ਪੜਚੋਲ ਕਰੋ
ਮੋਦੀ ਦੇ ਬਿਆਨ 'ਤੇ ਸੰਜੇ ਰਾਉਤ ਦਾ ਟਵੀਟ, ਮਾਣ ਨਾਲ ਕਹੋ… ਅਸੀਂ ਸਾਰੇ ਅੰਦੋਲਨਜੀਵੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 'ਅੰਦੋਲਨਜੀਵੀ' ਵਾਲੇ ਬਿਆਨ 'ਤੇ ਰਾਜਨੀਤਿਕ ਪ੍ਰਤੀਕਰਮ ਆਉਣੇ ਸ਼ੁਰੂ ਹੋ ਗਏ ਹਨ। ਕਾਂਗਰਸ ਨੇ ਕਿਹਾ ਕਿ ਇਹ ਕਿਸਾਨਾਂ ਦਾ ਅਪਮਾਨ ਹੈ। ਦੂਜੇ ਪਾਸੇ, ਸੰਯੁਕਤ ਕਿਸਾਨ ਮੋਰਚਾ ਨੇ ਕਿਹਾ ਕਿ ਸਾਨੂੰ ਅੰਦੋਲਨਕਾਰੀ ਹੋਣ ‘ਤੇ ਮਾਣ ਹੈ। ਇਸ ਦੌਰਾਨ ਸ਼ਿਵ ਸੈਨਾ ਦੇ ਸੀਨੀਅਰ ਨੇਤਾ ਅਤੇ ਰਾਜ ਸਭਾ ਮੈਂਬਰ ਸੰਜੇ ਰਾਉਤ ਨੇ ਟਵੀਟ ਕੀਤਾ ਕਿ ਮਾਣ ਨਾਲ ਕਹਿੰਦੇ ਹਾਂ ਕਿ ਅਸੀਂ ਸਾਰੇ ਅੰਦੋਲਨਜੀਵੀ ਹਾਂ।
Sanjay Raut (File Photo)
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 'ਅੰਦੋਲਨਜੀਵੀ' ਵਾਲੇ ਬਿਆਨ 'ਤੇ ਰਾਜਨੀਤਿਕ ਪ੍ਰਤੀਕਰਮ ਆਉਣੇ ਸ਼ੁਰੂ ਹੋ ਗਏ ਹਨ। ਕਾਂਗਰਸ ਨੇ ਕਿਹਾ ਕਿ ਇਹ ਕਿਸਾਨਾਂ ਦਾ ਅਪਮਾਨ ਹੈ। ਦੂਜੇ ਪਾਸੇ, ਸੰਯੁਕਤ ਕਿਸਾਨ ਮੋਰਚਾ ਨੇ ਕਿਹਾ ਕਿ ਸਾਨੂੰ ਅੰਦੋਲਨਕਾਰੀ ਹੋਣ ‘ਤੇ ਮਾਣ ਹੈ। ਇਸ ਦੌਰਾਨ ਸ਼ਿਵ ਸੈਨਾ ਦੇ ਸੀਨੀਅਰ ਨੇਤਾ ਅਤੇ ਰਾਜ ਸਭਾ ਮੈਂਬਰ ਸੰਜੇ ਰਾਉਤ ਨੇ ਟਵੀਟ ਕੀਤਾ ਕਿ ਮਾਣ ਨਾਲ ਕਹਿੰਦੇ ਹਾਂ ਕਿ ਅਸੀਂ ਸਾਰੇ ਅੰਦੋਲਨਜੀਵੀ ਹਾਂ।
ਸੰਜੇ ਰਾਉਤ ਨੇ ਟਵੀਟ ਕੀਤਾ, “ਮਾਣ ਨਾਲ ਕਹੋ… ਅਸੀਂ ਸਾਰੇ ਅੰਦੋਲਨਜੀਵੀਹਾਂ। ਜੈ ਜਵਾਨ। ਜੈ ਕਿਸਾਨ!” ਇਸ ਟਵੀਟ ਨਾਲ ਸੰਜੇ ਰਾਉਤ ਨੇ ਦਿੱਲੀ-ਯੂਪੀ ਗਾਜ਼ੀਪੁਰ ਸਰਹੱਦ 'ਤੇ ਆਪਣੀ ਤਸਵੀਰ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਨਾਲ ਸਾਂਝੀ ਕੀਤੀ ਹੈ।
Before You Go
Sajjan Kumar ਦਾ ਨਾਮ ਲੈ ਕੇ Congress ’ਤੇ ਵਰ੍ਹੀ AAP, ਪੰਜਾਬ ਕਾਂਗਰਸ ਦੀ ਚੁੱਪੀ ’ਤੇ ਵੀ ਸਵਾਲ | Abp Sanjha
ਟ੍ਰੈਂਡਿੰਗ ਟੌਪਿਕ















