ਪੜਚੋਲ ਕਰੋ
Advertisement
(Source: ECI/ABP News/ABP Majha)
ਭਾਰਤ 'ਚ ਕੋਰੋਨਾ ਵਾਇਰਸ ਦਾ ਕਹਿਰ ਵਧਿਆ, ਛੇਵਾਂ ਮਾਮਲਾ ਆਇਆ ਸਾਹਮਣੇ
ਜੈਪੁਰ 'ਚ ਭਾਰਤ ਵਿੱਚ ਕੋਰੋਨਾ ਵਾਇਰਸ ਦਾ ਛੇਵਾਂ ਕੇਸ ਸਾਹਮਣੇ ਆਇਆ ਹੈ। ਇਹ ਵਿਅਕਤੀ ਇਟਲੀ ਦਾ ਦੱਸਿਆ ਜਾ ਰਿਹਾ ਹੈ। ਇਸ ਦੀ ਉਮਰ 69 ਸਾਲ ਹੈ। ਇਸ ਕੇਸ ਦੀ ਪੁਸ਼ਟੀ ਐਸਐਮਐਸ ਹਸਪਤਾਲ ਦੇ ਡਾਕਟਰ ਸੁਧੀਰ ਭੰਡਾਰੀ ਨੇ ਕੀਤੀ ਹੈ। ਭੰਡਾਰੀ ਅਨੁਸਾਰ ਮਰੀਜ਼ ਨੂੰ ਗੰਭੀਰ ਨਿਗਰਾਨੀ ਹੇਠ ਰੱਖਿਆ ਗਿਆ ਹੈ।
ਨਵੀਂ ਦਿੱਲੀ: ਜੈਪੁਰ 'ਚ ਭਾਰਤ ਵਿੱਚ ਕੋਰੋਨਾ ਵਾਇਰਸ ਦਾ ਛੇਵਾਂ ਕੇਸ ਸਾਹਮਣੇ ਆਇਆ ਹੈ। ਇਹ ਵਿਅਕਤੀ ਇਟਲੀ ਦਾ ਦੱਸਿਆ ਜਾ ਰਿਹਾ ਹੈ। ਇਸ ਦੀ ਉਮਰ 69 ਸਾਲ ਹੈ। ਇਸ ਕੇਸ ਦੀ ਪੁਸ਼ਟੀ ਐਸਐਮਐਸ ਹਸਪਤਾਲ ਦੇ ਡਾਕਟਰ ਸੁਧੀਰ ਭੰਡਾਰੀ ਨੇ ਕੀਤੀ ਹੈ। ਭੰਡਾਰੀ ਅਨੁਸਾਰ ਮਰੀਜ਼ ਨੂੰ ਗੰਭੀਰ ਨਿਗਰਾਨੀ ਹੇਠ ਰੱਖਿਆ ਗਿਆ ਹੈ।
ਹਸਪਤਾਲ ਦਿੱਲੀ ਵਿੱਚ ਇਟਲੀ ਦੇ ਦੂਤਾਵਾਸ ਨਾਲ ਵੀ ਸੰਪਰਕ 'ਚ ਹੈ ਕਿਉਂਕਿ ਇਟਲੀ ਤੋਂ 18 ਵਿਅਕਤੀਆਂ ਨੇ ਇਸ ਵਿਅਕਤੀ ਨਾਲ ਯਾਤਰਾ ਕੀਤੀ। ਸੋਮਵਾਰ ਨੂੰ ਤੇਲੰਗਾਨਾ ਤੇ ਦਿੱਲੀ 'ਚ ਇੱਕ-ਇੱਕ ਕੇਸ ਸਾਹਮਣੇ ਆਇਆ। ਦੋਵੇਂ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ।
ਬੱਸ ਵਿਚ ਸਵਾਰ ਪੀੜਤ ਨਾਲ ਜਿਨ੍ਹਾਂ 25 ਯਾਤਰੀਆਂ ਨੇ ਸਫਰ ਕੀਤਾ ਸੀ, ਨੂੰ ਤੇਲੰਗਾਨਾ ਸਰਕਾਰ ਉਨ੍ਹਾਂ ਦੀ ਵੀ ਜਾਂਚ ਕਰਵਾ ਰਹੀ ਹੈ।
Check out below Health Tools-
Calculate Your Body Mass Index ( BMI )
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸੰਗਰੂਰ
ਦੇਸ਼
ਦੇਸ਼
Advertisement