ਪੜਚੋਲ ਕਰੋ
ਸਰਪੰਚੀ ਲਈ ਸੱਕੇ ਭਰਾ ਹੋਏ ਆਹਮੋ-ਸਾਹਮਣੇ

ਜਲੰਧਰ: ਜ਼ਿਲ੍ਹੇ ਦੇ ਪਿੰਡ ਬਢਿਆਣਾ ਵਿੱਚ ਪਿੰਡ ਦੀ ਸਰਪੰਚੀ ਵਾਸਤੇ ਦੋ ਭਰਾ ਆਹਮੋ-ਸਾਹਮਣੇ ਹੋ ਗਏ ਹਨ। ਵੱਡਾ ਭਰਾ ਤਿੰਨ ਵਾਰ ਪਿੰਡ ਦਾ ਪੰਚ ਰਹਿ ਚੁੱਕਿਆ ਹੈ। ਇੱਕ ਵਾਰ ਭਾਬੀ ਵੀ ਪੰਚ ਰਹਿ ਚੁੱਕੀ ਹੈ। ਇਸ ਵਾਰ ਵੱਡੇ ਭਰਾ ਨੇ ਸਰਪੰਚੀ ਲਈ ਚੋਣ ਮੈਦਾਨ ਵਿੱਚ ਐਂਟਰੀ ਕੀਤੀ ਤਾਂ ਛੋਟਾ ਭਰਾ ਵੱਡੇ ਨੂੰ ਟੱਕਰ ਦੇਣ ਲਈ ਮੈਦਾਨ ਵਿੱਚ ਉੱਤਰ ਗਿਆ।


ਟ੍ਰੈਂਡਿੰਗ ਟੌਪਿਕ


















