1. ABP Sanjha Top 10, 13 January 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Morning Headlines, 13 January 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ਮਮਤਾ ਬੈਨਰਜੀ ਦੀ ਪਾਰਟੀ TMC ਨੂੰ ਝਟਕਾ, ਇਸ ਪਾਰਟੀ ਚ ਸ਼ਾਮਲ ਹੋਏ 2 ਵਿਧਾਇਕ

    Meghalaya Assembly Election: ਇੱਕ ਪਾਸੇ ਮੇਘਾਲਿਆ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਤੇਜ਼ ਹੋ ਰਹੀਆਂ ਹਨ। ਉੱਥੇ ਹੀ ਦੂਜੇ ਪਾਸੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਪਾਰਟੀ TMC ਨੂੰ ਝਟਕਾ ਲੱਗਿਆ ਹੈ। Read More

  3. Sharad Yadav Death: ਸ਼ਰਦ ਯਾਦਵ ਦਾ ਅੰਤਿਮ ਸੰਸਕਾਰ ਭਲਕੇ ਮੱਧ ਪ੍ਰਦੇਸ਼ ਦੇ ਉਨ੍ਹਾਂ ਦੇ ਜੱਦੀ ਪਿੰਡ 'ਚ ਹੋਵੇਗਾ

    Sharad Yadav Last Rites in Native Village: ਸਾਬਕਾ ਕੇਂਦਰੀ ਮੰਤਰੀ ਸ਼ਰਦ ਯਾਦਵ ਦਾ ਅੰਤਿਮ ਸੰਸਕਾਰ 14 ਜਨਵਰੀ ਨੂੰ ਮੱਧ ਪ੍ਰਦੇਸ਼ ਦੇ ਹੋਸ਼ੰਗਾਬਾਦ ਸਥਿਤ ਉਨ੍ਹਾਂ ਦੇ ਜੱਦੀ ਪਿੰਡ ਬੰਦਈ ਵਿਖੇ ਕੀਤਾ ਜਾਵੇਗਾ। Read More

  4. Physics ਦੇ ਪੇਪਰ ‘ਚ ਪਾਕਿਸਤਾਨੀ ਵਿਦਿਆਰਥੀ ਨੇ ਲਿਖਿਆ ਕੁਝ ਅਜਿਹਾ, ਸੋਸ਼ਲ ਮੀਡੀਆ ‘ਤੇ ਹੋ ਰਹੀ ਖੂਬ ਚਰਚਾ

    Pakistan Viral Video: ਗੀਤਕਾਰ ਅਲੀ ਜ਼ਫਰ ਨੇ ਵਾਇਰਲ ਵੀਡੀਓ ਨੂੰ ਲੈ ਕੇ ਵਿਦਿਆਰਥੀਆਂ ਨੂੰ ਬੇਨਤੀ ਕੀਤੀ ਕਿ ਉਹ ਮੇਰੇ ਗੀਤਾਂ ਵਿੱਚ Physics ਨੂੰ ਨਾ ਲੱਭਣ। ਵਿਦਿਆਰਥੀ ਨੇ ਗੀਤ ਦੇ ਬੋਲਾਂ ਦੇ ਨਾਲ-ਨਾਲ ਸੰਗੀਤ ਦੀ ਧੁੰਨ ਨੂੰ ਵੀ ਲਿਖਿਆ ਸੀ। Read More

  5. ਕੀ ਹੈ Rakhi sawant ਅਤੇ Adil Khan ਦੇ ਵਿਆਹ ਦੀ ਸੱਚਾਈ? ਵਕੀਲ ਨੇ ਕੀਤਾ ਹੈਰਾਨ ਕਰਨ ਵਾਲਾ ਖੁਲਾਸਾ!

    Rakhi sawant marriage: ਅਦਾਕਾਰਾ ਰਾਖੀ ਸਾਵੰਤ ਨੇ ਹਾਲ ਹੀ ਵਿੱਚ ਆਦਿਲ ਖਾਨ ਦੁਰਾਨੀ ਨਾਲ ਆਪਣੇ ਵਿਆਹ ਦਾ ਖੁਲਾਸਾ ਕੀਤਾ ਹੈ। ਹਾਲਾਂਕਿ ਆਦਿਲ ਵਿਆਹ ਤੋਂ ਇਨਕਾਰ ਕਰ ਰਹੇ ਹਨ ਤੇ ਹੁਣ ਰਾਖੀ ਦੇ ਵਕੀਲ ਨੇ ਇਸ ਵਿਆਹ ਦੀ ਅਸਲੀਅਤ ਬਾਰੇ ਦੱਸਿਆ ਹੈ। Read More

  6. Sales Tax Case: ਸੇਲ ਟੈਕਸ ਮਾਮਲੇ 'ਚ ਅਨੁਸ਼ਕਾ ਸ਼ਰਮਾ ਨੇ ਖੜਕਾਇਆ ਹਾਈਕੋਰਟ ਦਾ ਦਰਵਾਜ਼ਾ, ਕੋਰਟ ਨੇ ਵਿਭਾਗ ਤੋਂ ਮੰਗਿਆ ਜਵਾਬ

    Anushka Sharma: ਜਸਟਿਸ ਨਿਤਿਨ ਐਮ ਜਮਦਾਰ ਅਤੇ ਜਸਟਿਸ ਅਭੈ ਆਹੂਜਾ ਦੀ ਡਿਵੀਜ਼ਨ ਬੈਂਚ ਨੇ ਵੀਰਵਾਰ ਨੂੰ ਸੇਲਜ਼ ਟੈਕਸ ਵਿਭਾਗ ਨੂੰ ਅਦਾਕਾਰਾ ਅਨੁਸ਼ਕਾ ਸ਼ਰਮਾ ਦੀ ਪਟੀਸ਼ਨ 'ਤੇ ਜਵਾਬ ਦੇਣ ਦਾ ਨਿਰਦੇਸ਼ ਦਿੱਤਾ Read More

  7. FIFA Awards : ਫੀਫਾ ਬੈਸਟ ਪਲੇਅਰ ਅਵਾਰਡ ਲਈ ਨਾਮਜ਼ਦ ਹੋਏ ਇਹ 14 ਖਿਡਾਰੀ, ਜਾਣੋ ਕੌਣ-ਕੌਣ ਹੈ ਇਸ ਦੌੜ 'ਚ

    FIFA Best Men's Player Award: ਲਿਓਨੇਲ ਮੇਸੀ ਅਤੇ ਕਾਇਲੀਅਨ ਐਮਬਾਪੇ ਸਣੇ 14 ਖਿਡਾਰੀਆਂ ਨੂੰ ਫੀਫਾ ਪੁਰਸ਼ਾਂ ਦੇ ਸਰਵੋਤਮ ਖਿਡਾਰੀ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ। Read More

  8. Hockey WC Winners List: ਪਾਕਿਸਤਾਨ ਨੇ ਸਭ ਤੋਂ ਵੱਧ ਵਾਰ ਜਿੱਤਿਆ ਹਾਕੀ ਵਰਲਡ ਕੱਪ, ਇੱਥੇ ਜਾਣੋ ਕਿਸ ਨੇ ਮਾਰੀ ਬਾਜ਼ੀ

    Hockey World Cup 2023: ਪੁਰਸ਼ਾਂ ਨੇ 15 ਵੀਂ ਹਾਕੀ ਵਿਸ਼ਵ ਕੱਪ ਸ਼ੁਰੂ ਹੋ ਗਿਆ ਹੈ। ਕੁੱਲ 44 ਮੈਚਾਂ ਵਿਚ 16 ਟੀਮਾਂ ਵਿਚ 17 ਦਿਨਾਂ ਵਿਚ ਖੇਡਿਆ ਜਾਵੇਗਾ। 29 ਜਨਵਰੀ ਨੂੰ ਹਾਕੀ ਵਰਲਡ ਨੂੰ ਨਵਾਂ ਚੈਂਪੀਅਨ ਮਿਲੇਗੀ। Read More

  9. Makar Sankranti 2023: ਮਕਰ ਸਕ੍ਰਾਂਤੀ ਦਾ ਵਿਗਿਆਨਿਕ ਮਹੱਤਵ, ਸੂਰਜ ਦੇ ਉੱਤਰਾਯਣ ਤੋਂ ਬਾਅਦ ਮਨਾਇਆ ਜਾਂਦੈ ਤਿਓਹਾਰ

    Makar Sankranti 2023: ਮਕਰ ਸੰਕ੍ਰਾਂਤੀ ਦਾ ਧਾਰਮਿਕ ਅਤੇ ਵਿਗਿਆਨਕ ਮਹੱਤਵ ਹੈ। ਇਸ ਨੂੰ ਉੱਤਰਾਯਣ ਕਿਹਾ ਜਾਂਦਾ ਹੈ, ਕਿਉਂਕਿ ਮਕਰ ਸੰਕ੍ਰਾਂਤੀ ਦੇ ਦਿਨ ਤੋਂ ਉੱਤਰਾਯਣ ਦੀ ਸ਼ੁਰੂਆਤ ਹੁੰਦੀ ਹੈ, ਇਸ ਲਈ ਇਸ ਨੂੰ ਸ਼ਾਸਤਰਾਂ ਵਿੱਚ ਬਹੁਤ ਸ਼ੁਭ ਮੰਨਿਆ ਗਿਆ ਹੈ। Read More

  10. ਐਮਾਜ਼ਾਨ ਨੇ ਭਾਰਤ ਵਿੱਚ ਸ਼ੁਰੂ ਕੀਤੀ ਛਾਂਟੀ, ਕਰਮਚਾਰੀਆਂ ਨੂੰ ਭੇਜੀ ਈਮੇਲ, 5 ਮਹੀਨੇ ਦੀ ਤਨਖਾਹ ਦੇਣ ਦਾ ਵਾਅਦਾ

    Amazon layoffs: ਪੱਛਮੀ ਦੇਸ਼ਾਂ 'ਚ ਮੰਦੀ ਦੀ ਆਵਾਜ਼ ਕਾਰਨ ਦੁਨੀਆ ਦੇ ਕਈ ਦੇਸ਼ ਅਲਰਟ ਹੋ ਗਏ ਹਨ। ਕਈ ਰਿਪੋਰਟਾਂ ਵਿਚ ਇਹ ਖਦਸ਼ਾ ਪ੍ਰਗਟਾਇਆ ਗਿਆ ਹੈ ਕਿ ਇਸ ਸਾਲ ਮੰਦੀ ਕਾਰਨ ਵੱਡੀ ਗਿਣਤੀ ਵਿਚ ਨੌਕਰੀਆਂ ਚਲੀਆਂ ਜਾਣਗੀਆਂ। Read More