Election Result 2023: NOTA ਤੋਂ ਵੀ ਘੱਟ ਪਈਆਂ AAP ਨੂੰ ਵੋਟਾਂ, ਲੋਕਾਂ ਨੇ ਬੇਰੰਗ ਲਿਫਾਫੇ ਵਾਂਗ ਮੋੜੇ ਆਪ ਲੀਡਰ-ਸਿਰਸਾ

ਨੋਟਾਂ ਨਾਲੋਂ ਵੀ ਆਮ ਆਦਮੀ ਪਾਰਟੀ ਨੂੰ ਘੱਟ ਵੋਟਾਂ ਪਈਆਂ ਹਨ, ਭਗਵੰਤ ਮਾਨ ਜੀ, ਤੁਸੀਂ ਹਰ ਪੰਜਾਬੀ ਨੂੰ ਜਵਾਬ ਦੇਣਾ ਹੈ ਕਿ ਤੁਸੀਂ ਹੈਲੀਕਾਪਟਰ ਯਾਤਰਾ ਅਤੇ ਕੇਜਰੀਵਾਲ ਦੀ ਚੋਣ ਮੁਹਿੰਮ 'ਤੇ ਖਰਚ ਕੀਤੇ ਕਰੋੜਾਂ ਰੁਪਏ ਦਾ ਪੰਜਾਬ ਦੇ ਲੋਕਾਂ ਨੂੰ ਕੀ ਫਾਇਦਾ ਹੋਇਆ?

APP: ਲੋਕ ਸਭਾ ਚੋਣਾਂ ਤੋਂ ਪਹਿਲਾਂ ਹੋਏ ਸੈਮੀਫਾਇਨਲ ਵਿੱਚ ਭਾਜਪਾ ਨੇ ਜਿੱਤ ਦਰਜ ਕਰ ਲਈ ਹੈ। ਭਾਜਪਾ ਨੇ 4 ਸੂਬਿਆਂ ਦੇ ਚੋਣ ਨਤੀਜਿਆਂ ਵਿੱਚੋਂ 3 ਵਿੱਚੋਂ ਚੋਖੀ ਲੀਡ ਲੈ ਲਈ ਹੈ ਤੇ ਕਾਂਗਰਸ ਦੇ ਕੋਲ ਸਿਰਫ਼ ਤੇਲੰਗਾਨਾ ਸੂਬਾ ਆਇਆ ਹੈ। ਇਸ ਮੌਕੇ

Related Articles