ਪੜਚੋਲ ਕਰੋ

Amritsar News: ਨਸ਼ਾ ਤਸਕਰ ਸੋਨੂੰ ਮਸੀਹ ਤੇ ਐਸਟੀਐਫ ਦਾ ਟਾਕਰਾ, ਖੇਤਾਂ 'ਚ ਵੜੀ ਗੱਡੀ ਤਾਂ ਪੁਲਿਸ ਨੇ ਦਬੋਚਿਆ

Amritsar News: ਅਜਨਾਲਾ ਸਰਹੱਦੀ ਖੇਤਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਐਸਟੀਐਫ ਤੇ ਕਾਫੀ ਕੇਸਾਂ ਵਿੱਚ ਲੋੜੀਂਦੇ ਸੋਨੂੰ ਮਸੀਹ ਦਾ ਆਹਮੋ-ਸਾਹਮਣਾ ਹੋਇਆ ਹੈ। ਸੋਨੂੰ ਮਸੀਹ ਦੀ ਗੱਡੀ ਵਿੱਚ ਭਾਰੀ ਮਾਤਰਾ ਵਿੱਚ ਨਸ਼ਾ ਸੀ।

Amritsar News: ਅਜਨਾਲਾ ਸਰਹੱਦੀ ਖੇਤਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਐਸਟੀਐਫ ਤੇ ਕਾਫੀ ਕੇਸਾਂ ਵਿੱਚ ਲੋੜੀਂਦੇ ਸੋਨੂੰ ਮਸੀਹ ਦਾ ਆਹਮੋ-ਸਾਹਮਣਾ ਹੋਇਆ ਹੈ। ਸੋਨੂੰ ਮਸੀਹ ਦੀ ਗੱਡੀ ਵਿੱਚ ਭਾਰੀ ਮਾਤਰਾ ਵਿੱਚ ਨਸ਼ਾ ਸੀ। ਉਸ ਨੂੰ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਟੱਕਰ ਮਾਰ ਕੇ ਭੱਜ ਗਿਆ। ਇਸ ਦੌਰਾਨ ਉਹ ਨਾਲ ਹੀ ਪ੍ਰਾਈਵੇਟ ਗੱਡੀ ਨੂੰ ਵੀ ਤੋੜ ਗਿਆ।
 
 ਇਹ ਵੀ ਪੜ੍ਹੋ : ਨਿਰਮਲਾ ਸੀਤਾਰਮਨ ਕੇਂਦਰੀ ਕਰਮਚਾਰੀਆਂ ਨੂੰ ਦੇ ਸਕਦੇ ਨੇ ਵੱਡਾ ਤੋਹਫਾ, ਕਰ ਸਕਦੀ ਹਨ ਇਹ ਵੱਡਾ ਐਲਾਨ!

ਇਸ ਮਗਰੋਂ ਐਸਟੀਐਫ ਨੇ ਫਾਇਰਿੰਗ ਕਰਕੇ ਰੋਕਣ ਦੀ ਕੀਤੀ ਕੋਸ਼ਿਸ਼ ਤਾਂ ਉਹ ਪੈਂਚਰ ਗੱਡੀ ਨੂੰ ਹੀ ਚਲਾ ਕੇ ਭੱਜਣ ਲੱਗਾ। ਇੱਕ ਕਿਲੋਮੀਟਰ ਪਹੁੰਚਕੇ ਗੱਡੀ ਖੇਤਾਂ ਵਿੱਚ ਜਾ ਵੜੀ ਤੇ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ। 
 
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
 
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Lok Sabha Elections 2024: ਚੋਣਾਂ ਤੋਂ ਪਹਿਲਾਂ ਹੀ BJP ਦੇ ਖਾਤੇ 'ਚ ਆਈ ਇੱਕ ਸੀਟ, ਜਾਣੋ ਕਿੰਝ ਬਣੇ ਜੇਤੂ

Jalandhar News: ਸੁਖਬੀਰ ਬਾਦਲ ਦੇ ਬੀਜੇਪੀ 'ਤੇ ਤਾਬੜਤੋੜ ਹਮਲੇ! ਬੋਲੇ...ਘੱਟ ਗਿਣਤੀਆਂ ਨੂੰ ਮਿੱਥ ਕੇ ਨਿਸ਼ਾਨਾ ਬਣਾਇਆ ਜਾ ਰਿਹਾ...

Indians in USA: ਅਮਰੀਕਾ ਨੇ ਭਾਰਤੀਆਂ ਨੂੰ ਦਿੱਤੀ ਦਿਲ ਖੋਲ੍ਹ ਕੇ ਪੀਆਰ, ਮੈਕਸਿਕੋ ਤੋਂ ਬਾਅਦ ਦੂਜਾ ਨੰਬਰ

Amritsar News: ਸਾਬਕਾ ਥਾਣੇਦਾਰ ਦੇ ਬੇਟੇ ਦਾ ਗੋਲੀ ਮਾਰ ਕੇ ਕਤਲ, ਐਸਯੂਵੀ ਸਵਾਰਾਂ ਨੇ ਕੀਤਾ ਹਮਲਾ
Amritsar News: ਸਾਬਕਾ ਥਾਣੇਦਾਰ ਦੇ ਬੇਟੇ ਦਾ ਗੋਲੀ ਮਾਰ ਕੇ ਕਤਲ, ਐਸਯੂਵੀ ਸਵਾਰਾਂ ਨੇ ਕੀਤਾ ਹਮਲਾ
Advertisement
for smartphones
and tablets

ਵੀਡੀਓਜ਼

Sangruru lok sabha election| ਸੁਖਪਾਲ ਸਿੰਘ ਖਹਿਰਾ ਕਿਹੜੇ ਮੁੱਦਿਆਂ 'ਤੇ ਲੜ ਰਹੇ ਚੋਣ ?Farmer Protest | ਕਿਸਾਨ ਬਹਿਸ ਲਈ ਤਿਆਰ, BJP ਲੀਡਰਾਂ ਦਾ ਕਰਨਗੇ ਇੰਤਜ਼ਾਰFaridkot Lok sabha election|'ਕਲਾਕਾਰ ਤਾਂ ਹਾਸਾ-ਖੇਡਾ ਕਰ ਚਲੇ ਜਾਂਦੇ'-ਕਾਂਗਰਸ ਦੇ ਉਮੀਦਵਾਰ ਦਾ ਤਨਜ਼Hans raj Hand Bhajan Kirtan |ਹੰਸ ਰਾਜ ਹੰਸ ਨੇ ਚੋਣ ਪ੍ਰਚਾਰ ਦੌਰਾਨ ਕੀਰਤਨ 'ਚ ਗਾਏ ਭਜਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Lok Sabha Elections 2024: ਚੋਣਾਂ ਤੋਂ ਪਹਿਲਾਂ ਹੀ BJP ਦੇ ਖਾਤੇ 'ਚ ਆਈ ਇੱਕ ਸੀਟ, ਜਾਣੋ ਕਿੰਝ ਬਣੇ ਜੇਤੂ
Lok Sabha Elections 2024: ਚੋਣਾਂ ਤੋਂ ਪਹਿਲਾਂ ਹੀ BJP ਦੇ ਖਾਤੇ 'ਚ ਆਈ ਇੱਕ ਸੀਟ, ਜਾਣੋ ਕਿੰਝ ਬਣੇ ਜੇਤੂ
Jalandhar News: ਸੁਖਬੀਰ ਬਾਦਲ ਦੇ ਬੀਜੇਪੀ 'ਤੇ ਤਾਬੜਤੋੜ ਹਮਲੇ! ਬੋਲੇ...ਘੱਟ ਗਿਣਤੀਆਂ ਨੂੰ ਮਿੱਥ ਕੇ ਨਿਸ਼ਾਨਾ ਬਣਾਇਆ ਜਾ ਰਿਹਾ...
Jalandhar News: ਸੁਖਬੀਰ ਬਾਦਲ ਦੇ ਬੀਜੇਪੀ 'ਤੇ ਤਾਬੜਤੋੜ ਹਮਲੇ! ਬੋਲੇ...ਘੱਟ ਗਿਣਤੀਆਂ ਨੂੰ ਮਿੱਥ ਕੇ ਨਿਸ਼ਾਨਾ ਬਣਾਇਆ ਜਾ ਰਿਹਾ...
Indians in USA: ਅਮਰੀਕਾ ਨੇ ਭਾਰਤੀਆਂ ਨੂੰ ਦਿੱਤੀ ਦਿਲ ਖੋਲ੍ਹ ਕੇ ਪੀਆਰ, ਮੈਕਸਿਕੋ ਤੋਂ ਬਾਅਦ ਦੂਜਾ ਨੰਬਰ
Indians in USA: ਅਮਰੀਕਾ ਨੇ ਭਾਰਤੀਆਂ ਨੂੰ ਦਿੱਤੀ ਦਿਲ ਖੋਲ੍ਹ ਕੇ ਪੀਆਰ, ਮੈਕਸਿਕੋ ਤੋਂ ਬਾਅਦ ਦੂਜਾ ਨੰਬਰ
Amritsar News: ਸਾਬਕਾ ਥਾਣੇਦਾਰ ਦੇ ਬੇਟੇ ਦਾ ਗੋਲੀ ਮਾਰ ਕੇ ਕਤਲ, ਐਸਯੂਵੀ ਸਵਾਰਾਂ ਨੇ ਕੀਤਾ ਹਮਲਾ
Amritsar News: ਸਾਬਕਾ ਥਾਣੇਦਾਰ ਦੇ ਬੇਟੇ ਦਾ ਗੋਲੀ ਮਾਰ ਕੇ ਕਤਲ, ਐਸਯੂਵੀ ਸਵਾਰਾਂ ਨੇ ਕੀਤਾ ਹਮਲਾ
Helicopters Collide in Malaysia:  ਮਲੇਸ਼ੀਆ 'ਚ Navy ਦੇ ਦੋ ਹੈਲੀਕਾਪਟਰਾਂ ਦੀ ਟੱਕਰ, ਕਈ ਮੌਤਾਂ ਦਾ ਖਦਸ਼ਾ

Supreme Court: ਅਪਾਹਜ ਬੱਚੇ ਦੀ ਮਾਂ ਨੂੰ ਛੁੱਟੀ ਦੇਣ ਤੋਂ ਨਹੀਂ ਕਰ ਸਕਦੇ ਮਨ੍ਹਾ, ਅਦਾਲਤ ਨੇ ਕਿਹਾ- ਇਹ ਸੰਵਿਧਾਨਕ ਫਰਜ਼ ਦੀ ਉਲੰਘਣਾ

Weather Update: ਪੰਜਾਬ-ਹਰਿਆਣਾ 'ਚ ਤੇਜ਼ ਹਵਾਵਾਂ ਕਰਨਗੀਆਂ ਪਰੇਸ਼ਾਨ, ਦਿੱਲੀ ਝੱਲੇਗੀ ਗਰਮੀ ਦੀ ਮਾਰ, ਮੌਸਮ ਬਾਰੇ IMD ਅਪਡੇਟ
ਪੰਜਾਬ-ਹਰਿਆਣਾ 'ਚ ਤੇਜ਼ ਹਵਾਵਾਂ ਕਰਨਗੀਆਂ ਪਰੇਸ਼ਾਨ, ਦਿੱਲੀ ਝੱਲੇਗੀ ਗਰਮੀ ਦੀ ਮਾਰ, ਮੌਸਮ ਬਾਰੇ IMD ਅਪਡੇਟ
Harbhajan Singh: ਹਰਭਜਨ ਸਿੰਘ ਨੇ ਰੋਹਿਤ ਤੋਂ ਬਾਅਦ ਕਪਤਾਨ ਵਜੋਂ ਚੁਣਿਆ ਇਹ ਖਿਡਾਰੀ, ਗਿੱਲ-ਪੰਤ-ਹਾਰਦਿਕ ਦਾ ਨਹੀਂ ਲਿਆ ਨਾਂਅ
ਹਰਭਜਨ ਸਿੰਘ ਨੇ ਰੋਹਿਤ ਤੋਂ ਬਾਅਦ ਕਪਤਾਨ ਵਜੋਂ ਚੁਣਿਆ ਇਹ ਖਿਡਾਰੀ, ਗਿੱਲ-ਪੰਤ-ਹਾਰਦਿਕ ਦਾ ਨਹੀਂ ਲਿਆ ਨਾਂਅ
Embed widget