਨ ਵਾਲਿਆਂ ਲਈ ਵੱਡਾ ਅਪਡੇਟ ! ਨਹੀਂ ਤਾਂ ਰੱਦ ਹੋਵੇਗਾ ਗੈਸ ਕਨੈਕਸ਼ਨ  
Punjab News: ਪੰਜਾਬ ਕਾਂਗਰਸ 'ਚ ਪ੍ਰਧਾਨ ਬਦਲਣ ਵਿਚਾਲੇ ਵੱਡਾ ਸਿਆਸੀ ਸੰਕੇਤ, ਕੈਪਟਨ ਅਮਰਿੰਦਰ ਸਿੰਘ ਨੇ ਰਾਹੁਲ ਗਾਂਧੀ ਦੀ ਕੀਤੀ ਤਾਰੀਫ਼; ਬੋਲੇ- ਭਾਜਪਾ-ਕਾਂਗਰਸ 'ਚ ਅੰਤਰ...
ਪੰਜਾਬ ਕਾਂਗਰਸ 'ਚ ਪ੍ਰਧਾਨ ਬਦਲਣ ਵਿਚਾਲੇ ਵੱਡਾ ਸਿਆਸੀ ਸੰਕੇਤ, ਕੈਪਟਨ ਅਮਰਿੰਦਰ ਸਿੰਘ ਨੇ ਰਾਹੁਲ ਗਾਂਧੀ ਦੀ ਕੀਤੀ ਤਾਰੀਫ਼; ਬੋਲੇ- ਭਾਜਪਾ-ਕਾਂਗਰਸ 'ਚ ਅੰਤਰ...
ਮਜੀਠੀਆ ਮਾਮਲੇ 'ਚ ਹਾਈਕੋਰਟ ਦਾ ਸਰਕਾਰ ਨੂੰ ਕੱਲ੍ਹ ਤੱਕ ਦਾ ਟਾਈਮ, ਜਵਾਬ ਦਾਖਲ ਕਰਨਾ ਹੋਵੇਗਾ; ਜਾਣੋ ਪੂਰਾ ਮਾਮਲਾ
ਮਜੀਠੀਆ ਮਾਮਲੇ 'ਚ ਹਾਈਕੋਰਟ ਦਾ ਸਰਕਾਰ ਨੂੰ ਕੱਲ੍ਹ ਤੱਕ ਦਾ ਟਾਈਮ, ਜਵਾਬ ਦਾਖਲ ਕਰਨਾ ਹੋਵੇਗਾ; ਜਾਣੋ ਪੂਰਾ ਮਾਮਲਾ
Punjab News: ਪੰਜਾਬ 'ਚ ਵੱਡੀ ਵਾਰਦਾਤ, 'ਆਪ' ਆਗੂ ਦੇ ਘਰ 'ਤੇ ਭਿਆਨਕ ਹਮਲਾ; ਸੁੱਤੇ ਪਏ ਪਰਿਵਾਰ 'ਤੇ...
Punjab News: ਪੰਜਾਬ 'ਚ ਵੱਡੀ ਵਾਰਦਾਤ, 'ਆਪ' ਆਗੂ ਦੇ ਘਰ 'ਤੇ ਭਿਆਨਕ ਹਮਲਾ; ਸੁੱਤੇ ਪਏ ਪਰਿਵਾਰ 'ਤੇ...
Embed widget