Lok Sabha Election 2024: ਖਡੂਰ ਸਾਹਿਬ 'ਚ ਫਸ ਗਏ ਕੁੰਢੀਆਂ ਦੇ ਸਿੰਗ! ਭਾਈ ਅੰਮ੍ਰਿਤਪਾਲ ਸਿੰਘ ਨੇ ਬਦਲੇ ਚੋਣ ਸਮੀਕਰਨ

Khadoor Sahib Lok Sabha: ਲੋਕ ਸਭਾ ਚੋਣਾਂ 2024 ਵਿੱਚ ਸਭ ਦੀਆਂ ਨਜ਼ਰਾਂ ਖਡੂਰ ਸਾਹਿਬ ਹਲਕੇ ਉਪਰ ਹਨ। ਇਸ ਵਾਰ ਹਲਕੇ ਅੰਦਰ ਪੂਰੀ ਸਿਆਸਤ ਪੰਥਕ ਮੁੱਦਿਆਂ ਦੁਆਲੇ ਆ ਖੜ੍ਹੀ ਹੈ।

Khadoor Sahib Lok Sabha: ਲੋਕ ਸਭਾ ਚੋਣਾਂ 2024 ਵਿੱਚ ਸਭ ਦੀਆਂ ਨਜ਼ਰਾਂ ਖਡੂਰ ਸਾਹਿਬ ਹਲਕੇ ਉਪਰ ਹਨ। ਇਸ ਵਾਰ ਹਲਕੇ ਅੰਦਰ ਪੂਰੀ ਸਿਆਸਤ ਪੰਥਕ ਮੁੱਦਿਆਂ ਦੁਆਲੇ ਆ ਖੜ੍ਹੀ ਹੈ। ਇਹ ਸਭ ਆਜ਼ਾਦ ਉਮੀਦਵਾਰ ਭਾਈ ਅੰਮ੍ਰਿਤਪਾਲ ਸਿੰਘ ਦੇ ਚੋਣ ਲੜਨ ਕਰਕੇ ਹੋਇਆ

Related Articles