ਪੜਚੋਲ ਕਰੋ
Advertisement
ਖੁੱਲ੍ਹੀਆਂ ਮਿਠਾਈਆਂ ਵੇਚਣ ਵਾਲਿਆਂ 'ਤੇ ਸ਼ਿਕੰਜਾ, ਹੁਣ ਕਰਨਾ ਪਏਗਾ ਇਹ ਕੰਮ
ਆਮ ਤੌਰ 'ਤੇ ਮਿਠਾਈ ਦੀਆਂ ਦੁਕਾਨਾਂ 'ਤੇ ਮਿਠਾਈਆਂ ਬਿਨ੍ਹਾਂ ਮੈਨੂੰਫੈਕਚਰਿੰਗ ਤੇ ਐਕਸਪਾਈਰੀ ਡੇਟ ਦੇ ਵੇਚੀਆਂ ਜਾਂਦੀਆਂ ਹਨ। ਹੁਣ ਦੁਕਾਨਦਾਰਾਂ ਲਈ ਇਹ ਲਿਖਣਾ ਜ਼ਰੂਰੀ ਹੋਵੇਗਾ।
ਨਵੀਂ ਦਿੱਲੀ: ਆਮ ਤੌਰ 'ਤੇ ਮਿਠਾਈ ਦੀਆਂ ਦੁਕਾਨਾਂ 'ਤੇ ਮਿਠਾਈਆਂ ਬਿਨ੍ਹਾਂ ਮੈਨੂੰਫੈਕਚਰਿੰਗ ਤੇ ਐਕਸਪਾਈਰੀ ਡੇਟ ਦੇ ਵੇਚੀਆਂ ਜਾਂਦੀਆਂ ਹਨ। ਹੁਣ ਦੁਕਾਨਦਾਰਾਂ ਲਈ ਇਹ ਲਿਖਣਾ ਜ਼ਰੂਰੀ ਹੋਵੇਗਾ। ਫੂਡ ਸੇਫਟੀ ਐਂਡ ਸਟੈਂਡਰਡਸ ਅਥਾਰਿਟੀ ਨੇ ਇਸ ਸਾਲ ਜੂਨ 'ਚ ਸਥਾਨਕ ਮਿਠਾਈ ਦੁਕਾਨਦਾਰਾਂ ਲਈ ਇਹ ਜ਼ਰੂਰੀ ਕਰ ਦਿੱਤਾ ਹੈ।
ਹਾਲਾਂਕਿ ਕਈ ਸ਼ਹਿਰਾਂ 'ਚ ਦੁਕਾਨਦਾਰਾਂ ਵੱਲੋਂ ਇਹ ਕਹਿੰਦੇ ਹੋਏ ਇਸ ਨਿਯਮ ਦੇ ਪਾਲਣ ਨੂੰ ਅੜਚਨ ਦੀ ਗੱਲ ਕਹੀ ਹੈ ਕਿ ਸਵੇਰੇ ਨੂੰ ਬਣਾਉਣ ਤੇ ਦੁਪਹਿਰ ਜਾਂ ਸ਼ਾਮ ਤੱਕ ਵੇਚ ਦਿੱਤੀ ਜਾਣ ਵਾਲੀ ਜਲੇਬੀ ਤੇ ਲੱਡੂ ਜਿਹੀਆਂ ਮਿਠਾਈਆਂ 'ਤੇ ਮੈਨੂੰਫੈਕਚਰਿੰਗ ਤੇ ਐਕਸਪਾਇਰੀ ਡੇਟ ਲਿਖਣਾ ਕਿਵੇਂ ਸੰਭਵ ਹੈ।
ਵਰਤਮਾਨ 'ਚ ਮੈਨੂੰਫੈਕਚਰਿੰਗ ਤੇ ਐਕਸਪਾਇਰੀ ਡੇਟ ਲਿਖਣ ਦੀ ਜ਼ਿੰਮੇਵਾਰੀ ਸਿਰਫ ਪੈਕੇਟਬੰਦ ਮਿਠਾਈਆਂ ਲਈ ਹੀ ਹੈ। ਐਫਐਸਐਸਏਆਈ ਨੂੰ ਸਥਾਨਕ ਮਿਠਾਈ ਦੁਕਾਨਦਾਰਾਂ ਵੱਲੋਂ ਖਰਾਬ ਹੋ ਚੁੱਕੀ ਮਿਠਾਈ ਵੀ ਵੇਚਣ ਸੰਬੰਧੀ ਕਈ ਸ਼ਿਕਾਇਤਾਂ ਮਿਲੀਆਂ ਸੀ।
Check out below Health Tools-
Calculate Your Body Mass Index ( BMI )
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਵਿਸ਼ਵ
ਦੇਸ਼
Advertisement