ਪੜਚੋਲ ਕਰੋ
Advertisement
ਹਵਾਈ ਅੱਡੇ 'ਤੇ ਮੁੰਗਫਲੀ ਅਤੇ ਮੀਟ 'ਚੋਂ ਮਿਲੀ 45 ਲੱਖ ਰੁਪਏ ਦੀ ਵਿਦੇਸ਼ੀ ਕਰੰਸੀ, ਦੇਖੋ ਵੀਡੀਓ
ਤਸਕਰਾਂ ਵਲੋਂ ਅਕਸਰ ਨਸ਼ਿਆਂ ਤੇ ਵਿਦੇਸ਼ੀ ਕਰੰਸੀ ਦੀ ਤਸਕਰੀ ਲਈ ਵੱਖ-ਵੱਖ ਢੰਗ ਅਪਣਾਏ ਜਾਂਦੇ ਹਨ, ਤਾਂ ਜੋ ਉਹ ਬਗੈਰ ਸ਼ੱਕ ਆਪਣੇ ਮਕਸਦ ਨੂੰ ਅੰਜਾਮ ਦੇ ਸਕਣ। ਹੁਣ ਦਿੱਲੀ ਦੇ ਹਵਾਈ ਅੱਡੇ ਤੋਂ ਅਜੀਬੋ-ਗਰੀਬ ਤਰੀਕੇ ਨਾਲ ਡਾਲਰ ਲੁਕਾ ਕੇ ਲਿਜਾਣ ਦੀ ਖ਼ਬਰ ਸਾਹਮਣੇ ਆਈ ਹੈ।
ਨਵੀਂ ਦਿੱਲੀ: ਤਸਕਰਾਂ ਵਲੋਂ ਅਕਸਰ ਨਸ਼ਿਆਂ ਤੇ ਵਿਦੇਸ਼ੀ ਕਰੰਸੀ ਦੀ ਤਸਕਰੀ ਲਈ ਵੱਖ-ਵੱਖ ਢੰਗ ਅਪਣਾਏ ਜਾਂਦੇ ਹਨ, ਤਾਂ ਜੋ ਉਹ ਬਗੈਰ ਸ਼ੱਕ ਆਪਣੇ ਮਕਸਦ ਨੂੰ ਅੰਜਾਮ ਦੇ ਸਕਣ। ਹੁਣ ਦਿੱਲੀ ਦੇ ਹਵਾਈ ਅੱਡੇ ਤੋਂ ਅਜੀਬੋ-ਗਰੀਬ ਤਰੀਕੇ ਨਾਲ ਡਾਲਰ ਲੁਕਾ ਕੇ ਲਿਜਾਣ ਦੀ ਖ਼ਬਰ ਸਾਹਮਣੇ ਆਈ ਹੈ।
ਦਿੱਲੀ ਦੇ ਹਵਾਈ ਅੱਡੇ 'ਤੇ ਕੇਂਦਰੀ ਉਦਯੋਗਿਕ ਸੁਰੱਖਿਆ ਬੱਲ ਨੇ ਉਸ ਵੇਲੇ ਇੱਕ ਯਾਤਰੀ ਪਾਸੋਂ ਪੱਕੇ ਮੀਟ ਦੇ ਟੁਕੜਿਆਂ, ਮੁੰਗਫਲੀ ਤੇ ਬਿਸਕੁਟ 'ਚ ਲੁਕਾ ਕੇ ਰੱਖੀ ਗਈ 45 ਲੱਖ ਰੁਪਏ ਮੁੱਲ ਦੀ ਵਿਦੇਸ਼ੀ ਕਰੰਸੀ ਜ਼ਬਤ ਕੀਤੀ ਹੈ। ਮੁਰਾਦ ਅਲੀ ਨਾਂ ਦੇ ਸ਼ੱਕੀ ਵਿਅਕਤੀ ਤੋਂ ਉਨ੍ਹਾਂ ਪੁੱਛ-ਗਿੱਛ ਕੀਤੀ ਗਈ।
ਮੁਰਾਦ ਅਲੀ ਇੰਦਰਾ ਗਾਂਧੀ ਅੰਤਰਾਸ਼ਟਰੀ ਹਵਾਈਅੱਡੇ ਦੇ ਟਰਮੀਨਲ-3 'ਤੇ ਦੁੱਬਈ ਲਈ ਏਅਰ ਇੰਡੀਆ ਦਾ ਜਹਾਜ਼ ਲੈਣ ਜਾ ਰਿਹਾ ਸੀ। ਪੁਲਿਸ ਮੁਤਾਬਕ ਇਹ ਵਿਅਕਤੀ ਪਿਛਲੇ ਕੁੱਝ ਸਮੇਂ ਤੋਂ ਲਗਾਤਾਰ ਵਿਦੇਸ਼ ਯਾਤਰਾ ਕਰ ਰਿਹਾ ਸੀ।Vigilant #CISF personnel apprehended a passenger namely Mr Murad Alam carrying high volume of foreign currency worth approx. INR 45 lakh concealed in peanuts, biscuit packets & other eatable items kept inside his baggage @ IGI Airport, Delhi. Passenger was handed over to customs. pic.twitter.com/AJgO6x4WjN
— CISF (@CISFHQrs) February 12, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਪੰਜਾਬ
ਸਿਹਤ
Advertisement