ਪੜਚੋਲ ਕਰੋ
Advertisement
ਓਮਾਨ ਦੇ ਸੁਲਤਾਨ ਕਾਬੂਸ ਬਿਨ ਸੈਦ ਦੀ ਮੌਤ, ਪ੍ਰਧਾਨ ਮੰਤਰੀ ਮੋਦੀ ਨੇ ਜ਼ਾਹਰ ਕੀਤਾ ਦੁੱਖ
ਓਮਾਨ ਦੇ ਸੁਲਤਾਨ ਕਾਬੂਸ ਬਿਨ ਸੈਦ ਦਾ ਸ਼ੁੱਕਰਵਾਰ ਸ਼ਾਮ ਮੌਤ ਹੋ ਗਈ। ਇਸ ਤੋਂ ਬਾਅਦ ਤਿੰਨ ਦਿਨ ਤੱਕ ਰਾਸ਼ਟਰੀ ਸ਼ੋਕ ਵੱਜੋਂ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ।
ਦੁਬਈ: ਓਮਾਨ ਦੇ ਸੁਲਤਾਨ ਕਾਬੂਸ ਬਿਨ ਸੈਦ ਦਾ ਸ਼ੁੱਕਰਵਾਰ ਸ਼ਾਮ ਮੌਤ ਹੋ ਗਈ। ਇਸ ਤੋਂ ਬਾਅਦ ਤਿੰਨ ਦਿਨ ਤੱਕ ਰਾਸ਼ਟਰੀ ਸ਼ੋਕ ਵੱਜੋਂ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ। ਸੁਲਤਾਨ ਕਾਬੂਸ ਦੀ ਮੌਤ 'ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪੀਐਮ ਮੋਦੀ ਨੇ ਟਵੀਟ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ।
ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰਦਿਆਂ ਲਿੱਖਿਆ, "ਸੁਲਤਾਨ ਕਾਬੂਸ ਬਿਨ ਸਇਦ ਅਲ ਸੈਦ ਦੀ ਮੌਤ ਬਾਰੇ ਪਤਾ ਲੱਗਣ 'ਤੇ ਬੇਹਦ ਦੁੱਖ ਹੋਇਆ। ਉੱਹ ਇੱਕ ਦੂਰਦਰਸ਼ੀ ਅਤੇ ਰਾਜਨੇਤਾ ਸੀ, ਜਿਨ੍ਹਾਂ ਓਮਾਨ ਨੂੰ ਇੱਕ ਆਧੁਨਿਕ ਅਤੇ ਖੁਸ਼ਹਾਲ ਦੇਸ਼ 'ਚ ਤਬਦੀਲ ਕੀਤਾ। ਉਹ ਸਾਡੇ ਖੇਤਰ 'ਤੇ ਦੁਨਿਆ ਲਈ ਸ਼ਾਂਤੀ ਦਾ ਪ੍ਰਤੀਕ ਸੀ।"I am deeply saddened to learn about the passing away of His Majesty Sultan Qaboos bin Said al Said. He was a visionary leader and statesman who transformed Oman into a modern and prosperous nation. He was a beacon of peace for our region and the world. pic.twitter.com/7QnGhM5lNA
— Narendra Modi (@narendramodi) January 11, 2020
ਨਾਲ ਹੀ ਉਨ੍ਹਾਂ ਅਗਲੇ ਟਵੀਟ 'ਚ ਸੁਲਤਾਨ ਦੀ ਤਰੀਫ ਕਰਦਿਆਂ ਲਿੱਖਿਆ,"ਸੁਲਤਾਨ ਕਾਬੂਸ ਭਾਰਤ ਦੇ ਸੱਚੇ ਦੋਸਤ ਸੀ ਅਤੇ ਉਨ੍ਹਾਂ ਭਾਰਤ ਅਤੇ ਓਮਾਨ 'ਚ ਇੱਕ ਚੰਗੀ ਰਣਨੀਤਕ ਭਾਈਵਾਲ ਵਿਕਸਤ ਕਰਨ ਲਈ ਮਜ਼ਬੂਤ ਅਗੁਵਾਈ ਕੀਤੀ। ਮੈਂ ਉਹਨਾਂ ਵਲੋਂ ਮਿਲੀ ਮੁਹੱਬਤ ਨੂੰ ਹਮੇਸ਼ਾ ਯਾਦ ਰਖਾਂਗਾ। ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ"।I am deeply saddened to learn about the passing away of His Majesty Sultan Qaboos bin Said al Said. He was a visionary leader and statesman who transformed Oman into a modern and prosperous nation. He was a beacon of peace for our region and the world. pic.twitter.com/7QnGhM5lNA
— Narendra Modi (@narendramodi) January 11, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਦੇਸ਼
Advertisement