ABP Sanjha Top 10, 10 June 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 10 June 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 10 June 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 10 June 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
2024 'ਚ ਕੌਣ ਬਣੇਗਾ ਪੀਐਮ? ਰਾਕੇਸ਼ ਟਿਕੈਤ ਨੇ ਕਿਉਂ ਕਿਹਾ - ਮੋਦੀ ਹੀ ਬਣਨਗੇ ਪ੍ਰਧਾਨ ਮੰਤਰੀ, ਜਾਣੋ ਵਜ੍ਹਾ
Lok Sabha Election 2024: 'ਏਬੀਪੀ ਨਿਊਜ਼' ਦੇ ਵਿਸ਼ੇਸ਼ ਪ੍ਰੋਗਰਾਮ 'ਪ੍ਰੈੱਸ ਕਾਨਫਰੰਸ' 'ਚ ਕਿਸਾਨ ਨੇਤਾ ਰਾਕੇਸ਼ ਟਿਕੈਤ ਨੂੰ ਸਵਾਲ ਪੁੱਛਿਆ ਗਿਆ ਕਿ ਨਰਿੰਦਰ ਮੋਦੀ ਤੇ ਰਾਹੁਲ ਗਾਂਧੀ 'ਚੋਂ 2024 'ਚ ਪ੍ਰਧਾਨ ਮੰਤਰੀ ਕੌਣ ਬਣੇਗਾ। Read More
Somalia Attack: ਸੋਮਾਲਿਆ ਦੀ ਰਾਜਧਾਨੀ 'ਚ ਅੱਤਵਾਦੀ ਹਮਲਾ, 9 ਦੀ ਮੌਤ, 20 ਜ਼ਖ਼ਮੀ, ਇਸ ਸੰਗਠਨ ਨੇ ਲਈ ਹਮਲੇ ਦੀ ਜ਼ਿੰਮੇਵਾਰੀ
Terrorist Attack In Somalia: ਸੋਮਾਲਿਆ ਦੀ ਰਾਜਧਾਨੀ ਮੋਗਾਦਿਸ਼ੂ ਨੂੰ ਇਕ ਵਾਰ ਫਿਰ ਅੱਤਵਾਦੀਆਂ ਨੇ ਨਿਸ਼ਾਨਾ ਬਣਾਇਆ ਹੈ। ਸ਼ੁੱਕਰਵਾਰ ਨੂੰ ਹੋਏ ਹਮਲੇ 'ਚ ਕੁੱਲ ਨੌਂ ਲੋਕਾਂ ਦੀ ਮੌਤ ਹੋ ਗਈ ਸੀ, ਜਦਕਿ ਵੀਹ ਲੋਕ ਜ਼ਖਮੀ ਹੋ ਗਏ ਸਨ। Read More
Amitabh Bachchan: 32 ਸਾਲ ਬਾਅਦ ਅਮਿਤਾਭ ਬੱਚਨ-ਰਜਨੀਕਾਂਤ ਮੁੜ ਵੱਡੇ ਪਰਦੇ 'ਤੇ ਇਕੱਠੇ ਆਉਣਗੇ ਨਜ਼ਰ, ਜਾਣੋ ਕਿਹੜੀ ਹੈ ਉਹ ਫਿਲਮ
Amitabh Bachchan-Rajnikanth in Thalaivar 170: ਇਕ ਪੋਰਟਲ ਦੀ ਰਿਪੋਰਟ ਮੁਤਾਬਕ ਅਮਿਤਾਭ ਬੱਚਨ ਨੂੰ ਰਜਨੀਕਾਂਤ ਦੀ ਥਲਾਈਵਰ 170 'ਚ ਵੀ ਦੇਖਿਆ ਜਾ ਸਕਦਾ ਹੈ। ਹਾਲਾਂਕਿ ਅਜੇ ਤੱਕ ਇਸ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। Read More
Jassie Gill: ਪੰਜਾਬੀ ਗਾਇਕ ਜੱਸੀ ਗਿੱਲ ਦੇ ਘਰ ਆਈ ਖੁਸ਼ੀ, ਦੂਜੀ ਵਾਰ ਬਣੇ ਪਿਤਾ, ਪਤਨੀ ਨੇ ਬੇਟੇ ਨੂੰ ਦਿੱਤਾ ਜਨਮ
Jassie Gill Baby Boy: ਜੱਸੀ ਗਿੱਲ ਨੇ ਨਵਜੰਮੇ ਪੁੱਤਰ ਜੈਜ਼ਵਿਨ ਗਿੱਲ ਦੀ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਤੇ ਫੈਨਜ਼ ਰੱਜ ਕੇ ਪਿਆਰ ਲੁਟਾ ਰਹੇ ਹਨ। ਵੀਡੀਓ 'ਚ ਜੈਜ਼ਵਿਨ ਆਪਣੀ ਵੱਡੀ ਭੇਣ ਰੂਜਸ ਕੌਰ ਗਿੱਲ ਦੀ ਗੋਦੀ 'ਚ ਨਜ਼ਰ ਆ ਰਿਹਾ ਹੈ। Read More
Ind Vs Aus: ਫਾਈਨਲ ਮੁਕਾਬਲੇ 'ਚ ਅੰਪਾਇਰ ਨੂੰ ਜੋੜਨੇ ਪਏ ਹੱਥ, ਜਾਣੋ ਆਖਰ ਅੰਪਾਇਰ ਨੇ ਕਿਉਂ ਕੀਤਾ ਇਹ
WTC 2023 Final: ਅੰਪਾਇਰ ਰਿਚਰਡ ਇਲਿੰਗਵਰਥ ਨੂੰ ਸਾਈਟ ਸਕ੍ਰੀਨ ਦੇ ਸਾਹਮਣੇ ਬੈਠੇ ਦਰਸ਼ਕਾਂ ਨੂੰ ਹਟਾਉਣ ਲਈ ਹੱਥ ਜੋੜ ਕੇ ਬੇਨਤੀ ਕਰਨੀ ਪਈ। ਹੁਣ ਇਸ ਘਟਨਾ ਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। Read More
IND vs AUS Final: ਆਸਟਰੇਲੀਆ ਦਾ ਪੱਕਾ ਦੁਸ਼ਮਣ ਬਣ ਚੁੱਕਿਆ ਹੈ ਇਹ ਭਾਰਤੀ ਖਿਡਾਰੀ, ਜਿੱਥੇ ਮੌਕਾ ਮਿਲਿਆ, ਕੰਗਾਰੂਆਂ ਨੂੰ ਧੋਇਆ
WTC 2023 Final: ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਸ਼ਾਰਦੁਲ ਠਾਕੁਰ ਦਾ ਆਸਟ੍ਰੇਲੀਆ ਖਿਲਾਫ ਹੁਣ ਤੱਕ ਚੰਗਾ ਪ੍ਰਦਰਸ਼ਨ ਰਿਹਾ ਹੈ। ਉਸ ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੀ ਪਹਿਲੀ ਪਾਰੀ ਵਿੱਚ ਅਰਧ ਸੈਂਕੜਾ ਵੀ ਲਗਾਇਆ ਸੀ। Read More
ਗਰਮੀ ਤੋਂ ਬਚਣ ਲਈ 'ਸਿਹਤ ਵਿਭਾਗ' ਦਾ ਗੁਰੂ ਮੰਤਰ, ਚਾਹ-ਕੌਫੀ ਤੇ ਸ਼ਰਾਬ ਨੂੰ ਫਿਲਹਾਲ ਕਹਿ ਦਿਓ ਅਲਵਿਦਾ
ਉੱਤਰੀ ਭਾਰਤ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਦੇਖਦੇ ਹੋਏ ਸਿਹਤ ਮੰਤਰਾਲੇ ਨੇ ਹੀਟਵੇਵ ਤੋਂ ਬਚਣ ਲਈ ਕੁਝ ਮੂਲ ਮੰਤਰ ਦਿੱਤੇ ਹਨ। ਜਿਸ ਨੂੰ ਅਪਣਾ ਕੇ ਤੁਸੀਂ ਇਸ ਗਰਮੀ ਨੂੰ ਮਾਤ ਦੇ ਸਕਦੇ ਹੋ। Read More
Jimmy Naval Tata: ਦੋ ਕਮਰਿਆਂ ਵਾਲੇ ਘਰ 'ਚ ਰਹਿੰਦੇ ਨੇ ਰਤਨ ਟਾਟਾ ਦੇ ਸਕੇ ਭਰਾ, ਜਾਣੋ ਕੀ ਕਰਦੇ ਨੇ ਤੇ ਕਿੰਨੀ ਹੈ ਦੌਲਤ
Ratan Tata Brother: ਟਾਟਾ ਗਰੁੱਪ ਤੇ ਟਾਟਾ ਪਰਿਵਾਰ ਦੀ ਸਾਦਗੀ ਦੀ ਮਿਸਾਲ ਦਿੱਤੀ ਜਾਂਦੀ ਹੈ। ਰਤਨ ਟਾਟਾ ਦੇ ਸਕੇ ਛੋਟੇ ਭਰਾ ਦੇ ਬਾਰੇ ਵਿਚ ਤਾਂ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। Read More
ABP Sanjha Top 10, 11 June 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Updated at:
11 Jun 2023 06:39 AM (IST)
Check Top 10 ABP Sanjha Morning Headlines, 11 June 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 11 June 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
NEXT
PREV
Published at:
11 Jun 2023 06:39 AM (IST)
- - - - - - - - - Advertisement - - - - - - - - -