ਪੜਚੋਲ ਕਰੋ
Advertisement
ਜਲੰਧਰ 'ਚ ਤਿੰਨ ਹੋਰ ਪੌਜ਼ੇਟਿਵ ਕੇਸ ਆਏ ਸਾਹਮਣੇ, ਪੁਲਿਸ ਨੇ ਇਲਾਕਾ ਕੀਤਾ ਸੀਲ
ਕੋਰੋਨਾਵਾਇਰਸ ਪੰਜਾਬ 'ਚ ਬੇਕਾਬੂ ਹੁੰਦਾ ਜਾ ਰਿਹਾ ਹੈ। ਜਲੰਧਰ ਤੋਂ ਅੱਜ ਕੋਰੋਨਾਵਾਇਰਸ ਦੇ ਤਿੰਨ ਤਾਜ਼ਾ ਮਾਮਲੇ ਸਾਹਮਣੇ ਆਏ ਹਨ।
ਜਲੰਧਰ: ਕੋਰੋਨਾਵਾਇਰਸ ਪੰਜਾਬ 'ਚ ਬੇਕਾਬੂ ਹੁੰਦਾ ਜਾ ਰਿਹਾ ਹੈ। ਜਲੰਧਰ ਤੋਂ ਅੱਜ ਕੋਰੋਨਾਵਾਇਰਸ ਦੇ ਤਿੰਨ ਤਾਜ਼ਾ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਪੰਜਾਬ ਭਰ 'ਚ ਕੋਰੋਨਾ ਦੇ ਕੁੱਲ 118 ਮਰੀਜ਼ ਹੋ ਗਏ ਹਨ।ਇਸ ਦੇ ਨਾਲ ਹੀ ਜਲੰਧਰ 'ਚ ਕੁਲ 12 ਮਰੀਜ਼ ਕੋਰੋਨਾ ਦੇ ਆ ਚੁੱਕੇ ਹਨ।
ਤਾਜ਼ਾ ਮਾਮਲਾ ਪੁਰਾਨੀ ਸਬਜ਼ੀ ਮੰਡੀ ਤੋਂ 42 ਸਾਲਾ ਮਹਿਲਾ ਦਾ ਸਾਹਮਣੇ ਆਏ ਹੈ। ਇਸ ਦੇ ਨਾਲ ਹੀ ਇੱਕ ਔਰਤ ਜੋ ਭੈਰੋਂ ਬਾਜ਼ਾਰ ਦੀ ਰਹਿਣ ਵਾਲੀ ਹੈ ਅਤੇ ਇੱਕ 63 ਸਾਲਾ ਵਿਅਕਤੀ ਜੋ ਅੰਨਦ ਨਗਰ, ਮਕਸੂਦਾ ਦਾ ਵਾਸੀ ਹੈ ਵੀ ਕੋਰੋਨਾ ਨਾਲ ਪੀੜਤ ਪਾਏ ਗਏ ਹਨ।
ਇਸ ਤੋਂ ਬਾਅਦ ਪੁਲਿਸ ਨੇ ਇਹ ਸਾਰੇ ਇਲਾਕੇ ਸੀਲ ਕਰ ਦਿੱਤੇ ਹਨ।ਕੱਲ ਇੱਕ 59 ਸਾਲਾ ਵਿਅਕਤੀ ਦੀ ਮਿੱਠਾ ਬਜ਼ਾਰ 'ਚ ਕੋਰੋਨਾ ਨਾਲ ਮੌਤ ਹੋ ਗਈ ਸੀ।ਇਹ ਵਿਅਕਤੀ ਦੋ ਦਿਨ ਤੋਂ ਵੈਨਟੀਲੇਟਰ ਤੇ ਸੀ।
Check out below Health Tools-
Calculate Your Body Mass Index ( BMI )
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਵਿਸ਼ਵ
Advertisement