ABP Sanjha Top 10, 13 January 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 13 January 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 13 January 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 13 January 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
Rapido Bike Taxi: ਬੰਬੇ ਹਾਈਕੋਰਟ ਨੇ ਰੈਪਿਡੋ ਨੂੰ ਦਿੱਤਾ ਝਟਕਾ, ਤੁਰੰਤ ਸਾਰੀਆਂ ਸੇਵਾਵਾਂ ਬੰਦ ਕਰਨ ਦੇ ਨਿਰਦੇਸ਼, ਜਾਣੋ ਕੀ ਹੈ ਮਾਮਲਾ
Bombay High Court: ਬੰਬੇ ਹਾਈ ਕੋਰਟ ਨੇ ਪੁਣੇ ਦੇ ਰੈਪਿਡੋ ਨੂੰ ਆਪਣੀਆਂ ਸਾਰੀਆਂ ਸੇਵਾਵਾਂ ਤੁਰੰਤ ਬੰਦ ਕਰਨ ਦਾ ਹੁਕਮ ਦਿੱਤਾ ਹੈ। ਅਦਾਲਤ 'ਚ ਸੂਬਾ ਸਰਕਾਰ ਨੇ ਦੱਸਿਆ ਕਿ ਉਸ ਨੇ ਬਾਈਕ ਟੈਕਸੀਆਂ ਨੂੰ ਲੈ ਕੇ ਇੱਕ ਕਮੇਟੀ ਬਣਾਈ ਹੈ। Read More
ਰਿਸ਼ਤਿਆਂ 'ਤੇ ਮਹਿੰਗਾਈ ਦਾ ਅਸਰ, ਕੈਨੇਡਾ 'ਚ ਅਜੀਬ ਕਾਰਨਾਂ ਕਰਕੇ ਵਿਗੜਦੇ ਜਾ ਰਹੇ ਨੇ ਰਿਸ਼ਤੇ
ਬਹੁਤ ਸਾਰੇ ਕੈਨੇਡੀਅਨ ਇਸ ਸਮੇਂ ਆਪਣੇ ਸਬੰਧਾਂ ਨੂੰ ਲੈ ਕੇ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ ਅਤੇ ਇਸ ਦਾ ਕਾਰਨ ਕੋਰੋਨਾ ਦਰਮਿਆਨ ਵਧੀ ਹੋਈ ਮਹਿੰਗਾਈ ਹੈ। Read More
ਕੀ ਹੈ Rakhi sawant ਅਤੇ Adil Khan ਦੇ ਵਿਆਹ ਦੀ ਸੱਚਾਈ? ਵਕੀਲ ਨੇ ਕੀਤਾ ਹੈਰਾਨ ਕਰਨ ਵਾਲਾ ਖੁਲਾਸਾ!
Rakhi sawant marriage: ਅਦਾਕਾਰਾ ਰਾਖੀ ਸਾਵੰਤ ਨੇ ਹਾਲ ਹੀ ਵਿੱਚ ਆਦਿਲ ਖਾਨ ਦੁਰਾਨੀ ਨਾਲ ਆਪਣੇ ਵਿਆਹ ਦਾ ਖੁਲਾਸਾ ਕੀਤਾ ਹੈ। ਹਾਲਾਂਕਿ ਆਦਿਲ ਵਿਆਹ ਤੋਂ ਇਨਕਾਰ ਕਰ ਰਹੇ ਹਨ ਤੇ ਹੁਣ ਰਾਖੀ ਦੇ ਵਕੀਲ ਨੇ ਇਸ ਵਿਆਹ ਦੀ ਅਸਲੀਅਤ ਬਾਰੇ ਦੱਸਿਆ ਹੈ। Read More
Sales Tax Case: ਸੇਲ ਟੈਕਸ ਮਾਮਲੇ 'ਚ ਅਨੁਸ਼ਕਾ ਸ਼ਰਮਾ ਨੇ ਖੜਕਾਇਆ ਹਾਈਕੋਰਟ ਦਾ ਦਰਵਾਜ਼ਾ, ਕੋਰਟ ਨੇ ਵਿਭਾਗ ਤੋਂ ਮੰਗਿਆ ਜਵਾਬ
Anushka Sharma: ਜਸਟਿਸ ਨਿਤਿਨ ਐਮ ਜਮਦਾਰ ਅਤੇ ਜਸਟਿਸ ਅਭੈ ਆਹੂਜਾ ਦੀ ਡਿਵੀਜ਼ਨ ਬੈਂਚ ਨੇ ਵੀਰਵਾਰ ਨੂੰ ਸੇਲਜ਼ ਟੈਕਸ ਵਿਭਾਗ ਨੂੰ ਅਦਾਕਾਰਾ ਅਨੁਸ਼ਕਾ ਸ਼ਰਮਾ ਦੀ ਪਟੀਸ਼ਨ 'ਤੇ ਜਵਾਬ ਦੇਣ ਦਾ ਨਿਰਦੇਸ਼ ਦਿੱਤਾ Read More
Hockey World Cup 2023: ਭਾਰਤ ਨੇ ਜਿੱਤ ਨਾਲ ਵਿਸ਼ਵ ਕੱਪ ਦੀ ਕੀਤੀ ਸ਼ੁਰੂਆਤ , ਪਹਿਲੇ ਮੈਚ ਵਿੱਚ ਸਪੇਨ ਨੂੰ 2-0 ਨਾਲ ਹਰਾਇਆ
FIH Hockey Men's World Cup 2023: ਭਾਰਤੀ ਟੀਮ ਨੇ ਆਪਣੇ ਪਹਿਲੇ ਮੈਚ ਵਿੱਚ ਸਪੇਨ ਨੂੰ 2-0 ਨਾਲ ਹਰਾਇਆ। ਦੋਵਾਂ ਟੀਮਾਂ ਵਿਚਾਲੇ ਇਹ ਮੈਚ ਰੁੜਕੇਲਾ ਦੇ ਬਿਰਸਾ ਮੁੰਡਾ ਇੰਟਰਨੈਸ਼ਨਲ ਸਟੇਡੀਅਮ 'ਚ ਖੇਡਿਆ ਗਿਆ। Read More
Sania Mirza Retirement: ਸਟਾਰ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਨੇ ਸੰਨਿਆਸ ਦਾ ਕੀਤਾ ਐਲਾਨ, ਆਸਟ੍ਰੇਲੀਅਨ ਓਪਨ ਹੋਵੇਗਾ ਆਖ਼ਰੀ ਟੂਰਨਾਮੈਂਟ
ਸਾਨੀਆ ਮਿਰਜ਼ਾ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਰਾਹੀਂ ਪੇਸ਼ੇਵਰ ਟੈਨਿਸ ਨੂੰ ਅਧਿਕਾਰਤ ਤੌਰ 'ਤੇ ਅਲਵਿਦਾ ਕਹਿ ਦਿੱਤਾ ਹੈ। Read More
ਫਿਲਟਰ ਕੌਫੀ ਦੇ ਸ਼ੌਕੀਨਾਂ ਲਈ ਖ਼ੁਸ਼ਖ਼ਬਰੀ! ਐਮਾਜ਼ਾਨ ‘ਤੇ ਬੰਪਰ ਡਿਸਕਾਊਂਟ ‘ਤੇ ਖਰੀਦੋ ਨਿਊ ਲਾਂਚ ਇੰਸਟੈਂਟ ਕੌਫੀ ਪੈਕ
ਸਾਊਥ ਇੰਡੀਅਨ ਫਿਲਟਰ ਕੌਫੀ ਪੀਣਾ ਪਸੰਦ ਹੈ ਪਰ ਬਣਾਉਣ ਦਾ ਤਰੀਕਾ ਨਹੀਂ ਆਉਂਦਾ ਤਾਂ ਘਬਰਾਓਣ ਦੀ ਲੋੜ ਨਹੀਂ ਹੈ। ਹੁਣ ਤੁਸੀਂ ਫਿਲਟਰ ਕੌਫੀ ਦਾ ਰੈਡੀਮੇਡ ਪੈਕ ਲੈ ਕੇ ਗਰਮ ਪਾਣੀ ਜਾਂ ਦੁੱਧ ਚ ਮਿਕਸ ਕਰਨਾ ਹੈ ਤੇ ਮਿੰਟਾਂ ਚ ਤੁਹਾਡੀ ਕੌਫੀ ਤਿਆਰ। Read More
Budget Session: 31 ਜਨਵਰੀ ਤੋਂ 6 ਅਪ੍ਰੈਲ ਤੱਕ ਚੱਲੇਗਾ ਬਜਟ ਸੈਸ਼ਨ, ਕੁੱਲ 27 ਬੈਠਕਾਂ ਤੇ 27 ਦਿਨਾਂ ਦਾ ਹੋਵੇਗਾ ਬ੍ਰੇਕ
ਸੰਸਦ ਦਾ ਬਜਟ ਸੈਸ਼ਨ 31 ਜਨਵਰੀ ਤੋਂ ਸ਼ੁਰੂ ਹੋਵੇਗਾ। ਪਹਿਲਾ ਪੜਾਅ 31 ਜਨਵਰੀ ਤੋਂ 13 ਫਰਵਰੀ ਤੱਕ ਅਤੇ ਦੂਜਾ ਪੜਾਅ 13 ਮਾਰਚ ਤੋਂ 6 ਅਪ੍ਰੈਲ ਤੱਕ ਹੋਵੇਗਾ। Read More
ABP Sanjha Top 10, 14 January 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Updated at:
14 Jan 2023 06:30 AM (IST)
Check Top 10 ABP Sanjha Morning Headlines, 14 January 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 14 January 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
NEXT
PREV
Published at:
14 Jan 2023 06:30 AM (IST)
- - - - - - - - - Advertisement - - - - - - - - -