ਪੜਚੋਲ ਕਰੋ
Attack on Som Prakash: ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦੀ ਕਾਰ 'ਤੇ ਹਮਲਾ, ਵੇਖੋ ਵੀਡੀਓ
ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦੀ ਕਾਰ 'ਤੇ ਹਮਲਾ, ਵੇਖੋ ਵੀਡੀਓ
Som_Prakash
ਹੁਸ਼ਿਆਰਪੁਰ: ਵੀਰਵਾਰ ਨੂੰ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਹੁਸ਼ਿਆਰਪੁਰ ਦੌਰੇ 'ਤੇ ਸੀ। ਜਿੱਥੇ ਉਹ ਹੁਸ਼ਿਆਰਪੁਰ ਦੇ ਕਸਬੇ ਚੱਬੇਵਾਲ ਤੋਂ ਲੰਘ ਰਹੇ ਸੀ ਤਾਂ ਕਿਸਾਨਾਂ ਜਥੇਬੰਦੀਆਂ ਅਤੇ ਲੋਕਾਂ ਵਲੋਂ ਉਨ੍ਹਾਂ ਦੀ ਕਾਰ 'ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਸੋਮ ਪ੍ਰਕਾਸ਼ ਪ੍ਰਕਾਸ਼ ਆਪਣੀ ਜਾਨ ਬਚਾ ਮੌਕੇ ਤੋਂ ਮਸਾਂ ਨਿਕਲੇ।
ਇਹ ਵੀ ਪੜ੍ਹੋ: Protest in Barnala: ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਲੋਕਾਂ ਵਿਚ ਭਾਰੀ ਰੋਸ, ਕੀਤਾ ਇਹ ਐਲਾਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Before You Go
Khanauri Border ’ਤੇ Kisan Andolan ਨੂੰ ਲੈ ਕੇ Governor Kataria ਦਾ ਵੱਡਾ ਬਿਆਨ | Abp Sanjha | Shorts
ਟ੍ਰੈਂਡਿੰਗ ਟੌਪਿਕ















