ਪੜਚੋਲ ਕਰੋ

ਬ੍ਰਹਮ ਮਹਿੰਦਰਾ ਦੀ ਧਮਕੀ ਤੋਂ ਨਹੀਂ ਡਰੇ ਸਿਮਰਜੀਤ ਬੈਂਸ

ਲੁਧਿਆਣਾ: ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਤੇ ਲੁਧਿਆਣਾ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਪੰਜਾਬ ਸਰਕਾਰ ਦੇ ਕਾਨੂੰਨ ਮੰਤਰੀ ਬ੍ਰਹਮ ਮਹਿੰਦਰਾ ਵੱਲੋਂ ਦਿੱਤੀ ਚੁਣੌਤੀ ਤੋਂ ਬਾਅਦ ਵੀ ਆਪਣੇ ਦਾਅਵੇ ਤੇ ਕਾਇਮ ਹਨ। ਸਿਮਰਜੀਤ ਬੈਂਸ ਨੇ ਇੱਕ ਵਾਰ ਫਿਰ ਦੁਹਰਾਇਆ ਕਿ ਬ੍ਰਹਮ ਮਹਿੰਦਰਾ ਨਸ਼ਾ ਛਡਾਊ ਕੇਂਦਰਾਂ 'ਚ ਆਪਣੀ ਕੰਪਨੀ ਦੀਆਂ ਦਵਾਈਆਂ ਵੇਚ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਸ ਕੋਲ਼ ਬ੍ਰਹਮ ਮਹਿੰਦਰਾ ਖਿਲਾਫ ਪੁਖਤਾ ਸਬੂਤ ਵੀ ਹਨ। ਅੱਜ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਿਮਰਜੀਤ ਨੇ ਦੱਸਿਆ ਕਿ ਇਸ ਬਾਬਤ ਉਨ੍ਹਾਂ ਰਾਹੁਲ ਗਾਂਧੀ ਤੇ ਪੰਜਾਬ ਇੰਚਾਰਜ ਆਸ਼ਾ ਕੁਮਾਰੀ ਨੂੰ ਪੱਤਰ ਵੀ ਲਿਖਿਆ ਹੈ। ਪੱਤਰ ਵਿੱਚ ਕਿਹਾ ਹੈ ਕਿ ਇੱਕ ਪਾਸੇ ਕਾਂਗਰਸ ਕੁਰੱਪਸ਼ਨ ਖਤਮ ਕਰਨ ਦੇ ਵੱਡੇ ਦਾਅਵੇ ਕਰ ਰਹੀ ਹੈ ਜਦਕਿ ਉਨ੍ਹਾਂ ਦਾ ਹੀ ਮੰਤਰੀ ਨਸ਼ਾ ਛਡਾਊ ਕੇਂਦਰਾਂ 'ਚ ਆਪਣੀ ਕੰਪਨੀ ਦੀਆਂ ਦਵਾਈਆਂ ਵੇਚ ਕੇ ਉਨ੍ਹਾਂ ਦੇ ਇਹ ਦਾਅਵੇ ਖੋਖਲੇ ਸਾਬਤ ਕਰ ਰਿਹਾ ਹੈ। ਉਨ੍ਹਾਂ ਲਿਖਿਆ ਕਿ ਇਸ 'ਤੇ ਤੁਰੰਤ ਰੋਕ ਲੱਗਣੀ ਚਾਹੀਦੀ ਹੈ। ਇਸ ਦੇ ਨਾਲ ਹੀ ਬੈਂਸ ਨੇ ਕਾਂਗਰਸ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇੱਕ ਪਾਸੇ ਕੈਪਟਨ ਅਮਰਿੰਦਰ ਸਿੰਘ ਪੰਜਾਬ 'ਚੋਂ ਗੈਂਗਸਟਰ ਖਤਮ ਹੋਣ ਦੇ ਦਾਅਵੇ ਕਰ ਰਹੇ ਹਨ ਜਦਕਿ ਕਾਂਗਰਸ ਦੇ ਕੌਂਸਲਰ ਗੁਰਦੀਪ ਸਿੰਘ ਦੀ ਮੌਤ ਤੋਂ ਬਾਅਦ ਕਾਂਗਰਸ ਸਵਾਲਾਂ ਦੇ ਘੇਰੇ 'ਚ ਆ ਗਈ ਹੈ ਕਿਉਂਕਿ ਗੁਰਦੀਪ ਨੂੰ ਮਾਰਨ ਵਾਲੇ ਗੈਂਗਸਟਰਾਂ ਨੇ ਕਿਹਾ ਹੈ ਕਿ ਕੌਂਸਲਰ ਗੁਰਦੀਪ ਵੀ ਗੈਂਗਸਟਰ ਸੀ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Special Session on Beadbi : ਬੇਅਦਬੀ 'ਤੇ ਬਣਨ ਜਾ ਰਿਹਾ ਸਖ਼ਤ ਕਾਨੂੰਨ , ਸਪੀਕਰ ਸੰਧਵਾਂ ਨੇ 13 ਅਪ੍ਰੈਲ ਨੂੰ ਸੱਦਿਆ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ

Khushbaz Singh Jattana ਦਾ ਹੋਇਆ ਅੰਤਿਮ ਸਸਕਾਰ , ਸਾਬਕਾ CM ਚੰਨੀ,ਰਾਜਾ ਵੜਿੰਗ ਸਣੇ ਕਈ ਆਗੂਆਂ ਨੇ ਦਿੱਤੀ ਸ਼ਰਧਾਂਜਲੀ

Chandigarh BJP ਹੈੱਡਕੁਆਰਟਰ ਬਾਹਰ ਹੋਏ ਧਮਾਕੇ ਦੇ ਮਾਮਲੇ 'ਚ CM ਭਗਵੰਤ ਮਾਨ ਬੋਲੇ, ਚੰਡੀਗੜ੍ਹ ਪੁਲਿਸ ਨੂੰ ਸਹਿਯੋਗ ਦੇਵਾਂਗੇ 

Pathankot 'ਚ ਪੇਸ਼ੀ ਤੋਂ ਵਾਪਸ ਆਉਂਦੇ ਸਮੇਂ ਪੁਲਿਸ ਹਿਰਾਸਤ ਵਿੱਚੋਂ ਆਰੋਪੀ ਫ਼ਰਾਰ , ਲੁੱਟ ਖੋਹ ਦੇ ਮਾਮਲੇ 'ਚ ਕੀਤਾ ਸੀ ਗ੍ਰਿਫ਼ਤਾਰ

ਵੀਡੀਓਜ਼

“ਕਿੱਥੇ ਗਈਆਂ ਗਾਰੰਟੀਆਂ?” ਮਾਨ ਸਰਕਾਰ ਘੇਰੇ ‘ਚ
ਪੰਜਾਬ ਨਾਲ ਧੋਖਾ ਹੋਇਆ! ਮਜੀਠੀਆ ਨੇ CM ਮਾਨ ਨੂੰ ਘੇਰਿਆ
ਮਜੀਠੀਆ ਦਾ CM ਮਾਨ ‘ਤੇ ਸਿੱਧਾ ਹਮਲਾ! “ਹੁਣ ਤੂੰ ਤਿਆਰ ਰਹਿ
BJP ‘ਚ ਫੂਲਕਾ ਦੀ ਐਂਟਰੀ! CM ਮਾਨ ਦਾ ਕਰਾਰਾ ਜਵਾਬ
ਪੰਜਾਬ ‘ਚ 19 ਟੋਲ ਪਲਾਜ਼ਾ ਬੰਦ! ਲੋਕਾਂ ਲਈ ਵੱਡੀ ਰਾਹਤ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Gurdwara Amb Sahib ਦੀ ਜ਼ਮੀਨ ਵੇਚਣ ਦੇ ਮਾਮਲੇ 'ਚ SGPC ਵੱਲੋਂ 2 ਹੋਰ ਕਰਮਚਾਰੀ ਮੁਅੱਤਲ
Gurdwara Amb Sahib ਦੀ ਜ਼ਮੀਨ ਵੇਚਣ ਦੇ ਮਾਮਲੇ 'ਚ SGPC ਵੱਲੋਂ 2 ਹੋਰ ਕਰਮਚਾਰੀ ਮੁਅੱਤਲ
Pathankot 'ਚ ਪੇਸ਼ੀ ਤੋਂ ਵਾਪਸ ਆਉਂਦੇ ਸਮੇਂ ਪੁਲਿਸ ਹਿਰਾਸਤ ਵਿੱਚੋਂ ਆਰੋਪੀ ਫ਼ਰਾਰ , ਲੁੱਟ ਖੋਹ ਦੇ ਮਾਮਲੇ 'ਚ ਕੀਤਾ ਸੀ ਗ੍ਰਿਫ਼ਤਾਰ
Pathankot 'ਚ ਪੇਸ਼ੀ ਤੋਂ ਵਾਪਸ ਆਉਂਦੇ ਸਮੇਂ ਪੁਲਿਸ ਹਿਰਾਸਤ ਵਿੱਚੋਂ ਆਰੋਪੀ ਫ਼ਰਾਰ , ਲੁੱਟ ਖੋਹ ਦੇ ਮਾਮਲੇ 'ਚ ਕੀਤਾ ਸੀ ਗ੍ਰਿਫ਼ਤਾਰ
BJP ਨੇ ਤਾਮਿਲਨਾਡੂ ਚੋਣਾਂ ਲਈ ਜਾਰੀ ਕੀਤੀ ਉਮੀਦਵਾਰਾਂ ਦੀ ਪਹਿਲੀ ਸੂਚੀ ,ਕਈ ਵੱਡੇ ਚਿਹਰਿਆਂ ਨੂੰ ਦਿੱਤੀ ਟਿਕਟ 

ਸਾਬਣ ਤੋਂ ਲੈਕੇ ਤੇਲ ਤੱਕ ਹੋ ਜਾਵੇਗਾ ਮਹਿੰਗਾ! ਰੇਟ ਵਧਣ ਦੀ ਤਿਆਰੀ 'ਚ FMCG ਕੰਪਨੀਆਂ; ਜਾਣੋ ਕਿੰਨੀਆਂ ਵੱਧ ਜਾਣਗੀਆਂ ਕੀਮਤਾਂ

Phagwara 'ਚ ਕਾਰ 'ਤੇ ਫਾਇਰਿੰਗ ਮਾਮਲੇ 'ਚ ਨਵਾਂ ਮੋੜ , ਨੌਜਵਾਨ ਨੂੰ ਅਜਿਹਾ ਕੰਮ ਕਰਨ ਦੀ ਦਿੱਤੀ ਸੀ ਧਮਕੀ 

Smart Ration Card : ਪੰਜਾਬ 'ਚ ਸਮਾਰਟ ਕਾਰਡ ਰਾਸ਼ਨ ਦੀ ਸ਼ੁਰੂਆਤ, 1.5 ਕਰੋੜ ਲੋਕਾਂ ਨੂੰ ਫਾਇਦਾ ,ਦਾਲ, ਚੌਲ ਅਤੇ ਤੇਲ ਵੀ ਮਿਲੇਗਾ

ਲੁਧਿਆਣਾ ਏਅਰਪੋਰਟ ਤੋਂ ਇੱਕ ਹੀ ਟਿਕਟ 'ਤੇ ਹੋਵੇਗੀ ਵਿਦੇਸ਼ ਯਾਤਰਾ, ਦਿੱਲੀ 'ਚ ਨਹੀਂ ਪਵੇਗੀ Check-In ਦੀ ਲੋੜ

ਸਾਂਸਦ ਰਾਘਵ ਚੱਢਾ ਦਾ AAP ਨੂੰ ਮੈਸੇਜ, ਕਿਹਾ-ਖਾਮੋਸ਼ ਕਰਵਾਇਆ ਗਿਆ ਹਾਂ, ਹਾਰਿਆ ਨਹੀਂ...

Embed widget