ਪੜਚੋਲ ਕਰੋ

ਸ਼ਿਵ ਸੈਨਾ ਲੀਡਰ ਸੂਰੀ ਹੋਇਆ ਰੂਪੋਸ਼, ਪੰਜਾਬ ਪੁਲਿਸ ਤੋਂ ਖਤਰੇ ਦਾ ਦਾਅਵਾ

ਐਸਐਸਪੀ ਵਿਕਰਮਜੀਤ ਦੁੱਗਲ ਨੇ ਹੁਣ ਦਾਅਵਾ ਕੀਤਾ ਕਿ ਮੁਲਜ਼ਮ ਸੂਰੀ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਦੂਜੇ ਪਾਸੇ ਸੂਰੀ ਦਾ ਕਹਿਣਾ ਹੈ ਕਿ ਪੁਲਿਸ ਉਸ ਖ਼ਿਲਾਫ਼ ਝੂਠੇ ਮਾਮਲੇ ਦਰਜ ਕਰ ਰਹੀ ਹੈ।

ਅੰਮ੍ਰਿਤਸਰ: ਸ਼ਿਵ ਸੈਨਾ ਦਾ ਲੀਡਰ ਸੁਧੀਰ ਸੂਰੀ ਜੰਡਿਆਲਾ ਗੁਰੂ ਥਾਣੇ 'ਚ 7 ਜੁਲਾਈ ਨੂੰ ਦੰਗੇ ਭੜਕਾਉਣ ਦੇ ਇਲਜ਼ਾਮ 'ਚ FIR ਤੋਂ ਬਾਅਦ ਰੂਪੋਸ਼ ਹੋ ਗਿਆ ਹੈ। ਪੁਲਿਸ ਉਸ ਦੀ ਗ੍ਰਿਫ਼ਤਾਰੀ ਲਈ ਕਈ ਟਿਕਾਣਿਆ 'ਤੇ ਛਾਪੇਮਾਰੀ ਕਰ ਚੁੱਕੀ ਹੈ। ਸੂਰੀ ਖ਼ਿਲਾਫ਼ ਪਹਿਲਾਂ ਵੀ ਸੱਤ ਮਾਮਲੇ ਦਰਜ ਹਨ ਪਰ ਇਨ੍ਹਾਂ 'ਚ ਜ਼ਮਾਨਤ ਮਿਲ ਚੁੱਕੀ ਹੈ।

ਐਸਐਸਪੀ ਵਿਕਰਮਜੀਤ ਦੁੱਗਲ ਨੇ ਹੁਣ ਦਾਅਵਾ ਕੀਤਾ ਕਿ ਮੁਲਜ਼ਮ ਸੂਰੀ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਦੂਜੇ ਪਾਸੇ ਸੂਰੀ ਦਾ ਕਹਿਣਾ ਹੈ ਕਿ ਪੁਲਿਸ ਉਸ ਖ਼ਿਲਾਫ਼ ਝੂਠੇ ਮਾਮਲੇ ਦਰਜ ਕਰ ਰਹੀ ਹੈ। ਪੰਜਾਬ ਪੁਲਿਸ ਦੇ ਕੁਝ ਅਫ਼ਸਰਾਂ ਤੋਂ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੈ।

ਉਨ੍ਹਾਂ ਕੁਝ ਦਿਨ ਪਹਿਲਾਂ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਪਟੀਸ਼ਨ ਦਾਇਰ ਕੀਤੀ ਹੈ ਕਿ ਉਸ ਤੋਂ ਪੰਜਾਬ ਪੁਲਿਸ ਦੀ ਸਿਕਿਓਰਟੀ ਹਟਾ ਕੇ ਕਿਸੇ ਹੋਰ ਏਜੰਸੀ ਨੂੰ ਉਨ੍ਹਾਂ ਦੀ ਤੇ ਉਨ੍ਹਾਂ ਦੇ ਪਰਿਵਾਰ ਦੀ ਸੁਰਖਿਆ ਸੌਂਪੀ ਜਾਵੇ।

ਸੂਰੀ ਨੇ ਇਲਜ਼ਾਮ ਲਾਇਆ ਕਿ ਜੰਡਿਆਲਾ ਗੁਰੂ ਪੁਲਿਸ ਨੇ ਉਨ੍ਹਾਂ ਦੇ ਘਰ ਪਹੁੰਚ ਕੇ ਮਹਿਲਾਵਾਂ ਨਾਲ ਬੁਰਾ ਵਿਵਹਾਰ ਕੀਤਾ ਸੀ। ਇਸ ਖ਼ਿਲਾਫ਼ ਉਨ੍ਹਾਂ ਹਾਈਕੋਰਟ ਨੂੰ ਪੱਤਰ ਵੀ ਲਿਖਿਆ ਹੈ। ਪੁਲਿਸ ਵਿਭਾਗ ਮੁਤਾਬਕ ਅੱਤਵਾਦੀਆਂ ਵੱਲੋਂ ਕਤਲ ਦੀ ਧਮਕੀ ਤੋਂ ਬਾਅਦ ਹਿੰਦੂ ਨੇਤਾ ਸੁਧੀਰ ਸੂਰੀ ਨੂੰ ਅੱਠ ਸੁਰੱਖਿਆ ਕਰਮੀ, ਦੋ ਡਰਾਇਵਰ ਦਿੱਤੇ ਗਏ ਸਨ।

CBSE ਦੇ ਨਤੀਜੇ ਦੇਖਣ ਲਈ ਡਾਊਨਲੋਡ ਕਰੋ ਇਹ ਐਪ

ਕੋਰੋਨਾ ਤੋਂ ਪ੍ਰੇਸ਼ਾਨ ਦੁਤੀ ਚੰਦ ਆਪਣੀ BMW ਕਾਰ ਵੇਚਣ ਲਈ ਮਜ਼ਬੂਰ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਪੰਜਾਬ-ਚੰਡੀਗੜ੍ਹ 'ਚ ਬਦਲਿਆ ਮੌਸਮ, ਸਵੇਰ ਤੋਂ ਚੱਲ ਰਹੀਆਂ ਠੰਡੀਆਂ ਹਵਾਵਾਂ; ਹੀਟਵੇਵ ਦਾ ਅਲਰਟ ਨਹੀਂ
ਪੰਜਾਬ-ਚੰਡੀਗੜ੍ਹ 'ਚ ਬਦਲਿਆ ਮੌਸਮ, ਸਵੇਰ ਤੋਂ ਚੱਲ ਰਹੀਆਂ ਠੰਡੀਆਂ ਹਵਾਵਾਂ; ਹੀਟਵੇਵ ਦਾ ਅਲਰਟ ਨਹੀਂ
 Fazilka ਹਾਦਸੇ 'ਚ ਜ਼ਿੰਦਾ ਸੜ ਗਿਆ ਟਰੱਕ ਡਰਾਈਵਰ , 2 ਟਰੱਕਾਂ ਵਿਚਾਲੇ ਟੱਕਰ ਹੋਣ ਤੋਂ ਬਾਅਦ ਲੱਗੀ ਅੱਗ 
 Fazilka ਹਾਦਸੇ 'ਚ ਜ਼ਿੰਦਾ ਸੜ ਗਿਆ ਟਰੱਕ ਡਰਾਈਵਰ , 2 ਟਰੱਕਾਂ ਵਿਚਾਲੇ ਟੱਕਰ ਹੋਣ ਤੋਂ ਬਾਅਦ ਲੱਗੀ ਅੱਗ 
Bathinda ਕੋਰਟ ਕੰਪਲੈਕਸ ਨੇੜੇ ਖੜ੍ਹੀਆਂ ਗੱਡੀਆਂ ਨੂੰ ਅਚਾਨਕ ਲੱਗੀ ਅੱਗ , ਸੜ ਕੇ ਸੁਆਹ ਹੋਈਆਂ ਗੱਡੀਆਂ
Bathinda ਕੋਰਟ ਕੰਪਲੈਕਸ ਨੇੜੇ ਖੜ੍ਹੀਆਂ ਗੱਡੀਆਂ ਨੂੰ ਅਚਾਨਕ ਲੱਗੀ ਅੱਗ , ਸੜ ਕੇ ਸੁਆਹ ਹੋਈਆਂ ਗੱਡੀਆਂ
SGPC ਨੇ ਸੰਗਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮੁਹੱਈਆ ਕਰਵਾਉਣ ਦੀ ਸੇਵਾ 20 ਮਈ ਤੱਕ ਰੋਕੀ ,ਜਾਣੋ ਕਿਉਂ ਲਿਆ ਫ਼ੈਸਲਾ 
SGPC ਨੇ ਸੰਗਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮੁਹੱਈਆ ਕਰਵਾਉਣ ਦੀ ਸੇਵਾ 20 ਮਈ ਤੱਕ ਰੋਕੀ ,ਜਾਣੋ ਕਿਉਂ ਲਿਆ ਫ਼ੈਸਲਾ 

ਵੀਡੀਓਜ਼

CM ਮਾਨ ਦਾ ਖੁਲਾਸਾ, ਵਿਦੇਸ਼ 'ਚ ਪੰਜਾਬੀ ਨੌਜਵਾਨ ਕਰਦੇ ਰੂਲ ਬ੍ਰੇਕ!
CM ਮਾਨ ਦਾ BJP ਨੂੰ ਖੁੱਲਾ ਚੈਲੇਂਜ, ਸਾਡੇ ਵਿਧਾਇਕ ਪੂਰੇ
ਕਿਸ ਜ਼ਿਲ੍ਹੇ ਨੂੰ ਕਿੰਨਾ ਪਾਣੀ? CM ਭਗਵੰਤ ਮਾਨ ਨੇ ਖੋਲ੍ਹੇ ਅੰਕੜੇ
ਸਭ ਲਈ ਖੁਸ਼ਖਬਰੀ! ਪੰਜਾਬ 'ਚ ਵਧਿਆ ਪਾਣੀ ਦਾ ਲੈਵਲ
4 ਸਾਲਾਂ 'ਚ ਕਿੱਥੇ ਖਰਚ ਹੋਇਆ ਪੈਸਾ? CM ਮਾਨ ਨੇ ਖੋਲ੍ਹਿਆ ਹਿਸਾਬ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ-ਚੰਡੀਗੜ੍ਹ 'ਚ ਬਦਲਿਆ ਮੌਸਮ, ਸਵੇਰ ਤੋਂ ਚੱਲ ਰਹੀਆਂ ਠੰਡੀਆਂ ਹਵਾਵਾਂ; ਹੀਟਵੇਵ ਦਾ ਅਲਰਟ ਨਹੀਂ
ਪੰਜਾਬ-ਚੰਡੀਗੜ੍ਹ 'ਚ ਬਦਲਿਆ ਮੌਸਮ, ਸਵੇਰ ਤੋਂ ਚੱਲ ਰਹੀਆਂ ਠੰਡੀਆਂ ਹਵਾਵਾਂ; ਹੀਟਵੇਵ ਦਾ ਅਲਰਟ ਨਹੀਂ
LPG Cylinder Price Hike: ਵੱਡਾ ਝਟਕਾ! 1000 ਰੁਪਏ ਦੇ ਕਰੀਬ ਵਧੀ ਗੈਸ ਸਿਲੰਡਰ ਦੀ ਕੀਮਤ, ਲੋਕਾਂ 'ਚ ਮੱਚੀ ਹਾਹਾਕਾਰ
LPG Cylinder Price Hike: ਵੱਡਾ ਝਟਕਾ! 1000 ਰੁਪਏ ਦੇ ਕਰੀਬ ਵਧੀ ਗੈਸ ਸਿਲੰਡਰ ਦੀ ਕੀਮਤ, ਲੋਕਾਂ 'ਚ ਮੱਚੀ ਹਾਹਾਕਾਰ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 1 ਮਈ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 1 ਮਈ 2026
Punjab News: ਪੰਜਾਬ 'ਚ ਵੱਡੀ ਵਾਰਦਾਤ, ਪੁੱਤ ਨੇ ਮਾਂ ਨੂੰ ਉਤਾਰਿਆਂ ਮੌਤ ਦੇ ਘਾਟ; ਘਰ ਦੇ ਦਰਵਾਜ਼ੇ ਬੰਦ ਕਰ...
Punjab News: ਪੰਜਾਬ 'ਚ ਵੱਡੀ ਵਾਰਦਾਤ, ਪੁੱਤ ਨੇ ਮਾਂ ਨੂੰ ਉਤਾਰਿਆਂ ਮੌਤ ਦੇ ਘਾਟ; ਘਰ ਦੇ ਦਰਵਾਜ਼ੇ ਬੰਦ ਕਰ...
CISCE ICSE ISC result 2026 : CISCE ਨੇ ਐਲਾਨੇ 10ਵੀਂ ਤੇ 12ਵੀਂ ਦੇ ਨਤੀਜੇ, ਲੁਧਿਆਣਾ ਦੇ ਵਿਦਿਆਰਥੀਆਂ ਨੇ ਮਾਰੀ ਬਾਜ਼ੀ; ਜਾਣੋ ਕਿਵੇਂ ਚੈੱਕ ਕਰੀਏ ਨਤੀਜਾ 
CISCE ICSE ISC result 2026 : CISCE ਨੇ ਐਲਾਨੇ 10ਵੀਂ ਤੇ 12ਵੀਂ ਦੇ ਨਤੀਜੇ, ਲੁਧਿਆਣਾ ਦੇ ਵਿਦਿਆਰਥੀਆਂ ਨੇ ਮਾਰੀ ਬਾਜ਼ੀ; ਜਾਣੋ ਕਿਵੇਂ ਚੈੱਕ ਕਰੀਏ ਨਤੀਜਾ 
Pakistan Oil Crisis : ਪਾਕਿਸਤਾਨ 'ਚ 'ਬਲੈਕਆਊਟ' ਦਾ ਡਰ ! ਪੱਛਮੀ ਏਸ਼ੀਆ ਯੁੱਧ ਦੌਰਾਨ ਤੇਲ ਲਈ ਤੜਫ਼ ਰਿਹਾ ਗੁਆਂਢੀ ਦੇਸ਼  
Pakistan Oil Crisis : ਪਾਕਿਸਤਾਨ 'ਚ 'ਬਲੈਕਆਊਟ' ਦਾ ਡਰ ! ਪੱਛਮੀ ਏਸ਼ੀਆ ਯੁੱਧ ਦੌਰਾਨ ਤੇਲ ਲਈ ਤੜਫ਼ ਰਿਹਾ ਗੁਆਂਢੀ ਦੇਸ਼  
Delhi Weather Today :  ਭਿਆਨਕ ਗਰਮੀ ਤੋਂ ਰਾਹਤ ! ਦੁਪਹਿਰ ਨੂੰ ਅਸਮਾਨ 'ਚ ਛਾਇਆ ਕਾਲਾ ਹਨੇਰਾ, ਮੀਂਹ ਨਾਲ ਹੋਈ ਗੜੇਮਾਰੀ 
Delhi Weather Today :  ਭਿਆਨਕ ਗਰਮੀ ਤੋਂ ਰਾਹਤ ! ਦੁਪਹਿਰ ਨੂੰ ਅਸਮਾਨ 'ਚ ਛਾਇਆ ਕਾਲਾ ਹਨੇਰਾ, ਮੀਂਹ ਨਾਲ ਹੋਈ ਗੜੇਮਾਰੀ 
SAD News: ਮਸ਼ਹੂਰ ਗਾਇਕ ਦੀ ਸੜਕ ਹਾਦਸੇ 'ਚ ਮੌਤ, 24 ਸਾਲ ਦੀ ਉਮਰ 'ਚ ਦੁਨੀਆ ਨੂੰ ਕਿਹਾ ਅਲਵਿਦਾ...
SAD News: ਮਸ਼ਹੂਰ ਗਾਇਕ ਦੀ ਸੜਕ ਹਾਦਸੇ 'ਚ ਮੌਤ, 24 ਸਾਲ ਦੀ ਉਮਰ 'ਚ ਦੁਨੀਆ ਨੂੰ ਕਿਹਾ ਅਲਵਿਦਾ...
Embed widget