ਪੜਚੋਲ ਕਰੋ

ਕਿਸਾਨੀ ਅੰਦੋਲਨ ਚੁੱਕਣ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਕਰੇਗੀ ਸੁਣਵਾਈ, ਬਾਰਡਰਾਂ ਨੂੰ ਖਾਲੀ ਕਰਨ ਦੀ ਕੀਤੀ ਮੰਗ 

ਸੁਪਰੀਮ ਕੋਰਟ 'ਚ ਇੱਕ ਪਟੀਸ਼ਨ ਦਾਇਰ ਕਰਕੇ ਮੰਗ ਕੀਤੀ ਗਈ ਹੈ ਕਿ ਦਿੱਲੀ ਦੇ ਸਾਰੇ ਬਾਰਡਰਾਂ ਤੋਂ ਅੰਦੋਲਨਕਾਰੀ ਕਿਸਾਨਾਂ ਨੂੰ ਹਟਾਇਆ ਜਾਵੇ। ਕਿਸਾਨ ਅੰਦੋਲਨ ਖਤਮ ਕਰਨ ਦੀ ਮੰਗ ਕਰਨ ਵਾਲੀ ਵਾਲੀ ਇਸ ਪਟੀਸ਼ਨ 'ਤੇ ਸੁਪਰੀਮ ਕੋਰਟ ਸੁਣਵਾਈ ਕਰੇਗੀ। 

ਚੰਡੀਗੜ੍ਹ: ਕੋਰੋਨਾ ਦੇ ਵੱਧ ਰਹੇ ਮਾਮਲਿਆਂ ਵਿਚਕਾਰ ਕਿਸਾਨਾਂ ਦਾ ਅੰਦੋਲਨ ਜਾਰੀ ਹੈ। ਇਸ ਦਰਮਿਆਨ ਲਗਾਤਾਰ ਕੇਂਦਰ ਵਲੋਂ ਕਿਸਾਨਾਂ ਨੂੰ ਕੋਰੋਨਾ ਫੈਲਣ ਤੋਂ ਰੋਕਣ ਲਈ ਆਪਣਾ ਧਰਨਾ ਚੁੱਕਣ ਦੀ ਗੱਲ ਕਹੀ ਜਾ ਰਹੀ ਹੈ। ਇਸ ਦੇ ਚਲਦਿਆਂ ਸੁਪਰੀਮ ਕੋਰਟ 'ਚ ਇੱਕ ਪਟੀਸ਼ਨ ਦਾਇਰ ਕਰਕੇ ਮੰਗ ਕੀਤੀ ਗਈ ਹੈ ਕਿ ਦਿੱਲੀ ਦੇ ਸਾਰੇ ਬਾਰਡਰਾਂ ਤੋਂ ਅੰਦੋਲਨਕਾਰੀ ਕਿਸਾਨਾਂ ਨੂੰ ਹਟਾਇਆ ਜਾਵੇ। ਕਿਸਾਨ ਅੰਦੋਲਨ ਖਤਮ ਕਰਨ ਦੀ ਮੰਗ ਕਰਨ ਵਾਲੀ ਵਾਲੀ ਇਸ ਪਟੀਸ਼ਨ 'ਤੇ ਸੁਪਰੀਮ ਕੋਰਟ ਸੁਣਵਾਈ ਕਰੇਗੀ। 

ਦਸ ਦਈਏ ਕਿ ਪਿਛਲੇ 24 ਘੰਟਿਆਂ ਵਿੱਚ, ਕੋਰੋਨਾ ਦੇ 4,03,738 ਨਵੇਂ ਕੇਸ ਸਾਹਮਣੇ ਆਏ ਹਨ ਅਤੇ 4,092 ਲੋਕਾਂ ਦੀ ਮੌਤ ਹੋਈ ਹੈ, 3,86,444 ਲੋਕ ਠੀਕ ਹੋਏ ਹਨ। ਇੱਥੇ 13 ਰਾਜ ਹਨ ਜਿਥੇ ਇਕ ਲੱਖ ਤੋਂ ਵੱਧ ਐਕਟਿਵ ਮਾਮਲੇ ਹਨ। ਇਸ ਦੇ ਨਾਲ ਹੀ ਪਿਛਲੇ 24 ਘੰਟਿਆਂ ਵਿੱਚ 72 ਪ੍ਰਤੀਸ਼ਤ ਅਤੇ 75 ਪ੍ਰਤੀਸ਼ਤ ਮੌਤਾਂ ਦਸ ਰਾਜਾਂ ਵਿੱਚ ਹੋਈਆਂ।

ਪਿਛਲੇ 24 ਘੰਟਿਆਂ ਵਿੱਚ, ਕੋਰੋਨਾ ਦੇ 4,03,738 ਨਵੇਂ ਕੇਸ ਸਾਹਮਣੇ ਆਏ ਜਦਕਿ 4,092 ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ, ਭਾਰਤ 'ਚ ਕੋਰੋਨਾ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਵਧ ਕੇ 2,22,96,414 ਹੋ ਗਈ, ਜਿਸ 'ਚੋਂ 1,83,17,404 ਲੋਕ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ, ਜਦਕਿ 2,42,362 ਲੋਕਾਂ ਦੀ ਮੌਤ ਹੋ ਗਈ ਹੈ। ਭਾਰਤ ਵਿੱਚ ਐਕਟਿਵ ਕੇਸਾਂ ਦੀ ਗਿਣਤੀ 37,36,648 ਹੈ ਅਰਥਾਤ ਉਹ ਮਰੀਜ਼ ਜਿਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। 

ਪਿਛਲੇ 24 ਘੰਟਿਆਂ ਵਿੱਚ ਸਾਹਮਣੇ ਆਏ ਨਵੇਂ ਕੇਸਾਂ ਵਿੱਚੋਂ, 72 ਪ੍ਰਤੀਸ਼ਤ ਕੇਸ ਦਸ ਰਾਜਾਂ ਵਿੱਚੋਂ ਸਾਹਮਣੇ ਆਏ ਹਨ। ਇਹ ਰਾਜ ਮਹਾਰਾਸ਼ਟਰ, ਕਰਨਾਟਕ, ਕੇਰਲ, ਤਾਮਿਲਨਾਡੂ, ਉੱਤਰ ਪ੍ਰਦੇਸ਼, ਆਂਧਰਾ ਪ੍ਰਦੇਸ਼, ਪੱਛਮੀ ਬੰਗਾਲ, ਰਾਜਸਥਾਨ, ਦਿੱਲੀ ਅਤੇ ਹਰਿਆਣਾ ਹਨ। ਮਹਾਰਾਸ਼ਟਰ 'ਚ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ।

ਇਸੇ ਤਰ੍ਹਾਂ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੀ ਲਾਗ ਕਾਰਨ 75 ਪ੍ਰਤੀਸ਼ਤ ਮੌਤਾਂ ਦਸ ਰਾਜਾਂ ਵਿੱਚ ਹੋਈਆਂ ਹਨ। ਮਹਾਰਾਸ਼ਟਰ, ਕਰਨਾਟਕ, ਦਿੱਲੀ, ਉੱਤਰ ਪ੍ਰਦੇਸ਼, ਤਾਮਿਲਨਾਡੂ, ਛੱਤੀਸਗੜ, ਪੰਜਾਬ, ਰਾਜਸਥਾਨ, ਹਰਿਆਣਾ ਅਤੇ ਝਾਰਖੰਡ। ਮਹਾਰਾਸ਼ਟਰ ਵਿੱਚ ਸਭ ਤੋਂ ਵੱਧ 864 ਮੌਤਾਂ ਹੋਈਆਂ ਹਨ। ਇਸ ਦੇ ਨਾਲ ਹੀ ਕਰਨਾਟਕ 'ਚ 482, ਦਿੱਲੀ ਵਿਚ 332, ਉੱਤਰ ਪ੍ਰਦੇਸ਼ ਵਿਚ 297, ਤਾਮਿਲਨਾਡੂ ਵਿਚ 241, ਛੱਤੀਸਗੜ੍ਹ ਵਿਚ 223, ਪੰਜਾਬ ਵਿਚ 191, ਰਾਜਸਥਾਨ ਵਿਚ 160, ਹਰਿਆਣਾ ਵਿਚ 155 ਅਤੇ ਝਾਰਖੰਡ ਵਿਚ 141 ਲੋਕਾਂ ਦੀ ਮੌਤ ਹੋਈ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Agriculture News: ਪੰਜਾਬ 'ਚ ਵਿਕ ਰਹੇ ਨਕਲੀ ਬੀਜ, ਕੀਟਨਾਸ਼ਕ ਤੇ ਖਾਦਾਂ, ਬੀਜਾਂ ਦੇ 141 ਸੈਂਪਲ ਫੇਲ੍ਹ
Agriculture News: ਪੰਜਾਬ 'ਚ ਵਿਕ ਰਹੇ ਨਕਲੀ ਬੀਜ, ਕੀਟਨਾਸ਼ਕ ਤੇ ਖਾਦਾਂ, ਬੀਜਾਂ ਦੇ 141 ਸੈਂਪਲ ਫੇਲ੍ਹ
Punjab News: ਪੰਜਾਬ 'ਚ ਹਾਈ ਅਲਰਟ, ਪੁਲਿਸ ਮੁਲਾਜ਼ਮਾਂ ਨੂੰ ਸਖ਼ਤ ਹੁਕਮ ਜਾਰੀ; ਦਿਓ ਧਿਆਨ
Punjab News: ਪੰਜਾਬ 'ਚ ਹਾਈ ਅਲਰਟ, ਪੁਲਿਸ ਮੁਲਾਜ਼ਮਾਂ ਨੂੰ ਸਖ਼ਤ ਹੁਕਮ ਜਾਰੀ; ਦਿਓ ਧਿਆਨ
ਦਿਨ ਚੜ੍ਹਦਿਆਂ ਹੀ ਪੰਜਾਬ ਰੋਡਵੇਜ਼ ਦੀ ਬੱਸ ਨੇ ਕਰ'ਤਾ ਕਹਿਰ! ਬਾਈਕ ਸਵਾਰ ਦੀ ਮੌਤ, ਹਾਲਾਤ ਬਣੇ ਗੰਭੀਰ
ਦਿਨ ਚੜ੍ਹਦਿਆਂ ਹੀ ਪੰਜਾਬ ਰੋਡਵੇਜ਼ ਦੀ ਬੱਸ ਨੇ ਕਰ'ਤਾ ਕਹਿਰ! ਬਾਈਕ ਸਵਾਰ ਦੀ ਮੌਤ, ਹਾਲਾਤ ਬਣੇ ਗੰਭੀਰ
BSNL ਦੇ ਇਸ ਸਸਤੇ ਪਲਾਨ ਨੇ Airtel ਨੂੰ ਵੀ ਛੱਡਿਆ ਪਿੱਛੇ! 5 ਰੁਪਏ ਤੋਂ ਵੀ ਘੱਟ 'ਚ ਮਿਲੇਗਾ ਅਨਲਿਮਟਿਡ ਕਾਲਿੰਗ ਅਤੇ ਡੇਟਾ
BSNL ਦੇ ਇਸ ਸਸਤੇ ਪਲਾਨ ਨੇ Airtel ਨੂੰ ਵੀ ਛੱਡਿਆ ਪਿੱਛੇ! 5 ਰੁਪਏ ਤੋਂ ਵੀ ਘੱਟ 'ਚ ਮਿਲੇਗਾ ਅਨਲਿਮਟਿਡ ਕਾਲਿੰਗ ਅਤੇ ਡੇਟਾ
Advertisement
ABP Premium

ਵੀਡੀਓਜ਼

Punjab News : ਤੜਕੇ ਤੜਕੇ NIA ਦਾ ਛਾਪਾ, ਜਾਣੋਂ ਪੂਰੀ ਖਬਰPunjab ਦੀਆਂ ਗੱਡੀਆਂ Delhi 'ਚ ਘੁੰਮ ਰਹੀਆਂ, CM Bhagwant Mann ਦਾ ਕਰਾਰਾ ਜਵਾਬ | abp sanjha |ਚੁਗਲੀਆਂ ਕਰਨ ਵਾਲੇ ਹੋ ਜਾਓ ਸਾਵਧਾਨ ਇਹ ਹੋ ਸਕਦਾ ਹੈ ਨੁਕਸਾਨ| Chugli Karan wale nal ki hunda|Jagjit Dhallewal| ਡੱਲੇਵਾਲ ਨੂੰ ਲੈ ਕੇ ਸੁਪਰੀਮ ਕੋਰਟ 'ਚ ਸੁਣਵਾਈ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Agriculture News: ਪੰਜਾਬ 'ਚ ਵਿਕ ਰਹੇ ਨਕਲੀ ਬੀਜ, ਕੀਟਨਾਸ਼ਕ ਤੇ ਖਾਦਾਂ, ਬੀਜਾਂ ਦੇ 141 ਸੈਂਪਲ ਫੇਲ੍ਹ
Agriculture News: ਪੰਜਾਬ 'ਚ ਵਿਕ ਰਹੇ ਨਕਲੀ ਬੀਜ, ਕੀਟਨਾਸ਼ਕ ਤੇ ਖਾਦਾਂ, ਬੀਜਾਂ ਦੇ 141 ਸੈਂਪਲ ਫੇਲ੍ਹ
Punjab News: ਪੰਜਾਬ 'ਚ ਹਾਈ ਅਲਰਟ, ਪੁਲਿਸ ਮੁਲਾਜ਼ਮਾਂ ਨੂੰ ਸਖ਼ਤ ਹੁਕਮ ਜਾਰੀ; ਦਿਓ ਧਿਆਨ
Punjab News: ਪੰਜਾਬ 'ਚ ਹਾਈ ਅਲਰਟ, ਪੁਲਿਸ ਮੁਲਾਜ਼ਮਾਂ ਨੂੰ ਸਖ਼ਤ ਹੁਕਮ ਜਾਰੀ; ਦਿਓ ਧਿਆਨ
ਦਿਨ ਚੜ੍ਹਦਿਆਂ ਹੀ ਪੰਜਾਬ ਰੋਡਵੇਜ਼ ਦੀ ਬੱਸ ਨੇ ਕਰ'ਤਾ ਕਹਿਰ! ਬਾਈਕ ਸਵਾਰ ਦੀ ਮੌਤ, ਹਾਲਾਤ ਬਣੇ ਗੰਭੀਰ
ਦਿਨ ਚੜ੍ਹਦਿਆਂ ਹੀ ਪੰਜਾਬ ਰੋਡਵੇਜ਼ ਦੀ ਬੱਸ ਨੇ ਕਰ'ਤਾ ਕਹਿਰ! ਬਾਈਕ ਸਵਾਰ ਦੀ ਮੌਤ, ਹਾਲਾਤ ਬਣੇ ਗੰਭੀਰ
BSNL ਦੇ ਇਸ ਸਸਤੇ ਪਲਾਨ ਨੇ Airtel ਨੂੰ ਵੀ ਛੱਡਿਆ ਪਿੱਛੇ! 5 ਰੁਪਏ ਤੋਂ ਵੀ ਘੱਟ 'ਚ ਮਿਲੇਗਾ ਅਨਲਿਮਟਿਡ ਕਾਲਿੰਗ ਅਤੇ ਡੇਟਾ
BSNL ਦੇ ਇਸ ਸਸਤੇ ਪਲਾਨ ਨੇ Airtel ਨੂੰ ਵੀ ਛੱਡਿਆ ਪਿੱਛੇ! 5 ਰੁਪਏ ਤੋਂ ਵੀ ਘੱਟ 'ਚ ਮਿਲੇਗਾ ਅਨਲਿਮਟਿਡ ਕਾਲਿੰਗ ਅਤੇ ਡੇਟਾ
ਅਮਰੀਕਾ ਵਾਪਸ ਭੇਜੇਗਾ ਲੱਖਾਂ ਭਾਰਤੀ! ਟਰੰਪ ਨੇ ਰਾਸ਼ਟਰਪਤੀ ਬਣਦਿਆਂ ਹੀ ਜਾਰੀ ਕੀਤਾ ਫੁਰਮਾਨ, ਇਨ੍ਹਾਂ ਲੋਕਾਂ ਦਾ ਰਹਿਣਾ ਹੋਇਆ ਮੁਸ਼ਕਿਲ
ਅਮਰੀਕਾ ਵਾਪਸ ਭੇਜੇਗਾ ਲੱਖਾਂ ਭਾਰਤੀ! ਟਰੰਪ ਨੇ ਰਾਸ਼ਟਰਪਤੀ ਬਣਦਿਆਂ ਹੀ ਜਾਰੀ ਕੀਤਾ ਫੁਰਮਾਨ, ਇਨ੍ਹਾਂ ਲੋਕਾਂ ਦਾ ਰਹਿਣਾ ਹੋਇਆ ਮੁਸ਼ਕਿਲ
ਬਦਲਦੇ ਮੌਸਮ 'ਚ ਸਰਦੀ-ਜ਼ੁਕਾਮ ਨੇ ਕਰ'ਤਾ ਪਰੇਸ਼ਾਨ, ਤਾਂ ਅਪਣਾਓ ਆਹ ਘਰੇਲੂ ਨੁਸਖੇ
ਬਦਲਦੇ ਮੌਸਮ 'ਚ ਸਰਦੀ-ਜ਼ੁਕਾਮ ਨੇ ਕਰ'ਤਾ ਪਰੇਸ਼ਾਨ, ਤਾਂ ਅਪਣਾਓ ਆਹ ਘਰੇਲੂ ਨੁਸਖੇ
Punjab News: ਪੰਜਾਬ 'ਚ ਆਨਲਾਈਨ ਚਲਾਨ ਦਾ ਭੁਗਤਾਨ ਨਾ ਕਰਨਾ ਪਏਗਾ ਭਾਰੀ, ਵਧਣਗੀਆਂ ਇਹ ਮੁਸ਼ਕਿਲਾਂ...
Punjab News: ਪੰਜਾਬ 'ਚ ਆਨਲਾਈਨ ਚਲਾਨ ਦਾ ਭੁਗਤਾਨ ਨਾ ਕਰਨਾ ਪਏਗਾ ਭਾਰੀ, ਵਧਣਗੀਆਂ ਇਹ ਮੁਸ਼ਕਿਲਾਂ...
Ban Kite Flying: ਪਤੰਗ ਉਡਾਉਣ 'ਤੇ ਲੱਗੀ ਪੂਰੀ ਤਰ੍ਹਾਂ ਪਾਬੰਦੀ, ਪੰਜ ਸਾਲ ਦੀ ਜੇਲ੍ਹ ਸਣੇ ਦੇਣਾ ਪਏਗਾ 20 ਲੱਖ ਜੁਰਮਾਨਾ
ਪਤੰਗ ਉਡਾਉਣ 'ਤੇ ਲੱਗੀ ਪੂਰੀ ਤਰ੍ਹਾਂ ਪਾਬੰਦੀ, ਪੰਜ ਸਾਲ ਦੀ ਜੇਲ੍ਹ ਸਣੇ ਦੇਣਾ ਪਏਗਾ 20 ਲੱਖ ਜੁਰਮਾਨਾ
Embed widget