Punjab Politics: ਦੇਸ਼ ਨਾਲੋਂ ਵੱਖਰਾ ਰਹਿੰਦਾ ਪੰਜਾਬੀਆਂ ਦਾ ਮੂਡ ! ਕੋਈ ਵੀ ਪਾਰਟੀ ਨਹੀਂ ਜਿੱਤ ਸਕੀ ਪੂਰਾ ਪੰਜਾਬ, ਜਾਣੋ ਹੁਣ ਤੱਕ ਦਾ ਇਤਿਹਾਸ

1989 ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਵੀ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ ਤੇ ਇਸ ਤੋਂ ਬਾਅਦ 2014 ਵਿੱਚ ਆਮ ਆਦਮੀ ਪਾਰਟੀ ਦੇ ਨਤੀਜੇ ਵੀ ਹੈਰਾਨੀਜਨਕ ਸੀ ਪਰ ਹਾਲ ਦੀ ਘੜੀ ਤੱਕ ਕੋਈ ਵੀ ਸਿਆਸੀ ਪਾਰਟੀ ਪੂਰਾ ਪੰਜਾਬ ਜਿੱਤਣ ਵਿੱਚ ਸਫ਼ਲ ਨਹੀਂ ਹੋ ਸਕੀ ਹੈ।

Lok Sabha Election: 1966 ਵਿੱਚ ਬਣੇ 'ਨਵੇਂ ਪੰਜਾਬ' ਵਿੱਚ ਸ਼ੁਰੂਆਤੀ ਦੌਰ ਵਿੱਚ ਦੋ ਪਾਰਟੀਆਂ ਵਿਚਾਲੇ ਸਿਆਸੀ ਟਸਲ ਰਹੀ ਹੈ। 1967 ਤੋਂ 2019 ਤੱਕ ਸੂਬੇ ਵਿੱਚ 14 ਵਾਰ ਲੋਕ ਸਭਾ ਚੋਣਾਂ ਹੋ ਚੁੱਕੀਆਂ ਹਨ ਜਿਸ ਵਿੱਚ ਦੋ ਵਾਰ ਕਾਂਗਰਸ ਨੇ 12 ਸੀਟਾਂ ਜਿੱਤੀਆਂ ਤੇ

Related Articles