ਪੜਚੋਲ ਕਰੋ
ਪੰਜਾਬ ਦੇ ਇਸ ਜ਼ਿਲ੍ਹੇ 'ਚ 2 ਦਿਨ ਬੰਦ ਰਹਿਣਗੇ ਆਹ ਰਸਤੇ, ਬਾਹਰ ਨਿਕਲਣ ਤੋਂ ਪਹਿਲਾਂ ਪੜ੍ਹ ਲਓ
Punjab News: ਤਰਨਤਾਰਨ ਵਿੱਚ ਫਾਟਕ ਬੰਦ ਹੋਣ ਦੀ ਸੂਚਨਾ ਮਿਲੀ ਹੈ।

ਆਹ ਰਸਤੇ ਰਹਿਣਗੇ ਬੰਦ
Source : other
Punjab News: ਤਰਨਤਾਰਨ ਵਿੱਚ ਫਾਟਕ ਬੰਦ ਹੋਣ ਦੀ ਸੂਚਨਾ ਮਿਲੀ ਹੈ। ਤਰਨਤਾਰਨ-ਕਪੂਰਥਲਾ ਰੋਡ (ਫਤਿਹਾਬਾਦ-ਗੋਇੰਦਵਾਲ ਸਾਹਿਬ ਨੂੰ ਜੋੜਨ ਵਾਲਾ) 'ਤੇ ਖਡੂਰ ਸਾਹਿਬ ਅਤੇ ਗੋਇੰਦਵਾਲ ਸਾਹਿਬ ਰੇਲਵੇ ਸਟੇਸ਼ਨਾਂ ਦੇ ਵਿਚਕਾਰ ਸਥਿਤ
ਰੇਲਵੇ ਫਾਟਕ S-44, 7 ਫਰਵਰੀ ਨੂੰ ਸ਼ਾਮ 6 ਵਜੇ ਤੋਂ 9 ਫਰਵਰੀ ਨੂੰ ਸ਼ਾਮ 6 ਵਜੇ ਤੱਕ ਟਰੈਕ ਰੱਖ-ਰਖਾਅ (Maintenance) ਲਈ ਬੰਦ ਰਹੇਗਾ। ਰੇਲਵੇ ਅਧਿਕਾਰੀਆਂ ਨੇ ਬੇਨਤੀ ਕੀਤੀ ਕਿ ਇਸ ਸੜਕ 'ਤੇ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਦੋ ਦਿਨਾਂ ਲਈ ਡਾਇਵਰਟ ਕੀਤਾ ਜਾਵੇ।
Before You Go
ਦਿੱਲੀ ਤੱਕ ਪੁੱਜਿਆ ਕਥਿਤ CM VIDEO ਦਾ ਮੁੱਦਾ! BJP ਨੇ ਦਿੱਤਾ ਵੱਡਾ ਬਿਆਨ
ਟ੍ਰੈਂਡਿੰਗ ਟੌਪਿਕ



















