ਪੜਚੋਲ ਕਰੋ
Advertisement
ਸੁਪਰੀਮ ਕੋਰਟ ਦੇ ਜੱਜ ਨੇ ਗਾਏ ਪੀਐਮ ਮੋਦੀ ਦੇ ਗੁਣ-ਗਾਨ, ਕਹੀਆਂ ਇਹ ਗੱਲਾਂ
ਸੁਪਰੀਮ ਕੋਰਟ ਦੇ ਜੱਜ ਐਮਆਰ ਸ਼ਾਹ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਭ ਤੋਂ ਮਕਬੂਲ, ਪਿਆਰਾ, ਜੀਵੰਤ ਅਤੇ ਦੂਰਦਰਸ਼ੀ ਨੇਤਾ ਕਿਹਾ ਹੈ। ਜਸਟਿਸ ਸ਼ਾਹ ਨੇ ਗੁਜਰਾਤ ਹਾਈ ਕੋਰਟ ਦੇ ਹੀਰਾ ਜੁਬਲੀ ਸਮਾਗਮ ਵਿੱਚ ਪ੍ਰਧਾਨ ਮੰਤਰੀ ਦੀ ਪ੍ਰਸ਼ੰਸਾ ਕੀਤੀ।
ਅਹਿਮਦਾਬਾਦ: ਸੁਪਰੀਮ ਕੋਰਟ ਦੇ ਜੱਜ ਐਮਆਰ ਸ਼ਾਹ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਭ ਤੋਂ ਮਕਬੂਲ, ਪਿਆਰਾ, ਜੀਵੰਤ ਅਤੇ ਦੂਰਦਰਸ਼ੀ ਨੇਤਾ ਕਿਹਾ ਹੈ। ਜਸਟਿਸ ਸ਼ਾਹ ਨੇ ਗੁਜਰਾਤ ਹਾਈ ਕੋਰਟ ਦੇ ਹੀਰਾ ਜੁਬਲੀ ਸਮਾਗਮ ਵਿੱਚ ਪ੍ਰਧਾਨ ਮੰਤਰੀ ਦੀ ਪ੍ਰਸ਼ੰਸਾ ਕੀਤੀ।
ਜਸਟਿਸ ਸ਼ਾਹ ਨੇ ਕਿਹਾ, ‘ਮੈਨੂੰ ਸਾਡੇ ਸਭ ਤੋਂ ਹਰਮਨ ਪਿਆਰੇ, ਪਿਆਰੇ, ਜੀਵੰਤ ਅਤੇ ਦੂਰਅੰਦੇਸ਼ੀ ਨੇਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਾਜ਼ਰੀ 'ਚ ਗੁਜਰਾਤ ਹਾਈ ਕੋਰਟ ਦੇ ਹੀਰਾ ਜੁਬਲੀ ਸਮਾਗਮ 'ਚ ਹਿੱਸਾ ਲੈ ਕੇ ਮਾਣ ਮਹਿਸੂਸ ਹੋ ਰਿਹਾ ਹੈ। ਭਾਰਤੀ ਸੰਵਿਧਾਨ ਦੇ ਅਧੀਨ ਸਥਾਪਤ ਕੀਤੇ ਗਏ ਭਾਰਤੀ ਗਣਤੰਤਰ ਦੀ ਇਕ ਵਿਸ਼ੇਸ਼ਤਾ ਵਿਧਾਨ ਸਭਾ, ਕਾਰਜਕਾਰਨੀ ਅਤੇ ਨਿਆਂਪਾਲਿਕਾ ਦਰਮਿਆਨ ਸੱਤਾ ਦੀ ਸਾਂਝ ਹੈ। ਉਨ੍ਹਾਂ ਕਿਹਾ ਕਿ ਉਹ ਮਾਣ ਮਹਿਸੂਸ ਕਰ ਰਹੇ ਹਨ ਕਿ ਗੁਜਰਾਤ ਹਾਈ ਕੋਰਟ ਨੇ ਕਦੇ ਵੀ ਲਕਸ਼ਮਣ ਰੇਖਾ ਨੂੰ ਪਾਰ ਨਹੀਂ ਕੀਤਾ ਅਤੇ ਹਮੇਸ਼ਾ ਨਿਆਂ ਦਿੱਤਾ ਹੈ।
ਚੱਕਾ ਜਾਮ ਨੇ ਫਿਰ ਖੇਤੀ ਮੰਤਰੀ ਨੂੰ ਸਾਬਿਤ ਕੀਤਾ ਗਲਤ, ਅੱਜ ਸੀ ਸਿਰਫ ਪਹਿਲਾ ਐਕਸ਼ਨ
ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਨੇ ਡਾਇਮੰਡ ਜੁਬਲੀ ਸਮਾਰੋਹ 'ਚ ਯਾਦਗਾਰੀ ਡਾਕ ਟਿਕਟ ਵੀ ਜਾਰੀ ਕੀਤੀ। ਸਮਾਰੋਹ 'ਚ ਪੀਐਮ ਮੋਦੀ ਨੇ ਭਾਰਤੀ ਨਿਆਂਪਾਲਿਕਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨੇ ਲੋਕਾਂ ਦੇ ਹਿੱਤਾਂ ਦੀ ਰਾਖੀ ਅਤੇ ਨਿੱਜੀ ਆਜ਼ਾਦੀ ਨੂੰ ਬਰਕਰਾਰ ਰੱਖਣ ਦਾ ਆਪਣਾ ਫਰਜ਼ ਨਿਭਾਇਆ ਸੀ ਅਤੇ ਇਹ ਕੰਮ ਉਦੋਂ ਵੀ ਕੀਤਾ ਗਿਆ ਸੀ ਜਦੋਂ ਰਾਸ਼ਟਰੀ ਹਿੱਤਾਂ ਨੂੰ ਪਹਿਲ ਦੇਣ ਦੀ ਲੋੜ ਸੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement