ਪੜਚੋਲ ਕਰੋ

ਹਜ਼ਾਰ ਰੁਪਏ ਪਿੱਛੇ ਔਰਤ ਨੇ ਕਿਰਪਾਨ ਨਾਲ ਵੱਢਿਆ NRI

ਚੰਡੀਗੜ੍ਹ: ਜਗਰਾਓਂ ਦੇ ਪਿੰਡ ਚੀਮਾ ਵਿੱਚ ਮਹਿਜ਼ ਇੱਕ ਹਜ਼ਾਰ ਰੁਪਏ ਮੰਗਣ ਪਿੱਛੇ ਆਂਗਨਵਾੜੀ ਵਰਕਰ ਨੇ ਆਪਣੇ ਪਤੀ ਤੇ ਮੁੰਡੇ ਨਾਲ ਮਿਲ ਕੇ ਇਟਲੀ ਤੋਂ ਆਏ 50 ਸਾਲਾ ਅਵਤਾਰ ਸਿੰਘ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਪੁਲਿਸ ਨੇ ਕਤਲ ਕਰਨ ਵਾਲੀ ਔਰਤ ਤੇ ਉਸ ਦੇ ਬੇਟੇ ਨੂੰ ਗ੍ਰਿਫਤਾਰ ਕਰ ਕੇ ਮਾਮਲੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦਰਅਸਲ ਮ੍ਰਿਤਕ ਅਵਤਾਰ ਸਿੰਘ ਨੇ ਆਂਗਨਵਾੜੀ ਵਰਕਰ ਤੋਂ ਇੱਕ ਹਜ਼ਾਰ ਰੁਪਏ ਲੈਣੇ ਸੀ। ਉਹ ਜਦੋਂ ਵੀ ਆਂਗਨਵਾੜੀ ਵਰਕਰ ਕੋਲੋਂ ਆਪਣੇ ਪੈਸੇ ਮੰਗਦਾ ਸੀ ਤਾਂ ਅਕਸਰ ਉਨ੍ਹਾਂ ਦੋਵਾਂ ਵਿਚਾਲੇ ਬਹਿਸ ਹੋ ਜਾਂਦੀ ਸੀ। ਪਿੰਡ ਵਾਸੀਆਂ ਮੁਤਾਬਕ ਅੱਜ ਵੀ ਉਨ੍ਹਾਂ ਵਿਚਾਲੇ ਪੈਸਿਆਂ ਕਰਕੇ ਹੀ ਬਹਿਸ ਹੋਈ ਸੀ। ਇਸੇ ਦੌਰਾਨ ਆਂਗਨਵਾੜੀ ਵਰਕਰ ਨੇ ਆਪਣੇ ਪਤੀ ਦੇ ਸ੍ਰੀ ਸਾਹਿਬ (ਗਾਤਰਾ) ਨਾਲ NRI ਦੇ ਢਿੱਡ ਤੇ ਗਰਦਨ ’ਤੇ ਵਾਰ ਕਰ ਦਿੱਤੇ ਜਿਸ ਕਾਰਨ ਅਵਤਾਰ ਸਿੰਘ ਦੀ ਮੌਤ ਹੋ ਗਈ। ਫਿਲਹਾਲ ਪੁਲਿਸ ਨੇ ਆਂਗਨਵਾੜੀ ਵਰਕਰ ਤੇ ਉਸ ਦੇ ਮੁੰਡੇ ਨੂੰ ਕਾਬੂ ਕਰ ਲਿਆ ਹੈ। ਕਾਗਜ਼ੀ ਕਾਰਵਾਈ ਕਰ ਕੇ ਉਨ੍ਹਾਂ ਦੀ ਗ੍ਰਿਫਤਾਰੀ ਕੀਤੀ ਜਾਏਗੀ। ਮਹਿਲਾ ਦ ਪਤੀ ਨੂੰ ਗ੍ਰਿਫਤਾਰ ਕਰਨਾ ਬਾਕੀ ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਪੰਜਾਬੀ ਗਾਇਕ ਗਿੱਪੀ ਗਰੇਵਾਲ ਨੂੰ ਧਮਕੀ ,ਕਿਹਾ - ''ਗੋਲਡੀ ਬਰਾੜ ਬੋਲ ਰਿਹਾ ਹਾਂ ,ਮੈਸੇਜ ਇੰਗਨੋਰ ਨਾ ਕਰਨਾ''
ਪੰਜਾਬੀ ਗਾਇਕ ਗਿੱਪੀ ਗਰੇਵਾਲ ਨੂੰ ਧਮਕੀ ,ਕਿਹਾ - ''ਗੋਲਡੀ ਬਰਾੜ ਬੋਲ ਰਿਹਾ ਹਾਂ ,ਮੈਸੇਜ ਇੰਗਨੋਰ ਨਾ ਕਰਨਾ''
ਪੰਜਾਬ 'ਚ ਮੱਚੀ ਹਾਹਾਕਾਰ ਵਿਚਾਲੇ ਖੁਰਾਕ ਸਪਲਾਈ ਵਿਭਾਗ ਦੀ Raid, ਘਰੇਲੂ ਗੈਸ ਸਿਲੰਡਰ ਕੀਤੇ ਜਬਤ
ਪੰਜਾਬ 'ਚ ਮੱਚੀ ਹਾਹਾਕਾਰ ਵਿਚਾਲੇ ਖੁਰਾਕ ਸਪਲਾਈ ਵਿਭਾਗ ਦੀ Raid, ਘਰੇਲੂ ਗੈਸ ਸਿਲੰਡਰ ਕੀਤੇ ਜਬਤ
ਸ੍ਰੀ ਦਰਬਾਰ ਸਾਹਿਬ ਦਾ ਇੱਕ ਹੋਰ AI Video ਹੋਇਆ ਵਾਇਰਲ, ਮੱਚਿਆ ਹੜਕੰਪ
ਸ੍ਰੀ ਦਰਬਾਰ ਸਾਹਿਬ ਦਾ ਇੱਕ ਹੋਰ AI Video ਹੋਇਆ ਵਾਇਰਲ, ਮੱਚਿਆ ਹੜਕੰਪ
ਅੱਜ ਤੋਂ ਅੰਮ੍ਰਿਤਸਰ 'ਚ ਬਣਨਗੇ ਮੁੱਖ ਮੰਤਰੀ ਸਿਹਤ ਯੋਜਨਾ ਦੇ ਕਾਰਡ, ਅਧਾਰ ਤੇ ਪਰਿਵਾਰ ਦੇ ਦੋ ਮੈਂਬਰਾਂ ਦੀ ਹਾਜ਼ਰੀ ਜ਼ਰੂਰੀ
ਅੱਜ ਤੋਂ ਅੰਮ੍ਰਿਤਸਰ 'ਚ ਬਣਨਗੇ ਮੁੱਖ ਮੰਤਰੀ ਸਿਹਤ ਯੋਜਨਾ ਦੇ ਕਾਰਡ, ਅਧਾਰ ਤੇ ਪਰਿਵਾਰ ਦੇ ਦੋ ਮੈਂਬਰਾਂ ਦੀ ਹਾਜ਼ਰੀ ਜ਼ਰੂਰੀ

ਵੀਡੀਓਜ਼

ਅਸੀਂ ਪੰਜਾਬ ਨੂੰ ਲੁੱਟਣ ਨਹੀਂ, ਸੇਵਾ ਕਰਨ ਆਏ ਹਾਂ! ਸੁਖਬੀਰ ਬਾਦਲ
ਅਕਾਲੀਆਂ ਨੇ CM ਮਾਨ ਨੂੰ ਘੇਰਿਆ! ਸੁਣ ਕੇ ਹਰ ਕੋਈ ਰਹਿ ਗਿਆ ਹੈਰਾਨ
ਮਜੀਠੀਆ ਨੇ CM ਮਾਨ ਨੂੰ ਦਿੱਤੀ ਚੇਤਾਵਨੀ! ਸਿਆਸਤ ‘ਚ ਮਚੀ ਹਲਚਲ
ਪੰਜਾਬ ਦੀ ਲੁੱਟ ‘ਤੇ ਮਜੀਠੀਆ ਭੜਕੇ! ਮਾਨ ਸਰਕਾਰ ਨੂੰ ਘੇਰਿਆ
Karan Aujla Chandigarh Show ਮੇਰੀ ਮਿਹਨਤ ਦਾ ਅੱਜ ਮੁੱਲ ਪਿਆ! ਮੇਰਾ ਚਾਚਾ ਵੀ ਵੇਖਣ ਆ ਗਿਆ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Social Media Influencer Attack: ਮਸ਼ਹੂਰ ਸੋਸ਼ਲ ਮੀਡੀਆ ਇੰਨਫਲੂਇੰਸਰ ਅਤੇ ਭਰਾ 'ਤੇ ਭਿਆਨਕ ਹਮਲਾ, ਬਦਮਾਸ਼ਾਂ ਨੇ ਹਾਈਵੇ 'ਤੇ ਗੱਡੀ ਰੋਕ ਕੀਤੀ ਕੁੱਟਮਾਰ, ਫਿਰ...
ਮਸ਼ਹੂਰ ਸੋਸ਼ਲ ਮੀਡੀਆ ਇੰਨਫਲੂਇੰਸਰ ਅਤੇ ਭਰਾ 'ਤੇ ਭਿਆਨਕ ਹਮਲਾ, ਬਦਮਾਸ਼ਾਂ ਨੇ ਹਾਈਵੇ 'ਤੇ ਗੱਡੀ ਰੋਕ ਕੀਤੀ ਕੁੱਟਮਾਰ, ਫਿਰ...
ਪੰਜਾਬ 'ਚ ਸਾਬਕਾ ਕਾਂਗਰਸੀ MLA ਨੂੰ 2 ਸਾਲ ਦੀ ਸਜ਼ਾ, ਲੱਗੇ ਸਨ ਗੰਭੀਰ ਦੋਸ਼; ਜਾਣੋ ਪੂਰਾ ਮਾਮਲਾ
ਪੰਜਾਬ 'ਚ ਸਾਬਕਾ ਕਾਂਗਰਸੀ MLA ਨੂੰ 2 ਸਾਲ ਦੀ ਸਜ਼ਾ, ਲੱਗੇ ਸਨ ਗੰਭੀਰ ਦੋਸ਼; ਜਾਣੋ ਪੂਰਾ ਮਾਮਲਾ
ਪੰਜਾਬ 'ਚ 2 ਦਿਨ ਦੀ ਰਹੇਗੀ ਹੜਤਾਲ, DC ਦਫਤਰਾਂ 'ਚ ਕੰਮਕਾਜ ਰਹੇਗਾ ਠੱਪ; ਜਾਣੋ ਪੂਰਾ ਮਾਮਲਾ
ਪੰਜਾਬ 'ਚ 2 ਦਿਨ ਦੀ ਰਹੇਗੀ ਹੜਤਾਲ, DC ਦਫਤਰਾਂ 'ਚ ਕੰਮਕਾਜ ਰਹੇਗਾ ਠੱਪ; ਜਾਣੋ ਪੂਰਾ ਮਾਮਲਾ
ਪਾਕਿਸਤਾਨ ਨੇ ਅਫਗਾਨਿਸਤਾਨ 'ਤੇ ਕੀਤੇ ਹਵਾਈ ਹਮਲੇ! ਹਸਪਤਾਲ ਅਤੇ ਰਿਹਾਇਸ਼ੀ ਇਲਾਕਿਆਂ 'ਚ ਸੁੱਟੇ ਬੰਬ, ਹੋਈਆਂ 400 ਮੌਤਾਂ
ਪਾਕਿਸਤਾਨ ਨੇ ਅਫਗਾਨਿਸਤਾਨ 'ਤੇ ਕੀਤੇ ਹਵਾਈ ਹਮਲੇ! ਹਸਪਤਾਲ ਅਤੇ ਰਿਹਾਇਸ਼ੀ ਇਲਾਕਿਆਂ 'ਚ ਸੁੱਟੇ ਬੰਬ, ਹੋਈਆਂ 400 ਮੌਤਾਂ
1.5 ਲੱਖ ਦੇ ਬਜਟ 'ਚ ਲੱਭ ਰਹੇ ਹੋ ਸ਼ਾਨਦਾਰ ਬਾਈਕ? ਤਾਂ ਇਹ ਆਪਸ਼ਨਸ ਤੁਹਾਡੇ ਲਈ ਰਹਿਣਗੇ ਸ਼ਾਨਦਾਰ
1.5 ਲੱਖ ਦੇ ਬਜਟ 'ਚ ਲੱਭ ਰਹੇ ਹੋ ਸ਼ਾਨਦਾਰ ਬਾਈਕ? ਤਾਂ ਇਹ ਆਪਸ਼ਨਸ ਤੁਹਾਡੇ ਲਈ ਰਹਿਣਗੇ ਸ਼ਾਨਦਾਰ
Hukamnama Sri Darbar Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 17 ਮਾਰਚ 2026
Hukamnama Sri Darbar Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 17 ਮਾਰਚ 2026
Punjab Weather: ਪੰਜਾਬ 'ਚ 3 ਹੋਰ ਦਿਨ ਵਰ੍ਹੇਗਾ ਮੀਂਹ! ਗਰਜ-ਤੇਜ਼ ਤੂਫ਼ਾਨ ਦਾ ਅਲਰਟ ਜਾਰੀ; ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ...
ਪੰਜਾਬ 'ਚ 3 ਹੋਰ ਦਿਨ ਵਰ੍ਹੇਗਾ ਮੀਂਹ! ਗਰਜ-ਤੇਜ਼ ਤੂਫ਼ਾਨ ਦਾ ਅਲਰਟ ਜਾਰੀ; ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ...
Punjab News: ਪੰਜਾਬ ਦੇ ਵੱਡੇ ਅਧਿਕਾਰੀਆਂ ਵਿਚਾਲੇ ਮੱਚਿਆ ਹੜਕੰਪ, ਜਾਣੋ ਕਿਉਂ ਡਿੱਗੀ ਗਾਜ਼? ਇਸ ਕਾਰਨ ਹੋਈ ਵੱਡੀ ਕਾਰਵਾਈ...
ਪੰਜਾਬ ਦੇ ਵੱਡੇ ਅਧਿਕਾਰੀਆਂ ਵਿਚਾਲੇ ਮੱਚਿਆ ਹੜਕੰਪ, ਜਾਣੋ ਕਿਉਂ ਡਿੱਗੀ ਗਾਜ਼? ਇਸ ਕਾਰਨ ਹੋਈ ਵੱਡੀ ਕਾਰਵਾਈ...
Embed widget