ਪੜਚੋਲ ਕਰੋ

ਫੇਰਿਆਂ ਤੋਂ ਪਹਿਲਾਂ ਲਾੜੀ ਦਾ ਚਿਹਰਾ ਦੇਖ ਕੇ ਭੜਕਿਆ ਲਾੜਾ, ਵਿਆਹ ਤੋਂ ਇਨਕਾਰ ਕਰਕੇ ਮੰਗ ਲਏ ਪੈਸੇ, ਜਾਣੋ ਕੀ ਵਜ੍ਹਾ

ਬਸ ਫਿਰ ਕੀ ਸੀ, ਦੋਵਾਂ ਧਿਰਾਂ ਵਿਚਾਲੇ ਬਹਿਸ ਸ਼ੁਰੂ ਹੋ ਗਈ। ਇਸ ਸਬੰਧੀ ਕਿਸੇ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਦੋਵਾਂ ਧਿਰਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਕੋਈ ਸੁਣਨ ਨੂੰ ਤਿਆਰ ਨਹੀਂ ਸੀ ਫਿਰ ਉਸ ਨੂੰ ਥਾਣੇ ਲਿਜਾਇਆ ਗਿਆ। ਲਾੜੇ ਦਾ ਦੋਸ਼ ਹੈ ਕਿ ਉਸ ਨਾਲ ਧੋਖਾ ਹੋਇਆ ਹੈ।

ਯੂਪੀ ਦੇ ਗੋਰਖਪੁਰ ਵਿੱਚ ਇੱਕ ਲਾੜੇ ਨੇ ਵਿਆਹ ਦੇ ਆਖਰੀ ਸਮੇਂ ਲਾੜੀ ਨੂੰ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਜਦੋਂ ਲਾੜੇ ਨੇ ਵਿਆਹ ਤੋਂ ਇਨਕਾਰ ਕਰਨ ਦਾ ਕਾਰਨ ਦੱਸਿਆ ਤਾਂ ਸਾਰੇ ਹੈਰਾਨ ਰਹਿ ਗਏ। ਲਾੜਾ ਕਹਿਣ ਲੱਗਾ ਕਿ ਮੈਂ ਇਹ ਵਿਆਹ ਨਹੀਂ ਕਰਾਂਗਾ। ਮੈਨੂੰ ਮੇਰੇ ਪੈਸੇ ਵਾਪਸ ਚਾਹੀਦੇ ਹਨ। ਮਾਮਲਾ ਉਦੋਂ ਵਧ ਗਿਆ ਜਦੋਂ ਲਾੜੀ ਵਾਲੇ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ। ਦੋਵਾਂ ਧਿਰਾਂ ਵਿਚਾਲੇ ਬਹਿਸ ਸ਼ੁਰੂ ਹੋ ਗਈ। ਪੁਲਿਸ ਨੂੰ ਸੂਚਨਾ ਦਿੱਤੀ ਗਈ ਜਿਸ ਤੋਂ ਬਾਅਦ ਦੋਵੇਂ ਧਿਰਾਂ ਦੇ ਲੋਕਾਂ ਨੂੰ ਥਾਣੇ ਲਿਆਂਦਾ ਗਿਆ। ਫਿਲਹਾਲ ਮਾਮਲੇ ਦੀ ਜਾਂਚ ਚੱਲ ਰਹੀ ਹੈ।

ਕੀ ਹੈ ਪੂਰਾ ਮਾਮਲਾ ?

ਮਾਮਲਾ ਚੌਰੀਚੌਰਾ ਇਲਾਕੇ ਦਾ ਹੈ। ਹਰਿਆਣਾ ਦਾ ਰਹਿਣ ਵਾਲਾ ਇੱਕ ਪਰਿਵਾਰ ਆਪਣੇ ਲੜਕੇ ਦਾ ਵਿਆਹ ਕਰਵਾਉਣਾ ਚਾਹੁੰਦਾ ਸੀ। ਉਸ ਨੇ ਚੌਰੀਚੌਰਾ ਦੀ ਇੱਕ ਔਰਤ ਨਾਲ ਰਿਸ਼ਤੇ ਲਈ ਸੰਪਰਕ ਕੀਤਾ। ਔਰਤ ਨੇ ਉਸ ਨੂੰ ਰਿਸ਼ਤੇ ਬਾਰੇ ਦੱਸਿਆ ਤੇ ਕਿਹਾ ਕਿ ਲੜਕੀ ਦਾ ਪਰਿਵਾਰ ਗਰੀਬ ਹੈ ਅਤੇ ਉਨ੍ਹਾਂ ਕੋਲ ਇੰਨੇ ਪੈਸੇ ਨਹੀਂ ਹਨ ਕਿ ਉਹ ਵਿਆਹ ਦਾ ਖਰਚਾ ਚੁੱਕ ਸਕਣ। ਮੁੰਡੇ ਨੇ ਕੁੜੀ ਦੀ ਤਸਵੀਰ ਦੇਖੀ ਜੋ ਕਿ ਉਸ ਨੂੰ ਪਸੰਦ ਆ ਗਈ। ਇਸ ਲਈ ਲੜਕੇ ਨੇ ਕਿਹਾ ਕਿ ਵਿਆਹ ਦਾ ਖਰਚਾ ਉਹ ਖੁਦ ਚੁੱਕਣਗੇ।

ਫੇਰਿਆਂ ਤੋਂ ਪਹਿਲਾਂ ਦੇਖਿਆ ਕੁੜੀ ਦਾ ਚਿਹਰਾ ਤਾਂ....

ਫਿਰ ਲੜਕੇ ਨੇ ਲੜਕੀ ਦੇ ਪਰਿਵਾਰ ਨੂੰ ਵਿਆਹ ਲਈ ਪੈਸੇ ਦੇ ਦਿੱਤੇ। ਇਸ ਤੋਂ ਬਾਅਦ ਬਰਾਤ 16 ਜੂਨ ਨੂੰ ਚੌਰਾਚੌਰੀ ਪਹੁੰਚੀ। ਹਰ ਕੋਈ ਖੁਸ਼ ਸੀ। ਲਾੜਾ ਆਪਣੀ ਲਾੜੀ ਦੀ ਉਡੀਕ ਕਰ ਰਿਹਾ ਸੀ। ਦੁਲਹਨ ਨੇ ਘੁੰਢ ਕੱਢਿਆ ਹੋਇਆ ਸੀ। ਦੋਵੇਂ ਇਕੱਠੇ ਮੰਡਪ 'ਤੇ ਬੈਠ ਗਏ। ਪੰਡਿਤ ਉਨ੍ਹਾਂ ਨੂੰ ਸੱਤ ਫੇਰੇ ਲੈਣ ਲਈ ਕਹਿਣ ਹੀ ਵਾਲਾ ਸੀ ਕਿ ਲਾੜੇ ਦੀ ਨਜ਼ਰ ਲਾੜੀ ਦੇ ਚਿਹਰੇ 'ਤੇ ਗਈ। ਉਸ ਦਾ ਚਿਹਰਾ ਦੇਖਦੇ ਹੀ ਲਾੜਾ ਗੁੱਸੇ 'ਚ ਆ ਗਿਆ। ਉਹ ਝੱਟ ਉਠਿਆ ਅਤੇ ਕਿਹਾ ਕਿ ਉਹ ਇਸ ਨਾਲ ਵਿਆਹ ਨਹੀਂ ਕਰੇਗਾ।

ਲਾੜੇ ਦਾ ਇਲਜ਼ਾਮ ਸਾਡੇ ਨਾਲ ਹੋਇਆ ਧੋਖਾ 

ਲਾੜੇ ਦੀ ਗੱਲ ਸੁਣ ਕੇ ਦੋਵੇਂ ਪਾਸੇ ਦੇ ਲੋਕ ਹੈਰਾਨ ਰਹਿ ਗਏ। ਕਾਰਨ ਪੁੱਛਣ 'ਤੇ ਲਾੜੇ ਨੇ ਕਿਹਾ ਕਿ ਉਹ ਲੜਕੀ ਨਹੀਂ ਸੀ ਜਿਸ ਦੀ ਫੋਟੋ ਮੈਨੂੰ ਦਿਖਾਈ ਗਈ ਸੀ। ਇਹ ਇੱਕ ਵੱਖਰੀ ਕੁੜੀ ਹੈ। ਇਸ ਦਾ ਰੰਗ ਪੱਕਾ ਹੈ। ਮੈਂ ਇਹ ਵਿਆਹ ਨਹੀਂ ਕਰਾਂਗਾ। ਮੈਨੂੰ ਮੇਰੇ ਪੈਸੇ ਵਾਪਸ ਚਾਹੀਦੇ ਹਨ। ਲਾੜੀ ਦੇ ਪੱਖ ਨੇ ਲਾੜੇ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਕਿਹਾ ਕਿ ਤੁਸੀਂ ਲੋਕਾਂ ਨੇ ਸਾਡੇ ਨਾਲ ਧੋਖਾ ਕੀਤਾ ਹੈ।

ਜਦੋਂ ਨਾ ਮੰਨੇ ਤਾਂ ਪੁਲਿਸ ਲੈ ਗਈ  ਥਾਣੇ 

ਬਸ ਫਿਰ ਕੀ ਸੀ, ਦੋਵਾਂ ਧਿਰਾਂ ਵਿਚਾਲੇ ਬਹਿਸ ਸ਼ੁਰੂ ਹੋ ਗਈ। ਇਸ ਸਬੰਧੀ ਕਿਸੇ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਦੋਵਾਂ ਧਿਰਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਕੋਈ ਸੁਣਨ ਨੂੰ ਤਿਆਰ ਨਹੀਂ ਸੀ ਫਿਰ ਉਸ ਨੂੰ ਥਾਣੇ ਲਿਜਾਇਆ ਗਿਆ। ਲਾੜੇ ਦਾ ਦੋਸ਼ ਹੈ ਕਿ ਉਸ ਨਾਲ ਧੋਖਾ ਹੋਇਆ ਹੈ। ਜਦੋਂਕਿ ਲਾੜੀ ਦੇ ਪੱਖ ਦਾ ਕਹਿਣਾ ਹੈ ਕਿ ਹੁਣ ਉਨ੍ਹਾਂ ਕੋਲ ਵਾਪਸ ਕਰਨ ਲਈ ਪੈਸੇ ਨਹੀਂ ਹਨ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Punjab Cabinet Meeting : ਮਹਿਲਾਵਾਂ ਨੂੰ 1000 ਰੁਪਏ ਮਹੀਨਾ ਦੇਣ ਨੂੰ ਮਨਜ਼ੂਰੀ ,  AAP ਸਰਕਾਰ ਨੇ ਕੈਬਨਿਟ 'ਚ ਲਗਾਈ ਮੋਹਰ , ਅਪ੍ਰੈਲ ਤੋਂ ਬੈਂਕ ਖਾਤਿਆਂ 'ਚ ਆਉਣਗੇ ਪੈਸੇ
Punjab Cabinet Meeting : ਮਹਿਲਾਵਾਂ ਨੂੰ 1000 ਰੁਪਏ ਮਹੀਨਾ ਦੇਣ ਨੂੰ ਮਨਜ਼ੂਰੀ ,  AAP ਸਰਕਾਰ ਨੇ ਕੈਬਨਿਟ 'ਚ ਲਗਾਈ ਮੋਹਰ , ਅਪ੍ਰੈਲ ਤੋਂ ਬੈਂਕ ਖਾਤਿਆਂ 'ਚ ਆਉਣਗੇ ਪੈਸੇ
US-Israel-Iran War News : ਈਰਾਨੀ ਹਮਲੇ ਨਾਲ 2 ਹਿੱਸਿਆਂ 'ਚ ਵੰਡਿਆ ਗਿਆ ਅਮਰੀਕ ਦਾ AWACS ,  ਸਾਹਮਣੇ ਆਈ ਸਾਊਦੀ ਏਅਰਬੇਸ ਤੋਂ ਪਹਿਲੀ ਤਸਵੀਰ  
US-Israel-Iran War News : ਈਰਾਨੀ ਹਮਲੇ ਨਾਲ 2 ਹਿੱਸਿਆਂ 'ਚ ਵੰਡਿਆ ਗਿਆ ਅਮਰੀਕ ਦਾ AWACS ,  ਸਾਹਮਣੇ ਆਈ ਸਾਊਦੀ ਏਅਰਬੇਸ ਤੋਂ ਪਹਿਲੀ ਤਸਵੀਰ  
Amritsar 'ਚ ਨਕਲੀ ਨੋਟਾਂ ਦੀ ਵੱਡੀ ਖੇਪ ਬਰਾਮਦ ,  ਪਾਕਿਸਤਾਨ ਡਰੱਗ ਅਤੇ ਹਥਿਆਰਾਂ ਤੋਂ ਬਾਅਦ ਹੁਣ ਭੇਜ ਰਿਹਾ ਨਕਲੀ ਕਰੰਸੀ
Amritsar 'ਚ ਨਕਲੀ ਨੋਟਾਂ ਦੀ ਵੱਡੀ ਖੇਪ ਬਰਾਮਦ ,  ਪਾਕਿਸਤਾਨ ਡਰੱਗ ਅਤੇ ਹਥਿਆਰਾਂ ਤੋਂ ਬਾਅਦ ਹੁਣ ਭੇਜ ਰਿਹਾ ਨਕਲੀ ਕਰੰਸੀ
MLA Harmeet Pathanmajra : ਪਟਿਆਲਾ ਅਦਾਲਤ ਨੇ 'ਆਪ' ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਨੂੰ 7 ਦਿਨ ਦੇ ਰਿਮਾਂਡ 'ਤੇ ਭੇਜਿਆ
MLA Harmeet Pathanmajra : ਪਟਿਆਲਾ ਅਦਾਲਤ ਨੇ 'ਆਪ' ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਨੂੰ 7 ਦਿਨ ਦੇ ਰਿਮਾਂਡ 'ਤੇ ਭੇਜਿਆ

ਵੀਡੀਓਜ਼

ਬਾਦਲ ਤੇ CM ਮਾਨ ਰਲੇ ਹੋਏ? ਇਕ ਦੂਜੇ ਦਾ ਦੇ ਰਹੇ ਸਾਥ
ਸਾਰਿਆਂ ਨੂੰ ਵੜਿੰਗ ਟਾਰਗੇਟ ਦਿਖਦਾ, ਆਪ ਪ੍ਰਦਰਸ਼ਨ ‘ਚ ਲੁਕਦੇ ਫਿਰਦੇ ਸੀ
ਬਿੱਟੂ ‘ਤੇ ਭੜਕੇ ਵੜਿੰਗ, CBI ਜਾਂਚ ਕਰਵਾ ਲਓ, ਮੈਂ ਕਦੇ ਨਾ ਨਹੀਂ ਕੀਤੀ
ਵੱਡਾ ਧਮਾਕਾ! ਮਾਨ–ਵੜਿੰਗ ‘ਚ ਸੈਟਿੰਗ? CBI ਜਾਂਚ ਦੀ ਮੰਗ ਨਾਲ ਸਿਆਸਤ ‘ਚ ਤੂਫ਼ਾਨ
CM ਮਾਨ ‘ਤੇ FIX MATCH ਦੇ ਦੋਸ਼! ਪਠਾਣਮਾਜਰਾ ਨਾਲ ਧਿਆਨ ਭਟਕਾਉਣ ਦੀ ਸਾਜ਼ਿਸ਼?

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Halwara Airport ਤੋਂ ਉਡਾਣਾਂ ਦੀ ਬੁਕਿੰਗ ਅਪ੍ਰੈਲ ’ਚ ਹੋਵੇਗੀ ਸ਼ੁਰੂ ਅਤੇ ਮਈ 'ਚ ਪਹਿਲੀ ਉਡਾਣ ਸੰਭਵ , ਰਵਨੀਤ ਸਿੰਘ ਬਿੱਟੂ ਨੇ ਕੀਤਾ ਐਲਾਨ 
Halwara Airport ਤੋਂ ਉਡਾਣਾਂ ਦੀ ਬੁਕਿੰਗ ਅਪ੍ਰੈਲ ’ਚ ਹੋਵੇਗੀ ਸ਼ੁਰੂ ਅਤੇ ਮਈ 'ਚ ਪਹਿਲੀ ਉਡਾਣ ਸੰਭਵ , ਰਵਨੀਤ ਸਿੰਘ ਬਿੱਟੂ ਨੇ ਕੀਤਾ ਐਲਾਨ 
Malerkotla ਤੋਂ 2 ਸ਼ੱਕੀ ਅੱਤਵਾਦੀ ਗ੍ਰਿਫ਼ਤਾਰ,  15 ਸਾਲਾਂ ਤੋਂ ਰਹਿ ਰਹੇ ਸਨ ਦੋਵੇਂ ਪਾਕਿਸਤਾਨੀ 
Malerkotla ਤੋਂ 2 ਸ਼ੱਕੀ ਅੱਤਵਾਦੀ ਗ੍ਰਿਫ਼ਤਾਰ,  15 ਸਾਲਾਂ ਤੋਂ ਰਹਿ ਰਹੇ ਸਨ ਦੋਵੇਂ ਪਾਕਿਸਤਾਨੀ 
'ਕ੍ਰਿਸ਼ਨ ਤੂੰ ਗੋਲੀਆਂ ਵੇਚਦਾ'' ਵਾਲੀ ਮਹਿਲਾ ਆਈ ਸਾਹਮਣੇ , ਕਿਹਾ - ਪੰਜਾਬੀਆਂ ਨੇ ਮੇਰੀ ਆਵਾਜ਼ ਤੋਂ ਖ਼ੂਬ ਪੈਸਾ ਕਮਾਇਆ 
'ਕ੍ਰਿਸ਼ਨ ਤੂੰ ਗੋਲੀਆਂ ਵੇਚਦਾ'' ਵਾਲੀ ਮਹਿਲਾ ਆਈ ਸਾਹਮਣੇ , ਕਿਹਾ - ਪੰਜਾਬੀਆਂ ਨੇ ਮੇਰੀ ਆਵਾਜ਼ ਤੋਂ ਖ਼ੂਬ ਪੈਸਾ ਕਮਾਇਆ 
Haryana ਦੇ ਇੱਕ ਹੋਟਲ 'ਚ ਪੰਜਾਬੀ ਨਰਸ ਨਾਲ ਜਬਰ ਜ਼ਿਨਾਹ , ਵੀਡੀਓ ਬਣਾਈ, ਸੋਸ਼ਲ ਮੀਡੀਆ 'ਤੇ ਹੋਈ ਸੀ ਦੋਸਤੀ
Haryana ਦੇ ਇੱਕ ਹੋਟਲ 'ਚ ਪੰਜਾਬੀ ਨਰਸ ਨਾਲ ਜਬਰ ਜ਼ਿਨਾਹ , ਵੀਡੀਓ ਬਣਾਈ, ਸੋਸ਼ਲ ਮੀਡੀਆ 'ਤੇ ਹੋਈ ਸੀ ਦੋਸਤੀ
Amritsar 'ਚ ਗੈਰ-ਕਾਨੂੰਨੀ ਹਥਿਆਰਾਂ ਦੀ ਖੇਪ ਬਰਾਮਦ , ਗੈਂਗਸਟਰ ਗੋਲਡੀ ਢਿੱਲੋਂ ਨਾਲ ਜੁੜ ਰਹੇ ਤਾਰ 
Amritsar 'ਚ ਗੈਰ-ਕਾਨੂੰਨੀ ਹਥਿਆਰਾਂ ਦੀ ਖੇਪ ਬਰਾਮਦ , ਗੈਂਗਸਟਰ ਗੋਲਡੀ ਢਿੱਲੋਂ ਨਾਲ ਜੁੜ ਰਹੇ ਤਾਰ 
Jalandhar ਦੀ ਇੱਕ ਸੋਸਾਇਟੀ 'ਚ ਫਾਇਰਿੰਗ , ਸੁਰੱਖਿਆ ਗਾਰਡ ਵੱਲੋਂ ਰੋਕਣ 'ਤੇ ਗੁੱਸੇ 'ਚ ਆਏ ਨੌਜਵਾਨ ਨੇ ਕੀਤੇ ਹਵਾਈ ਫਾਇਰ 
Jalandhar ਦੀ ਇੱਕ ਸੋਸਾਇਟੀ 'ਚ ਫਾਇਰਿੰਗ , ਸੁਰੱਖਿਆ ਗਾਰਡ ਵੱਲੋਂ ਰੋਕਣ 'ਤੇ ਗੁੱਸੇ 'ਚ ਆਏ ਨੌਜਵਾਨ ਨੇ ਕੀਤੇ ਹਵਾਈ ਫਾਇਰ 
DM Gagandeep Singh Case : ਰੰਧਾਵਾ ਖੁਦਕੁਸ਼ੀ ਮਾਮਲੇ 'ਚ ਲਾਲਜੀਤ ਭੁੱਲਰ ਦਾ ਰਿਮਾਂਡ 3 ਦਿਨ ਲਈ ਹੋਰ ਵਧਿਆ ,ਪੜ੍ਹੋ ਪੂਰੀ ਖ਼ਬਰ 

Embed widget