ਪੜਚੋਲ ਕਰੋ
ਮੁਹਾਲੀ 'ਚ ਤਿੰਨ ਹੋਰ ਕੋਰੋਨਾ ਪੌਜ਼ੇਟਿਵ ਕੇਸ, ਪੀੜਤਾਂ 'ਚ 10 ਸਾਲਾ ਬੱਚਾ ਵੀ ਸ਼ਾਮਲ
ਪੰਜਾਬ ਦੇ ਜ਼ਿਲ੍ਹਾ ਮੁਹਾਲੀ 'ਚ ਕੋਰੋਨਾ ਦੇ ਤਿੰਨ ਹੋਰ ਪੌਜ਼ੇਟਿਵ ਕੇਸ ਸਾਹਮਣੇ ਆਉਣ ਨਾਲ ਸੂਬੇ 'ਚ ਕੋਰੋਨਾ ਪੌਜ਼ੇਟਿਵ ਮਰੀਜ਼ਾਂ ਦੀ ਗਿਣਤੀ 45 ਹੋ ਗਈ ਹੈ।

ਮੁਹਾਲੀ: ਪੰਜਾਬ ਦੇ ਜ਼ਿਲ੍ਹਾ ਮੁਹਾਲੀ 'ਚ ਕੋਰੋਨਾ ਦੇ ਤਿੰਨ ਹੋਰ ਪੌਜ਼ੇਟਿਵ ਕੇਸ ਸਾਹਮਣੇ ਆਉਣ ਨਾਲ ਸੂਬੇ 'ਚ ਕੋਰੋਨਾ ਪੌਜ਼ੇਟਿਵ ਮਰੀਜ਼ਾਂ ਦੀ ਗਿਣਤੀ 45 ਹੋ ਗਈ ਹੈ। ਦੋ ਮਾਮਲੇ ਮੁਹਾਲੀ ਦੇ ਫੇਸ 9 ਤੋਂ ਸਾਹਮਣੇ ਆਏ ਹਨ ਤੇ ਇੱਕ ਕੇਸ ਜਗਤਪੁਰਾ ਤੋਂ ਹੈ। ਕੈਨੇਡਾ ਤੋਂ ਆਏ ਇੱਕ ਜੋੜੇ ਦੇ ਸੰਪਰਕ 'ਚ ਆਈ ਇੱਕ 76 ਸਾਲਾ ਮਹਿਲਾ ਤੇ ਜੋੜੇ ਦਾ 10 ਸਾਲਾ ਬੱਚਾ ਕੋਰੋਨਾ ਪੌਜ਼ੇਟਿਵ ਪਾਏ ਗਏ। ਇਸ ਦੇ ਨਾਲ ਹੀ ਜਗਤਪੁਰਾ ਦਾ 55 ਸਾਲਾ ਬਜ਼ੁਰਗ ਜਿਸ ਦੀ ਕੋਈ ਟ੍ਰੈਵਲ ਹਿਸਟਰੀ ਨਹੀਂ, ਵੀ ਕੋਰੋਨਾ ਪੌਜ਼ੇਟਿਵ ਪਾਇਆ ਗਿਆ।
Check out below Health Tools-
Calculate Your Body Mass Index ( BMI )
Calculate The Age Through Age Calculator
Before You Go
‘ਅਕਾਲ ਤਖ਼ਤ ਨੂੰ ਚੁਣੌਤੀ ਦੇਣ ਦੀ ਮੇਰੀ ਔਕਾਤ ਨਹੀਂ’: CM ਮਾਨ
ਟ੍ਰੈਂਡਿੰਗ ਟੌਪਿਕ






















