1. ABP Sanjha Top 10, 1 January 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 1 January 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 1 January 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Afternoon Headlines, 1 January 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. 'ਲਾਪਤਾ' ਹੋਏ ਹਰਿਆਣਾ ਦੇ ਉੱਪ ਮੁੱਖ ਮੰਤਰੀ ਤੇ ਸੰਸਦ ਮੈਂਬਰ ?

    ਹਰਿਆਣਾ ਦੇ ਉਚਾਨਾ ਵਿੱਚ ਲੋਕਾਂ ਦੀਆਂ ਮੰਗਾਂ ਪੂਰੀਆਂ ਨਾ ਹੋਣ ਕਾਰਨ ਡਿਪਟੀ ਸੀਐਮ ਅਤੇ ਸੰਸਦ ਮੈਂਬਰ ਬ੍ਰਿਜੇਂਦਰ ਸਿੰਘ ਦੇ ਲਾਪਤਾ ਹੋਣ ਦੇ ਪੋਸਟਰ ਲਗਾਏ ਗਏ ਹਨ। ਇਸ ਨੂੰ ਲੱਭਣ ਵਾਲਿਆਂ ਨੂੰ ਇਨਾਮ ਦੇਣ ਦੀ ਗੱਲ ਵੀ ਕਹੀ ਗਈ ਹੈ। Read More

  4. Corona Guidelines 2023: ਆਸਟਰੇਲੀਆ ਤੇ ਕੈਨੇਡਾ ਲਈ ਜਹਾਜ਼ 'ਤੇ ਚੜ੍ਹਨ ਤੋਂ ਪਹਿਲਾਂ ਕੋਵਿਡ ਟੈਸਟ ਰਿਪੋਰਟ ਦਿਖਾਉਣੀ ਲਾਜ਼ਮੀ

    ਕੈਨੇਡਾ ਅਤੇ ਆਸਟਰੇਲੀਆ ਤੋਂ ਪਹਿਲਾਂ ਅਮਰੀਕਾ, ਬਰਤਾਨੀਆ, ਫਰਾਂਸ, ਸਪੇਨ ਤੇ ਇਟਲੀ ਨੇ ਵੀ ਚੀਨ ਤੋਂ ਆਉਣ ਵਾਲੇ ਯਾਤਰੀਆਂ ਲਈ ਕੋਵਿਡ ਟੈਸਟ ਰਿਪੋਰਟ ਲਾਜ਼ਮੀ ਕੀਤੀ ਸੀ। Read More

  5. Mankirt Aulakh: ਮਨਕੀਰਤ ਔਲਖ ਨੇ ਫੈਨਜ਼ ਨੂੰ ਨਵੇਂ ਸਾਲ ਦੀ ਦਿੱਤੀ ਵਧਾਈ, ਸੋਸ਼ਲ ਮੀਡੀਆ 'ਤੇ ਵੀਡੀਓ ਕੀਤੀ ਸ਼ੇਅਰ

    Mankirt Aulakh Fans: ਮਨਕੀਰਤ ਔਲਖ ਨੇ ਸੋਸ਼ਲ ਮੀਡੀਆ 'ਤੇ ਆਪਣੇ ਫੈਨਜ਼ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ ਹੈ। ਉਸ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਉਹ ਆਪਣੇ ਫੈਨਜ਼ ਨਾਲ ਨਜ਼ਰ ਆ ਰਿਹਾ ਹੈ। Read More

  6. Ammy Virk: ਐਮੀ ਵਿਰਕ ਨੇ ਨਵੀਂ ਐਲਬਮ 'ਲੇਅਰਜ਼' ਦਾ ਕੀਤਾ ਐਲਾਨ, ਇਸ ਗੱਲੋਂ ਫੈਨਜ਼ ਤੋਂ ਮੰਗੀ ਮੁਆਫੀ

    Ammy Virk New Album: ਐਮੀ ਵਿਰਕ ਨੇ ਆਪਣੀ ਨਵੀਂ ਐਲਬਮ ਦਾ ਐਲਾਨ ਕਰ ਦਿੱਤਾ ਹੈ। ਐਮੀ ਵਿਰਕ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਪੋਸਟ ਪਾਈ ਹੈ, ਜਿਸ ਵਿੱਚ ਉਨ੍ਹਾਂ ਨੇ ਆਪਣੀ ਨਵੀਂ ਐਲਬਮ 'ਲੇਅਰਜ਼' ਬਾਰੇ ਕਈ ਗੱਲਾਂ ਸਾਂਝੀਆਂ ਕੀਤੀਆਂ ਹਨ।  Read More

  7. Cristiano Ronaldo: ਰੋਨਾਲਡੋ ਸਾਊਦੀ ਅਰਬ ਦੇ 'ਅਲ ਨਾਸਰ' ਕਲੱਬ 'ਚ ਸ਼ਾਮਲ, 1700 ਕਰੋੜ ਤੋਂ ਵੱਧ ਦੀ ਡੀਲ

    Cristiano Ronaldo joins Al Nassr: ਮੈਨਚੈਸਟਰ ਯੂਨਾਈਟਿਡ ਛੱਡਣ ਤੋਂ ਬਾਅਦ ਕ੍ਰਿਸਟੀਆਨੋ ਰੋਨਾਲਡੋ ਸਾਊਦੀ ਅਰਬ ਦੇ ਫੁੱਟਬਾਲ ਕਲੱਬ 'ਅਲ ਨਾਸਰ' ਨਾਲ ਜੁੜ ਗਿਆ ਹੈ। Read More

  8. Pele Demise: 16 ਸਾਲ ਦੀ ਉਮਰ 'ਚ ਬ੍ਰਾਜ਼ੀਲ ਲਈ Pele ਨੇ ਕੀਤਾ ਸੀ ਡੈਬਿਊ, ਅਜਿਹਾ ਰਿਹਾ ਇਸ ਮਹਾਨ ਫੁੱਟਬਾਲਰ ਦਾ ਸ਼ਾਨਦਾਰ ਕਰੀਅਰ

    ਪੇਲੇ ਨੇ ਬਹੁਤ ਛੋਟੀ ਉਮਰ ਵਿੱਚ ਫੁੱਟਬਾਲ ਦੀ ਦੁਨੀਆ 'ਤੇ ਦਬਦਬਾ ਬਣਾ ਲਿਆ ਸੀ। ਉਸਨੂੰ ਹਰ ਸਮੇਂ ਦੇ ਮਹਾਨ ਫੁੱਟਬਾਲ ਖਿਡਾਰੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। Read More

  9. ...ਤੋਂ ਵੱਧ ਪੈਗ ਲਾਏ ਤਾਂ ਨਹੀਂ ਬਣ ਸਕੋਗੇ ਪਿਓ ! ਖੋਜ ਵਿੱਚ ਹੋਇਆ ਹੈਰਾਨ ਕਰਨ ਵਾਲਾ ਖ਼ੁਲਾਸਾ

    ਜੇਕਰ ਕੋਈ ਆਦਮੀ ਬਹੁਤ ਜ਼ਿਆਦਾ ਸ਼ਰਾਬ ਪੀਂਦਾ ਹੈ, ਤਾਂ ਉਸ ਵਿੱਚ ਮੌਜੂਦ ਟੈਸਟੋਸਟੀਰੋਨ, ਫੋਲੀਕਲ ਸਟੀਮੂਲੇਟਿੰਗ ਹਾਰਮੋਨ ਅਤੇ ਯੂਟਿਲਿੰਗ ਹਾਰਮੋਨ ਦਾ ਪੱਧਰ ਬਹੁਤ ਘੱਟ ਜਾਂਦਾ ਹੈ। Read More

  10. GST Data: ਦਸੰਬਰ 2022 ਵਿੱਚ 1.4 ਲੱਖ ਕਰੋੜ ਰੁਪਏ ਤੋਂ ਵੱਧ ਦਾ ਜੀਐਸਟੀ ਕਲੈਕਸ਼ਨ

    GST Data: ਸਰਕਾਰ ਨੇ ਦਸੰਬਰ 2022 ਵਿੱਚ ਲਗਾਤਾਰ 1.4 ਲੱਖ ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਹੈ ਅਤੇ ਇਸਦੇ ਅੰਕੜੇ ਪ੍ਰਭਾਵਸ਼ਾਲੀ ਰਹੇ ਹਨ। Read More