ਪੜਚੋਲ ਕਰੋ

ਮੌਸਮ ਵਿਭਾਗ ਦੀ ਚੇਤਾਵਨੀ, ਪੰਜਾਬ 'ਚ ਪਏਗਾ ਦੋ ਦਿਨ ਮੀਂਹ

ਸੂਬੇ ‘ਚ ਦੋ ਦਿਨ ‘ਚ ਮੌਸਮ ਕਰਵਟ ਬਦਲ ਸਕਦਾ ਹੈ। ਮੌਸਮ ਵਿਭਾਗ ਮੁਤਾਬਕ ਵੈਸਟਰਨ ਡਿਸਟਰਬੈਂਸ ਦੇ ਚੱਲਦੇ ਸੋਮਵਾਰ ਤੇ ਮੰਗਲਵਾਰ ਨੂੰ ਸੂਬੇ ਦੇ ਕਈ ਹਿੱਸਿਆਂ ‘ਚ ਹਲਕੀ ਬਾਰਸ਼ ਹੋ ਸਕਦੀ ਹੈ। ਮੌਸਮ ਵਿਭਾਗ ਮੁਤਾਬਕ ਬਾਰਸ਼ ਨਾਲ ਸੂਬੇ ‘ਚ ਠੰਢ ਵਧ ਸਕਦੀ ਹੈ।

ਚੰਡੀਗੜ੍ਹ: ਸੂਬੇ ‘ਚ ਦੋ ਦਿਨ ‘ਚ ਮੌਸਮ ਕਰਵਟ ਬਦਲ ਸਕਦਾ ਹੈ। ਮੌਸਮ ਵਿਭਾਗ ਮੁਤਾਬਕ ਵੈਸਟਰਨ ਡਿਸਟਰਬੈਂਸ ਦੇ ਚੱਲਦੇ ਸੋਮਵਾਰ ਤੇ ਮੰਗਲਵਾਰ ਨੂੰ ਸੂਬੇ ਦੇ ਕਈ ਹਿੱਸਿਆਂ ‘ਚ ਹਲਕੀ ਬਾਰਸ਼ ਹੋ ਸਕਦੀ ਹੈ। ਮੌਸਮ ਵਿਭਾਗ ਮੁਤਾਬਕ ਬਾਰਸ਼ ਨਾਲ ਸੂਬੇ ‘ਚ ਠੰਢ ਵਧ ਸਕਦੀ ਹੈ। ਕਈ ਖੁੱਲ੍ਹੇ ਇਲਾਕਿਆਂ ‘ਚ ਵਿਭਾਗ ਨੇ ਗੜ੍ਹੇ ਪੈਣ ਦੀ ਸੰਭਾਵਨਾ ਵੀ ਜ਼ਾਹਿਰ ਕੀਤੀ ਹੈ। ਸੂਬੇ ਦੇ ਦੱਖਣੀ-ਪੱਛਮੀ ਹਿੱਸੇ ‘ਚ ਬਦਲ ਛਾਏ ਰਹਿਣਗੇ। 26-27 ਨਵੰਬਰ ਨੂੰ ਕੁਝ ਹਿੱਸਿਆਂ ‘ਚ ਹਲਕੀ ਬਾਰਸ਼ ਹੋ ਸਕਦੀ ਹੈ। 27 ਨਵੰਬਰ ਤੋਂ ਬਾਅਦ ਮੌਸਮ ਆਮ ਰਹੇਗਾ ਤੇ ਘੱਟੋ-ਘੱਟ ਤਾਪਮਾਨ ‘ਚ ਗਿਰਾਵਟ ਹੋ ਸਕਦੀ ਹੈ। ਜਦਕਿ ਐਤਵਾਰ ਨੂੰ ਕਈ ਥਾਂਵਾਂ ‘ਤੇ ਧੁੱਪ ਖਿੜੇਗੀ। ਇਸ ਦੇ ਨਾਲ ਹੀ ਸੂਬੇ ‘ਚ ਪ੍ਰਦੂਸ਼ਣ ਦਾ ਮਸਲਾ ਰਾਹਤ ਦੇਣ ਵਾਲਾ ਨਹੀਂ ਹੈ। ਬਠਿੰਡਾ ਦੇ ਏਕਿਊਆਈ ‘ਚ ਐਤਵਾਰ ਨੂੰ ਇਜਾਫਾ ਹੋਇਆ। ਇੱਥੇ ਪੀਐਮ 2.5 ਤੋਂ ਵਧਕੇ 125 ਹੋ ਗਿਆ। ਅੰਮ੍ਰਿਤਸਰ ਦਾ ਏਕਿਊਆਈ 79, ਪਟਿਆਲਾ ਦਾ 100 ਦਰਜ ਕੀਤਾ ਗਿਆ।

ਟਾਪ ਹੈਡਲਾਈਨ

Punjab News: ਪੰਜਾਬ 'ਆਪ' ਨੂੰ ਚੋਣਾਂ ਤੋਂ ਪਹਿਲਾਂ ਵੱਡਾ ਝਟਕਾ, ਸਾਬਕਾ ਸਰਪੰਚ ਅਤੇ ਸਾਥੀਆਂ ਸਣੇ ਭਾਜਪਾ 'ਚ ਹੋਏ ਸ਼ਾਮਲ, ਜ਼ਿਲ੍ਹਾ ਪ੍ਰਧਾਨ ਨੇ ਕੀਤਾ ਸਵਾਗਤ; ਬੋਲੇ- 'ਇਮਾਨਦਾਰੀ ਨਾਲ...'
ਪੰਜਾਬ 'ਆਪ' ਨੂੰ ਚੋਣਾਂ ਤੋਂ ਪਹਿਲਾਂ ਵੱਡਾ ਝਟਕਾ, ਸਾਬਕਾ ਸਰਪੰਚ ਅਤੇ ਸਾਥੀਆਂ ਸਣੇ ਭਾਜਪਾ 'ਚ ਹੋਏ ਸ਼ਾਮਲ, ਜ਼ਿਲ੍ਹਾ ਪ੍ਰਧਾਨ ਨੇ ਕੀਤਾ ਸਵਾਗਤ; ਬੋਲੇ- 'ਇਮਾਨਦਾਰੀ ਨਾਲ...'
2029 ਤੱਕ ਨਸ਼ਾ ਮੁਕਤ ਹੋਵੇਗਾ ਭਾਰਤ, NCB ਅਧਿਕਾਰੀਆਂ ਨੇ ਕੀਤਾ ਵੱਡਾ ਖੁਲਾਸਾ; 18 ਸਤੰਬਰ ਤੋਂ BJP ਦੀ ਨਸ਼ਾ ਮੁਕਤ ਪੰਜਾਬ ਯਾਤਰਾ
2029 ਤੱਕ ਨਸ਼ਾ ਮੁਕਤ ਹੋਵੇਗਾ ਭਾਰਤ, NCB ਅਧਿਕਾਰੀਆਂ ਨੇ ਕੀਤਾ ਵੱਡਾ ਖੁਲਾਸਾ; 18 ਸਤੰਬਰ ਤੋਂ BJP ਦੀ ਨਸ਼ਾ ਮੁਕਤ ਪੰਜਾਬ ਯਾਤਰਾ
Punjab News: ਪੰਜਾਬ ਸਰਕਾਰ ਤੋਂ ਸਟੇਟਸ ਰਿਪੋਰਟ ਤਲਬ, ਸੰਗਰੂਰ ਆਤਮ ਹੱਤਿਆ ਮਾਮਲੇ 'ਚ ਹਾਈਕੋਰਟ ਬੋਲਿਆ- ਮੰਤਰੀ ਦਾ ਨਾਮ ਸਾਹਮਣੇ ਆਇਆ, ਇਸ ਲਈ...
ਪੰਜਾਬ ਸਰਕਾਰ ਤੋਂ ਸਟੇਟਸ ਰਿਪੋਰਟ ਤਲਬ, ਸੰਗਰੂਰ ਆਤਮ ਹੱਤਿਆ ਮਾਮਲੇ 'ਚ ਹਾਈਕੋਰਟ ਬੋਲਿਆ- ਮੰਤਰੀ ਦਾ ਨਾਮ ਸਾਹਮਣੇ ਆਇਆ, ਇਸ ਲਈ...
Canada Study Visa: ਪੰਜਾਬ ਵਿਦਿਆਰਥੀਆਂ ਨੂੰ ਝਟਕਾ, ਕੈਨੇਡਾ ਵੱਲੋਂ ਸਟੱਡੀ ਵੀਜ਼ਾ ਨਿਯਮਾਂ 'ਚ ਬਦਲਾਅ: ਬੈਂਕ ਬੈਲੇਂਸ ਲਿਮਟ ਪਹਿਲਾਂ ਤੋਂ 2 ਲੱਖ ਵਧਾਏ; 31 ਅਗਸਤ ਤੱਕ ਅਪਲਾਈ ਕਰਨ ਵਾਲਿਆਂ ਨੂੰ...
ਪੰਜਾਬ ਵਿਦਿਆਰਥੀਆਂ ਨੂੰ ਝਟਕਾ, ਕੈਨੇਡਾ ਵੱਲੋਂ ਸਟੱਡੀ ਵੀਜ਼ਾ ਨਿਯਮਾਂ 'ਚ ਬਦਲਾਅ: ਬੈਂਕ ਬੈਲੇਂਸ ਲਿਮਟ ਪਹਿਲਾਂ ਤੋਂ 2 ਲੱਖ ਵਧਾਏ; 31 ਅਗਸਤ ਤੱਕ ਅਪਲਾਈ ਕਰਨ ਵਾਲਿਆਂ ਨੂੰ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਆਪ' ਨੂੰ ਚੋਣਾਂ ਤੋਂ ਪਹਿਲਾਂ ਵੱਡਾ ਝਟਕਾ, ਸਾਬਕਾ ਸਰਪੰਚ ਅਤੇ ਸਾਥੀਆਂ ਸਣੇ ਭਾਜਪਾ 'ਚ ਹੋਏ ਸ਼ਾਮਲ, ਜ਼ਿਲ੍ਹਾ ਪ੍ਰਧਾਨ ਨੇ ਕੀਤਾ ਸਵਾਗਤ; ਬੋਲੇ- 'ਇਮਾਨਦਾਰੀ ਨਾਲ...'
ਪੰਜਾਬ 'ਆਪ' ਨੂੰ ਚੋਣਾਂ ਤੋਂ ਪਹਿਲਾਂ ਵੱਡਾ ਝਟਕਾ, ਸਾਬਕਾ ਸਰਪੰਚ ਅਤੇ ਸਾਥੀਆਂ ਸਣੇ ਭਾਜਪਾ 'ਚ ਹੋਏ ਸ਼ਾਮਲ, ਜ਼ਿਲ੍ਹਾ ਪ੍ਰਧਾਨ ਨੇ ਕੀਤਾ ਸਵਾਗਤ; ਬੋਲੇ- 'ਇਮਾਨਦਾਰੀ ਨਾਲ...'
Canada Study Visa: ਪੰਜਾਬ ਵਿਦਿਆਰਥੀਆਂ ਨੂੰ ਝਟਕਾ, ਕੈਨੇਡਾ ਵੱਲੋਂ ਸਟੱਡੀ ਵੀਜ਼ਾ ਨਿਯਮਾਂ 'ਚ ਬਦਲਾਅ: ਬੈਂਕ ਬੈਲੇਂਸ ਲਿਮਟ ਪਹਿਲਾਂ ਤੋਂ 2 ਲੱਖ ਵਧਾਏ; 31 ਅਗਸਤ ਤੱਕ ਅਪਲਾਈ ਕਰਨ ਵਾਲਿਆਂ ਨੂੰ...
ਪੰਜਾਬ ਵਿਦਿਆਰਥੀਆਂ ਨੂੰ ਝਟਕਾ, ਕੈਨੇਡਾ ਵੱਲੋਂ ਸਟੱਡੀ ਵੀਜ਼ਾ ਨਿਯਮਾਂ 'ਚ ਬਦਲਾਅ: ਬੈਂਕ ਬੈਲੇਂਸ ਲਿਮਟ ਪਹਿਲਾਂ ਤੋਂ 2 ਲੱਖ ਵਧਾਏ; 31 ਅਗਸਤ ਤੱਕ ਅਪਲਾਈ ਕਰਨ ਵਾਲਿਆਂ ਨੂੰ...
EPFO WhatsApp Service : ਹੁਣ WhatsApp 'ਤੇ ਮਿਲੇਗੀ PF ਨਾਲ ਜੁੜੀ ਸਾਰੀ ਜਾਣਕਾਰੀ !  ਜਾਣੋ ਕਿਵੇਂ 
EPFO WhatsApp Service : ਹੁਣ WhatsApp 'ਤੇ ਮਿਲੇਗੀ PF ਨਾਲ ਜੁੜੀ ਸਾਰੀ ਜਾਣਕਾਰੀ !  ਜਾਣੋ ਕਿਵੇਂ 
UPI ਪੇਮੈਂਟ ’ਤੇ ਹੁਣ ਦੇਣੀ ਪਵੇਗੀ ਫੀਸ ? ਜਾਣੋ 5 ਹਜ਼ਾਰ ਅਤੇ 10 ਹਜ਼ਾਰ ਰੁਪਏ ’ਤੇ ਕਿੰਨੇ ਕੱਟਣਗੇ ਰੁਪਏ 
UPI ਪੇਮੈਂਟ ’ਤੇ ਹੁਣ ਦੇਣੀ ਪਵੇਗੀ ਫੀਸ ? ਜਾਣੋ 5 ਹਜ਼ਾਰ ਅਤੇ 10 ਹਜ਼ਾਰ ਰੁਪਏ ’ਤੇ ਕਿੰਨੇ ਕੱਟਣਗੇ ਰੁਪਏ 
Aadhaar Card : ਮਾਪੇ ਧਿਆਨ ਦੇਣ ! 30 ਸਤੰਬਰ ਤੋਂ ਪਹਿਲਾਂ ਬੱਚਿਆਂ ਦੇ ਆਧਾਰ ਵਿੱਚ ਕਰਵਾ ਲਓ ਅਪਡੇਟ, ਹੁਣ ਨਹੀਂ ਲੱਗੇਗੀ ਫੀਸ
Aadhaar Card : ਮਾਪੇ ਧਿਆਨ ਦੇਣ ! 30 ਸਤੰਬਰ ਤੋਂ ਪਹਿਲਾਂ ਬੱਚਿਆਂ ਦੇ ਆਧਾਰ ਵਿੱਚ ਕਰਵਾ ਲਓ ਅਪਡੇਟ, ਹੁਣ ਨਹੀਂ ਲੱਗੇਗੀ ਫੀਸ
LPG e-KYC ਦੇ ਨਾਮ 'ਤੇ OTP ਮੰਗਣ ਵਾਲਿਆਂ ਤੋਂ ਸਾਵਧਾਨ, ਖਾਲੀ ਹੋ ਸਕਦਾ ਹੈ ਬੈਂਕ ਖਾਤਾ !
LPG e-KYC ਦੇ ਨਾਮ 'ਤੇ OTP ਮੰਗਣ ਵਾਲਿਆਂ ਤੋਂ ਸਾਵਧਾਨ, ਖਾਲੀ ਹੋ ਸਕਦਾ ਹੈ ਬੈਂਕ ਖਾਤਾ !
 Mobile ਦੀ EMI ਲਈ ਨੌਜਵਾਨ ਦਾ ਖੂਨ ਕੱਢ ਕੇ ਵੇਚਣ ਦਾ ਆਰੋਪ , 5 ਦਿਨਾਂ ਤੱਕ ਬਣਾਇਆ ਬੰਧਕ
 Mobile ਦੀ EMI ਲਈ ਨੌਜਵਾਨ ਦਾ ਖੂਨ ਕੱਢ ਕੇ ਵੇਚਣ ਦਾ ਆਰੋਪ , 5 ਦਿਨਾਂ ਤੱਕ ਬਣਾਇਆ ਬੰਧਕ
ਵੱਡੀ ਖ਼ਬਰ! ਕੈਨੇਡਾ ਤੋਂ ਡਿਪਰੋਟ ਹੋਏ 4 ਪੰਜਾਬੀ, ਜਾਣੋ ਵਜ੍ਹਾ; ਕਿਉਂ ਕੀਤੀ ਗਈ ਕਾਰਵਾਈ?
ਵੱਡੀ ਖ਼ਬਰ! ਕੈਨੇਡਾ ਤੋਂ ਡਿਪਰੋਟ ਹੋਏ 4 ਪੰਜਾਬੀ, ਜਾਣੋ ਵਜ੍ਹਾ; ਕਿਉਂ ਕੀਤੀ ਗਈ ਕਾਰਵਾਈ?
Embed widget