ਪੜਚੋਲ ਕਰੋ

'ਆਪ' ਦਾ ਕਲ਼ੇਸ਼ ਹੋਇਆ ਵੱਸੋਂ ਬਾਹਰ, ਡਾ. ਬਲਬੀਰ ਖਿਲਾਫ ਖਹਿਰਾ ਦੀ ਹਾਈਕਮਾਨ ਨੂੰ ਫਰਿਆਦ

ਚੰਡੀਗੜ੍ਹ: ਆਮ ਆਦਮੀ ਪਾਰਟੀ ਦੀ ਅੰਦਰੂਨੀ ਖਹਿਬਾਜ਼ੀ ਜੰਗ ਦਾ ਰੂਪ ਧਾਰਨ ਕਰ ਚੁੱਕੀ ਹੈ। 'ਆਪ' ਦੇ ਸੀਨੀਅਰ ਆਗੂ ਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਪਾਰਟੀ ਦੇ ਸੂਬਾ ਸਹਿ ਪ੍ਰਧਾਨ ਡਾ. ਬਲਬੀਰ ਸਿੰਘ ਵਿਰੁੱਧ ਜੰਮ ਕੇ ਭੜਾਸ ਕੱਢੀ। ਸੁਖਪਾਲ ਖਹਿਰਾ ਨੇ ਆਪਣੇ ਫੇਸਬੁੱਕ ਪੇਜ 'ਤੇ ਲਈਵ ਹੋ ਕੇ ਕਿਹਾ ਕਿ ਡਾ. ਬਲਬੀਰ ਸਿੰਘ ਹਰ ਰੋਜ਼ ਉਨ੍ਹਾਂ 'ਤੇ ਨਵਾਂ ਇਲਜ਼ਾਮ ਲਾਉਂਦੇ ਹਨ। ਖਹਿਰਾ ਨੇ ਕਿਹਾ ਕਿ ਉਨ੍ਹਾਂ 'ਤੇ ਸ਼ੁਤਰਾਣਾ ਦੇ ਵਲੰਟੀਅਰਾਂ ਤੋਂ ਪੈਸੇ ਲੈਣ ਦੇ ਗੰਭੀਰ ਇਲਜ਼ਾਮ ਲਾਏ ਗਏ ਹਨ। ਖਹਿਰਾ ਨੇ ਇਨ੍ਹਾਂ ਇਲਜ਼ਾਮਾਂ ਨੂੰ ਰੱਦ ਕਰਦਿਆਂ ਕਿਹਾ ਕਿ ਉਹ ਡਾ. ਬਲਬੀਰ ਦੀ ਸ਼ਿਕਾਇਤ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਸਮੇਤ ਪੂਰੀ ਹਾਈਕਮਾਨ ਨੂੰ ਕਰਨਗੇ। ਇੰਨਾ ਹੀ ਨਹੀਂ ਖਹਿਰਾ ਨੇ ਇਹ ਵੀ ਕਿਹਾ ਕਿ ਉਹ ਹੁਣ ਡਾ. ਬਲਬੀਰ ਸਿੰਘ ਨਾਲ ਹੋਰ ਕੰਮ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਉਹ ਲੋਕਾਂ ਸਾਹਮਣੇ ਲਾਈਵ ਹੋ ਕੇ ਆਪਣਾ ਪੱਖ ਦੱਸ ਰਹੇ ਹਨ। ਹਾਲਾਂਕਿ, ਖਹਿਰਾ ਦੇ ਬਿਆਨਾਂ 'ਤੇ ਡਾ. ਬਲਬੀਰ ਸਿੰਘ ਵੱਲੋਂ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ। ਜ਼ਿਕਰਯੋਗ ਹੈ ਕਿ ਬੀਤੀ 15 ਜੁਲਾਈ ਨੂੰ ਛੇ ਜ਼ਿਲ੍ਹਾ ਪ੍ਰਧਾਨਾਂ ਸਮੇਤ ਕੁੱਲ 16 ਲੀਡਰਾਂ ਵੱਲੋਂ ਅਸਤੀਫ਼ਾ ਦਿੰਦਿਆਂ ਕਿਹਾ ਸੀ ਕਿ ਡਾ. ਬਲਬੀਰ ਸਿੰਘ ਤਾਨਸ਼ਾਹ ਹਨ, ਉਹ ਸਿਰਫ ਆਪਣੀ ਮਰਜ਼ੀ ਨਾਲ ਫੈਸਲੇ ਕਰਦੇ ਹਨ। ਲੀਡਰਾਂ ਨੇ ਦੋਸ਼ ਲਾਇਆ ਸੀ ਕਿ ਡਾ. ਬਲਬੀਰ ਨੇ ਸ਼ਾਹਕੋਟ ਜ਼ਿਮਨੀ ਚੋਣ ਬਾਰੇ ਫੈਸਲਾ ਗ਼ਲਤ ਲਿਆ ਸੀ। ਸੁਖਪਾਲ ਖਹਿਰਾ ਤੇ ਡਾ. ਬਲਬੀਰ ਦੇ ਮੱਤਭੇਦ ਪਹਿਲਾਂ ਤੋਂ ਹੀ ਜੱਗ ਜ਼ਾਹਰ ਹਨ। ਹਾਲਾਂਕਿ, ਡਾ. ਬਲਬੀਰ ਸਿੰਘ ਖ਼ਿਲਾਫ਼ ਬਗ਼ਾਵਤ ਦਾ ਝੰਡਾ ਚੁੱਕੇ ਜਾਣ ਦੇ ਬਾਵਜੂਦ ਪਾਰਟੀ ਵਿੱਚ ਉਨ੍ਹਾਂ ਦੀ ਸਰਦਾਰੀ ਕਾਇਮ ਹੋਣ ਦਾ ਸਬੂਤ ਦਿੱਤਾ ਗਿਆ ਸੀ। ਇਸ ਗੱਲ ਦਾ ਸੰਕੇਤ ਡਾ. ਬਲਬੀਰ ਸਿੰਘ ਨੇ ਬਾਗੀਆਂ ਦੇ ਅਸਤੀਫਿਆਂ ਤੋਂ ਅਗਲੇ ਹੀ ਦਿਨ ਨਵੇਂ ਅਹੁਦੇਦਾਰਾਂ ਦੀ ਨਿਯੁਕਤੀ ਕਰਕੇ ਦਿੱਤਾ ਸੀ। ਹੁਣ ਪਾਰਟੀ ਦੇ ਥੰਮ੍ਹ ਵਜੋਂ ਜਾਣੇ ਜਾਂਦੇ ਸੁਖਪਾਲ ਖਹਿਰਾ ਦਾ ਖੁੱਲ੍ਹ ਕੇ ਡਾ. ਬਲਬੀਰ ਖਿਲਾਫ ਬੋਲਣ ਤੋਂ ਬਾਅਦ ਵੇਖਣਾ ਹੋਵੇਗਾ ਕਿ ਪਾਰਟੀ ਹਾਈਕਮਾਨ ਇਸ 'ਤੇ ਕੀ ਐਕਸ਼ਨ ਲੈਂਦੀ ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Haryana News  : ਸਾਬਕਾ ਖੇਤੀਬਾੜੀ ਮੰਤਰੀ ਦਾ ਬੇਟਾ ਗ੍ਰਿਫ਼ਤਾਰ , ਪੰਜਾਬ ਦੇ ਇੱਕ ਪ੍ਰਾਪਰਟੀ ਡੀਲਰ ਨੂੰ ਮਾਰੀ ਸੀ ਗੋਲੀ 
Haryana News  : ਸਾਬਕਾ ਖੇਤੀਬਾੜੀ ਮੰਤਰੀ ਦਾ ਬੇਟਾ ਗ੍ਰਿਫ਼ਤਾਰ , ਪੰਜਾਬ ਦੇ ਇੱਕ ਪ੍ਰਾਪਰਟੀ ਡੀਲਰ ਨੂੰ ਮਾਰੀ ਸੀ ਗੋਲੀ 
Punjab Holiday News : ਪੰਜਾਬ 'ਚ 31 ਮਾਰਚ ਨੂੰ ਹੋਵੇਗੀ ਸਰਕਾਰੀ ਛੁੱਟੀ , ਸਕੂਲ-ਕਾਲਜ ਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ
Punjab Holiday News : ਪੰਜਾਬ 'ਚ 31 ਮਾਰਚ ਨੂੰ ਹੋਵੇਗੀ ਸਰਕਾਰੀ ਛੁੱਟੀ , ਸਕੂਲ-ਕਾਲਜ ਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ
Milk price hike in Punjab : ਪੰਜਾਬ ਦੇ ਇਸ ਜ਼ਿਲ੍ਹੇ 'ਚ 5 ਰੁਪਏ ਮਹਿੰਗਾ ਹੋਇਆ ਦੁੱਧ, 1 ਅਪ੍ਰੈਲ ਤੋਂ ਲਾਗੂ ਹੋਣਗੇ ਨਵੇਂ ਰੇਟ 
Milk price hike in Punjab : ਪੰਜਾਬ ਦੇ ਇਸ ਜ਼ਿਲ੍ਹੇ 'ਚ 5 ਰੁਪਏ ਮਹਿੰਗਾ ਹੋਇਆ ਦੁੱਧ, 1 ਅਪ੍ਰੈਲ ਤੋਂ ਲਾਗੂ ਹੋਣਗੇ ਨਵੇਂ ਰੇਟ 
Fazilka 'ਚ 10 ਬੱਚਿਆਂ ਦੀ ਅਚਾਨਕ ਵਿਗੜੀ ਤਬੀਅਤ , ਇਸ ਪੌਦੇ ਦਾ ਖਾ ਲਿਆ ਫਲ , ਇੱਕ ਬੱਚੇ ਨੂੰ ਫਰੀਦਕੋਟ ਕੀਤਾ ਰੈਫਰ 
Fazilka 'ਚ 10 ਬੱਚਿਆਂ ਦੀ ਅਚਾਨਕ ਵਿਗੜੀ ਤਬੀਅਤ , ਇਸ ਪੌਦੇ ਦਾ ਖਾ ਲਿਆ ਫਲ , ਇੱਕ ਬੱਚੇ ਨੂੰ ਫਰੀਦਕੋਟ ਕੀਤਾ ਰੈਫਰ 

ਵੀਡੀਓਜ਼

ਸਕੂਲਾਂ ‘ਚ ਬਿਜ਼ਨਸ ਕਲਾਸ! ਹਰਜੋਤ ਬੈਂਸ ਨੇ ਦਿੱਤੀ ਵੱਡੀ ਜਾਣਕਾਰੀ
ਵਿਦਿਆ ਦੀ ਚੋਰੀ ਤੋਂ ਵੱਡਾ ਕੋਈ ਜੁਰਮ ਨਹੀਂ — CM ਮਾਨ ਦਾ ਵੱਡਾ ਬਿਆਨ
ਬੱਚਿਆਂ ਨੂੰ ਬਿਜ਼ਨਸ ਲਈ ਪੈਸੇ ਦੇਵਾਂਗੇ! — CM ਮਾਨ ਦਾ ਵੱਡਾ ਐਲਾਨ
ਪਜਾਬ ਦੇ ਸਕੂਲਾਂ ‘ਚ ਸਭ ਤੋਂ ਤੇਜ਼ ਇੰਟਰਨੈੱਟ! — CM ਮਾਨ ਦਾ ਵੱਡਾ ਦਾਅਵਾ
CM ਮਾਨ ਨੇ ਕਿਸਾਨਾਂ ਲਈ ਕਹਿ ਦਿੱਤੀ ਵੱਡੀ ਗੱਲ! ਸਿਆਸਤ ਗਰਮ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Haryana News  : ਸਾਬਕਾ ਖੇਤੀਬਾੜੀ ਮੰਤਰੀ ਦਾ ਬੇਟਾ ਗ੍ਰਿਫ਼ਤਾਰ , ਪੰਜਾਬ ਦੇ ਇੱਕ ਪ੍ਰਾਪਰਟੀ ਡੀਲਰ ਨੂੰ ਮਾਰੀ ਸੀ ਗੋਲੀ 
Haryana News  : ਸਾਬਕਾ ਖੇਤੀਬਾੜੀ ਮੰਤਰੀ ਦਾ ਬੇਟਾ ਗ੍ਰਿਫ਼ਤਾਰ , ਪੰਜਾਬ ਦੇ ਇੱਕ ਪ੍ਰਾਪਰਟੀ ਡੀਲਰ ਨੂੰ ਮਾਰੀ ਸੀ ਗੋਲੀ 
Silver-Gold Price Down: ਆਮ ਗਾਹਕਾਂ 'ਚ ਖੁਸ਼ੀ ਦੀ ਲਹਿਰ, ਅੱਜ ਸਸਤਾ ਹੋਇਆ 24 ਕੈਰੇਟ ਸੋਨਾ: ਜਾਣੋ ਕਿੰਨੀਆ ਡਿੱਗੀਆਂ ਕੀਮਤਾਂ...
ਆਮ ਗਾਹਕਾਂ 'ਚ ਖੁਸ਼ੀ ਦੀ ਲਹਿਰ, ਅੱਜ ਸਸਤਾ ਹੋਇਆ 24 ਕੈਰੇਟ ਸੋਨਾ: ਜਾਣੋ ਕਿੰਨੀਆ ਡਿੱਗੀਆਂ ਕੀਮਤਾਂ...
Saharanpur News : ਮਾਸੜ ਨੇ ਨਾਬਾਲਗ ਭਾਣਜੀ ਨਾਲ ਕੀਤਾ ਜ਼ਬਰ ਜਿਨਾਹ , ਪੁਲਿਸ ਨੇ ਗ੍ਰਿਫ਼ਤਾਰ ਕਰਕੇ ਭੇਜਿਆ ਜੇਲ੍ਹ 
Saharanpur News : ਮਾਸੜ ਨੇ ਨਾਬਾਲਗ ਭਾਣਜੀ ਨਾਲ ਕੀਤਾ ਜ਼ਬਰ ਜਿਨਾਹ , ਪੁਲਿਸ ਨੇ ਗ੍ਰਿਫ਼ਤਾਰ ਕਰਕੇ ਭੇਜਿਆ ਜੇਲ੍ਹ 
Punjab Weather: ਪੰਜਾਬ 'ਚ ਗਰਜ-ਚਮਕ, ਤੇਜ਼ ਤੂਫ਼ਾਨ ਸਣੇ ਵਰ੍ਹੇਗਾ ਮੀਂਹ, ਇਨ੍ਹਾਂ ਜ਼ਿਲ੍ਹਿਆਂ 'ਚ 31 ਮਾਰਚ ਲਈ ਅਲਰਟ ਜਾਰੀ; ਲੋਕ ਰਹਿਣ ਸਾਵਧਾਨ...
ਪੰਜਾਬ 'ਚ ਗਰਜ-ਚਮਕ, ਤੇਜ਼ ਤੂਫ਼ਾਨ ਸਣੇ ਵਰ੍ਹੇਗਾ ਮੀਂਹ, ਇਨ੍ਹਾਂ ਜ਼ਿਲ੍ਹਿਆਂ 'ਚ 31 ਮਾਰਚ ਲਈ ਅਲਰਟ ਜਾਰੀ; ਲੋਕ ਰਹਿਣ ਸਾਵਧਾਨ...
Bhopal 'ਚ ਸ਼ਰਾਬ ਪੀਣ ਤੋਂ ਬਾਅਦ ਕੁੜੀਆਂ ਦਾ ਹਾਈ-ਵੋਲਟੇਜ ਡਰਾਮਾ, ਜੰਮ ਕੇ ਹੋਈ ਕੁੱਟਮਾਰ 
Bhopal 'ਚ ਸ਼ਰਾਬ ਪੀਣ ਤੋਂ ਬਾਅਦ ਕੁੜੀਆਂ ਦਾ ਹਾਈ-ਵੋਲਟੇਜ ਡਰਾਮਾ, ਜੰਮ ਕੇ ਹੋਈ ਕੁੱਟਮਾਰ 
Astrology Today: ਬਾਬਾ ਵੇਂਗਾ ਵੱਲੋਂ ਵੱਡੀ ਭਵਿੱਖਬਾਣੀ! ਇਨ੍ਹਾਂ 5 ਰਾਸ਼ੀ ਵਾਲਿਆਂ ਦੀ ਅਚਾਨਕ ਬਦਲ ਜਾਏਗੀ ਕਿਸਮਤ; ਕਾਰੋਬਾਰ ਅਤੇ ਦੌਲਤ 'ਚ ਹੋਏਗਾ ਵਾਧਾ...
ਬਾਬਾ ਵੇਂਗਾ ਵੱਲੋਂ ਵੱਡੀ ਭਵਿੱਖਬਾਣੀ! ਇਨ੍ਹਾਂ 5 ਰਾਸ਼ੀ ਵਾਲਿਆਂ ਦੀ ਅਚਾਨਕ ਬਦਲ ਜਾਏਗੀ ਕਿਸਮਤ; ਕਾਰੋਬਾਰ ਅਤੇ ਦੌਲਤ 'ਚ ਹੋਏਗਾ ਵਾਧਾ...
Punjab Holiday News : ਪੰਜਾਬ 'ਚ 31 ਮਾਰਚ ਨੂੰ ਹੋਵੇਗੀ ਸਰਕਾਰੀ ਛੁੱਟੀ , ਸਕੂਲ-ਕਾਲਜ ਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ
Punjab Holiday News : ਪੰਜਾਬ 'ਚ 31 ਮਾਰਚ ਨੂੰ ਹੋਵੇਗੀ ਸਰਕਾਰੀ ਛੁੱਟੀ , ਸਕੂਲ-ਕਾਲਜ ਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ
Shiromani Akali Dal ਨੂੰ ਵੱਡਾ ਝਟਕਾ , SGPC ਮੈਂਬਰ ਚਰਨਜੀਤ ਸਿੰਘ ਕਾਲੇਵਾਲ ,ਰਮਨਦੀਪ ਸਿੰਘ ਭਰੋਵਾਲ ਅਤੇ ਅਵਤਾਰ ਸਿੰਘ ਕਾਮੇਵਾਲ ਆਪਣੇ ਸਾਥੀਆਂ ਸਮੇਤ ਭਾਜਪਾ 'ਚ ਹੋਏ ਸ਼ਾਮਿਲ 
Shiromani Akali Dal ਨੂੰ ਵੱਡਾ ਝਟਕਾ , SGPC ਮੈਂਬਰ ਚਰਨਜੀਤ ਸਿੰਘ ਕਾਲੇਵਾਲ ,ਰਮਨਦੀਪ ਸਿੰਘ ਭਰੋਵਾਲ ਅਤੇ ਅਵਤਾਰ ਸਿੰਘ ਕਾਮੇਵਾਲ ਆਪਣੇ ਸਾਥੀਆਂ ਸਮੇਤ ਭਾਜਪਾ 'ਚ ਹੋਏ ਸ਼ਾਮਿਲ 
Embed widget