1. ABP Sanjha Top 10, 15 May 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 15 May 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 15 May 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Afternoon Headlines, 15 May 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. ਕਰਨਾਟਕ 'ਚ ਵੀਰਵਾਰ ਨੂੰ ਹੋ ਸਕਦੈ ਸੀਐਮ ਅਹੁਦੇ ਲਈ ਸਹੁੰ ਚੁੱਕ ਸਮਾਗਮ , ਡੀਕੇ ਸ਼ਿਵਕੁਮਾਰ ਜਾਂ ਸਿੱਧਰਮਈਆ 'ਚ ਕਿਸ ਦਾ ਪਲੜਾ ਭਾਰੀ ?

    Karnataka Government Formation : ਕਰਨਾਟਕ ਦਾ ਅਗਲਾ ਮੁੱਖ ਮੰਤਰੀ ਕੌਣ ਬਣੇਗਾ ਇਸ 'ਤੇ ਸਸਪੈਂਸ ਬਣਿਆ ਹੋਇਆ ਹੈ। ਕਰਨਾਟਕ 'ਚ ਮੁੱਖ ਮੰਤਰੀ ਦੇ ਅਹੁਦੇ ਦਾ ਸਹੁੰ ਚੁੱਕ ਸਮਾਗਮ ਵੀਰਵਾਰ (18 ਮਈ) ਨੂੰ ਹੋ ਸਕਦਾ ਹੈ। ਸਾਬਕਾ ਮੁੱਖ ਮੰਤਰੀ ਸਿੱਧਰਮਈਆ Read More

  4. Women in Afghanistan: ਪਾਬੰਦੀਆਂ ਵਿਚਕਾਰ ਅਫਗਾਨ ਮਹਿਲਾਵਾਂ ਨੇ ਕੀਤੀ ਇਹ ਪਹਿਲ, ਸ਼ੁਰੂ ਕੀਤੀ ਸਮੂਹਿਕ ਰਸੋਈ, ਸਰਕਾਰ ਤੋਂ ਕੀਤੀ ਇਹ ਖਾਸ ਮੰਗ

    Women in Afghanistan: ਅਫਗਾਨਿਸਤਾਨ ਵਿੱਚ ਔਰਤਾਂ ਦੀ ਹਾਲਤ ਕੀ ਹੈ, ਇਹ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਹੈ। ਅਜਿਹੇ ਵਿੱਚ ਔਰਤਾਂ ਦੇ ਇੱਕ ਗਰੁੱਪ ਨੇ ਇੱਕ ਸਮੂਹਿਕ ਰਸੋਈ ਸ਼ੁਰੂ ਕੀਤੀ ਹੈ। Read More

  5. ਜਦੋਂ ਪਰਿਣੀਤੀ ਚੋਪੜਾ ਨੇ ਕਿਹਾ ਸੀ, 'ਮੈਂ ਕਦੇ ਸਿਆਸਤਦਾਨ ਨਾਲ ਵਿਆਹ ਨਹੀਂ ਕਰਾਂਗੀ', ਮੰਗਣੀ ਤੋਂ ਬਾਅਦ ਵੀਡੀਓ ਵਾਇਰਲ

    Parineeti Raghav Engagement: ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦੀ ਮੰਗਣੀ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਜਿਸ ਨੂੰ ਦੇਖ ਕੇ ਪ੍ਰਸ਼ੰਸਕ ਹਾਸਾ ਨਹੀਂ ਰੋਕ ਪਾ ਰਹੇ ਹਨ। Read More

  6. Aryan Khan: ਡਰੱਗ ਕੇਸ 'ਚ ਫਸੇ ਆਰੀਅਨ ਖਾਨ ਨੂੰ ਛੱਡਣ ਲਈ ਇਸ ਅਫਸਰ ਨੇ ਸ਼ਾਹਰੁਖ ਤੋਂ ਮੰਗੇ ਸੀ 25 ਕਰੋੜ, 18 ਕਰੋੜ 'ਚ ਡੀਲ ਹੋਈ ਸੀ ਫਾਈਨਲ

    Aryan Khan Case: ਆਰੀਅਨ ਖਾਨ ਨੂੰ 2021 ਵਿੱਚ ਮੁੰਬਈ ਨੇੜੇ ਸਮੁੰਦਰ ਵਿੱਚ ਇੱਕ ਕਰੂਜ਼ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਉਸ ਸਮੇਂ ਸਮੀਰ ਵਾਨਖੇੜੇ NCB ਦੇ ਮੁੰਬਈ ਜ਼ੋਨ ਦੇ ਡਾਇਰੈਕਟਰ ਸਨ। Read More

  7. IPL 2023: IPL 'ਚ ਸਿਰਫ 9 ਮੈਚ ਬਾਕੀ, ਕਿਸੇ ਟੀਮ ਨੇ ਪਲੇਆਫ ਲਈ ਨਹੀਂ ਕੀਤਾ ਕੁਆਲੀਫਾਈ, 9 ਟੀਮਾਂ ਕੋਲ ਮੌਕਾ

    IPL 2023 Playoffs Chances: IPL 2023 ਦੇ ਲੀਗ ਪੜਾਅ ਵਿੱਚ 61 ਮੈਚ ਖੇਡੇ ਗਏ ਹਨ। ਹੁਣ ਸਿਰਫ਼ 9 ਮੈਚ ਬਾਕੀ ਹਨ। ਹੈਰਾਨੀ ਦੀ ਗੱਲ ਹੈ ਕਿ ਅਜੇ ਤੱਕ ਕੋਈ ਵੀ ਟੀਮ ਪਲੇਆਫ ਲਈ ਕੁਆਲੀਫਾਈ ਨਹੀਂ ਕਰ ਸਕੀ ਹੈ। Read More

  8. ਫੀਲਡਿੰਗ ਕਰ ਰਹੇ ਖਿਡਾਰੀ ਨੂੰ ਹੈਲਮੇਟ ਪਹਿਨਣਾ ਜ਼ਰੂਰੀ! WTC ਫਾਈਨਲ ਤੋਂ ਪਹਿਲਾਂ ICC ਨੇ ਕ੍ਰਿਕੇਟ ਨਿਯਮਾਂ 'ਚ ਕੀਤੇ ਬਦਲਾਅ

    ਆਈਸੀਸੀ ਪੁਰਸ਼ ਕ੍ਰਿਕਟ ਕਮੇਟੀ ਦੀਆਂ ਸਿਫ਼ਾਰਸ਼ਾਂ ਤੋਂ ਬਾਅਦ ਮੁੱਖ ਕਾਰਜਕਾਰੀ ਕਮੇਟੀ ਨੇ ਹਰੀ ਝੰਡੀ ਦੇ ਦਿੱਤੀ ਹੈ। ਇਹ ਸਿਫਾਰਿਸ਼ਾਂ 1 ਜੂਨ ਤੋਂ ਇੰਗਲੈਂਡ ਅਤੇ ਆਇਰਲੈਂਡ ਵਿਚਾਲੇ ਖੇਡੇ ਜਾਣ ਵਾਲੇ ਟੈਸਟ ਮੈਚ ਨਾਲ ਲਾਗੂ ਹੋਣਗੀਆਂ। Read More

  9. 75 ਫੀਸਦੀ ਭਾਰਤੀਆਂ ਨੂੰ ਨਹੀਂ ਹੁੰਦਾ ਪਿਆਸ ਦਾ ਅਹਿਸਾਸ, ਸਾਈਲੈਂਟ ਡੀਹਾਈਡ੍ਰੇਸ਼ਨ ਦੀ ਬਣ ਜਾਂਦੀ ਹੈ ਸਮੱਸਿਆ

    ਸਾਈਲੈਂਟ ਡੀਹਾਈਡਰੇਸ਼ਨ ਉਦੋਂ ਹੁੰਦਾ ਹੈ ਜਦੋਂ ਸਾਡਾ ਸਰੀਰ ਕੁਦਰਤੀ ਸਰੀਰਕ ਕਾਰਜਾਂ ਜਿਵੇਂ ਪਸੀਨਾ ਅਤੇ ਸਾਹ ਲੈਣ ਦੁਆਰਾ ਪਾਣੀ ਦੀ ਕਮੀ ਕਰਦਾ ਹੈ, ਅਤੇ ਫਿਰ ਵੀ ਸਾਨੂੰ ਪਿਆਸ ਨਹੀਂ ਲੱਗਦੀ। Read More

  10. SpiceJet Airline: ਮੁੜ ਸ਼ੁਰੂ ਹੋਈ ਸਸਤੀ ਹਵਾਈ ਯਾਤਰਾ, ਇਹ ਕੰਪਨੀ ਚਲਾਏਗੀ 25 ਜਹਾਜ਼; ਸੁਣ ਕੇ ਯਾਤਰੀ ਵੀ ਹੋਏ ਖੁਸ਼

    Spice Express and Logistics : Financial Crises (ਵਿੱਤੀ ਸੰਕਟ) ਦੇ ਵਿਚਕਾਰ ਇੱਕ ਜਹਾਜ਼ ਲੀਜ਼ਰ ਵੱਲੋਂ ਦਾਇਰ ਦੀਵਾਲੀਆ ਪਟੀਸ਼ਨ ਦਾ ਸਾਹਮਣਾ ਕਰ ਰਹੀ ਸਪਾਈਸਜੈੱਟ ਨੂੰ ਅਗਲ ਹੋ ਗਈ ਸੀ। Read More