ਪੜਚੋਲ ਕਰੋ
ਪੁਲਿਸ ਮਹਿਕਮੇ 'ਚ ਫੇਰ-ਬਦਲ, ਗੁਰਦਾਸਪੁਰ ਨੂੰ ਮਿਲਿਆ ਨਵਾਂ ਐਸਐਸਪੀ
ਪੰਜਾਬ ਪੁਲਿਸ ਦੇ 10 ਸੀਨੀਅਰ ਪੁਲਿਸ ਅਧਿਕਾਰੀਆਂ ਦੀ ਬਦਲੀ ਕੀਤੀ ਗਈ ਹੈ।

ਆਈਪੀਐਸ ਨਾਨਕ ਸਿੰਘ ਐਸਐਸਪੀ ਗੁਰਦਾਸਪੁਰ
ਚੰਡੀਗੜ੍ਹ: ਪੰਜਾਬ ਪੁਲਿਸ ਦੇ 10 ਸੀਨੀਅਰ ਪੁਲਿਸ ਅਧਿਕਾਰੀਆਂ ਦੀ ਬਦਲੀ ਕੀਤੀ ਗਈ ਹੈ।ਇਸ ਵਿੱਚ 2 ਆਈਪੀਐਸ ਅਤੇ 8 ਪੀਪੀਐਸ ਅਫ਼ਸਰ ਸ਼ਾਮਲ ਹਨ।ਇਨ੍ਹਾਂ ਨਵੇਂ ਆਦੇਸ਼ਾਂ ਅਨੁਸਾਰ ਨਾਨਕ ਸਿੰਘ ਜ਼ਿਲ੍ਹਾ ਗੁਰਦਾਸਪੁਰ ਦੇ ਨਵੇਂ ਐਸਐਸਪੀ ਹੋਣਗੇ।ਇਸ ਤੋਂ ਇਲਾਵਾ ਹੋਰ ਕਿਸ ਅਧਿਕਾਰੀ ਨੂੰ ਕਿੱਥੇ ਤਬਦੀਲ ਕੀਤਾ ਹੇਠਾਂ ਦਿੱਤੀ ਸੂਚੀ ਦਿਖੋ।

Before You Go
Congress Protest 'ਇਹ ਗੰਦਾ ਪਾਣੀ ਪੀ ਕੇ ਦਿਖਾਉਣ' ਹਰਦਿਆਲ ਕੰਬੋਜ ਦਾ ਤਿੱਖਾ ਵਾਰ!
ਟ੍ਰੈਂਡਿੰਗ ਟੌਪਿਕ
















