1. ABP Sanjha Top 10, 19 May 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 19 May 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 19 May 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Afternoon Headlines, 19 May 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. 2000 Rupees Note: ਆਖਿਰ 2000 ਰੁਪਏ ਦੇ ਨੋਟ ਬੰਦ ਹੋਏ ਜਾਂ ਵਾਪਸ, ਜਾਣੋ ਹਰ ਸਵਾਲ ਦਾ ਜਵਾਬ

    2000 Rupees Note Update: RBI ਨੇ ਇਹ ਐਲਾਨ ਕੀਤਾ ਹੈ ਕਿ 30 ਸਤੰਬਰ ਤੋਂ ਬਾਅਦ 2000 ਰੁਪਏ ਦਾ ਨੋਟ ਚਲਣ ਤੋਂ ਬਾਹਰ ਹੋ ਜਾਵੇਗਾ। Read More

  4. PTI Imran Khan: ਇਮਰਾਨ ਖ਼ਾਨ ਦੀ PTI ਨੂੰ ਐਲਾਨਿਆ ਜਾਵੇਗਾ ਅੱਤਵਾਦੀ ਸੰਗਠਨ ?

    Pakistan: ਪਾਕਿਸਤਾਨ ਦੇ ਗ੍ਰਹਿ ਮੰਤਰੀ ਦਾ ਦਾਅਵਾ- ਲਾਹੌਰ ਦੇ ਜ਼ਮਾਨ ਪਾਰਕ ਸਥਿਤ ਇਮਰਾਨ ਖਾਨ ਦੀ ਰਿਹਾਇਸ਼ 'ਤੇ 250 ਅਫਗਾਨ ਨਾਗਰਿਕ ਸੁਰੱਖਿਆ 'ਚ ਲੱਗੇ ਹੋਏ ਹਨ। Read More

  5. Drugs Case: ਦੋ ਸਾਲਾਂ ਬਾਅਦ ਜੇਲ੍ਹ 'ਚੋਂ ਬਾਹਰ ਆਏ ਏਜਾਜ਼ ਖ਼ਾਨ, ਪਰਿਵਾਰ ਨੂੰ ਮਿਲ ਕੇ ਹੋਏ ਭਾਵੁਕ

    Ajaz Khan Drugs case: ਏਜਾਜ਼ ਖਾਨ ਡਰੱਗਜ਼ ਮਾਮਲੇ 'ਚ ਦੋ ਸਾਲ ਬਾਅਦ ਮੁੰਬਈ ਦੀ ਆਰਥਰ ਰੋਡ ਜੇਲ 'ਚੋਂ ਬਾਹਰ ਆਏ ਹਨ। ਉਨ੍ਹਾਂ ਦਾ ਇਕ ਵੀਡੀਓ ਇੰਟਰਨੈੱਟ 'ਤੇ ਕਾਫੀ ਵਾਇਰਲ ਹੋ ਰਿਹਾ ਹੈ। Read More

  6. Ranjit Bawa: ਰਣਜੀਤ ਬਾਵਾ ਦੀ ਫਿਲਮ 'ਲੈਂਬਰਗਿੰਨੀ' ਦਾ ਗੀਤ 'ਰੰਗ ਤੇਰਾ' ਰਿਲੀਜ਼, ਦੇਖੋ ਬਾਵਾ ਤੇ ਮਾਹਿਰਾ ਸ਼ਰਮਾ ਦੀ ਲਵ ਕੈਨਿਸਟਰੀ

    ਗੀਤ "ਰੰਗ ਤੇਰਾ" ਹਵਾ ਵਿੱਚ ਪਿਆਰ ਦੀਆਂ ਧੁਨਾਂ ਫੈਲਾਉਣ ਲਈ ਤਿਆਰ ਹੈ। ਇਹ ਵਾਈਬਸ ਫਿਲਮ "ਲੈਂਬਰਗਿੰਨੀ" ਵਿੱਚ ਰਣਜੀਤ ਬਾਵਾ (ਲੈਂਬਰ) ਅਤੇ ਮਾਹਿਰਾ ਸ਼ਰਮਾ (ਗਿੰਨੀ) ਵਿਚਕਾਰ ਕੈਮਿਸਟਰੀ ਨੂੰ ਦਰਸਾਉਂਦੀਆਂ ਹਨ Read More

  7. IPL 2023: IPL 'ਚ ਧੋਨੀ ਦੀ ਟੀਮ ਚੇਨਈ ਸੁਪਰਕਿੰਗਜ਼ ਸਭ ਤੋਂ ਟੌਪ 'ਤੇ, ਪ੍ਰਸ਼ੰਸਕਾਂ ਨੇ ਇੱਕ ਵੀ ਮੈਚ ਨਹੀਂ ਕੀਤਾ ਮਿੱਸ, ਰਿਪੋਰਟ 'ਚ ਖੁਲਾਸਾ

    IPL: ਇਸ ਸੀਜ਼ਨ ਵਿੱਚ ਹੁਣ ਤੱਕ ਚੇਨਈ ਸੁਪਰ ਕਿੰਗਜ਼ ਟੀਮ ਨੂੰ ਲੈ ਕੇ ਪ੍ਰਸ਼ੰਸਕਾਂ ਦਾ ਕ੍ਰੇਜ਼ ਹਰ ਮੈਚ ਵਿੱਚ ਦੇਖਣ ਨੂੰ ਮਿਲਿਆ ਹੈ। ਇਸ ਕਾਰਨ ਟੀਵੀ 'ਤੇ ਸਭ ਤੋਂ ਵੱਧ ਦੇਖੇ ਜਾਣ ਵਾਲੇ ਟਾਪ-5 ਮੈਚਾਂ 'ਚ ਚੇਨਈ ਦੇ 3 ਮੈਚ ਹਨ। Read More

  8. Trials for players selection: ਖੇਡ ਵਿੰਗਾਂ ਵਿੱਚ ਖਿਡਾਰੀਆਂ ਦੇ ਦਾਖਲੇ ਲਈ ਟਰਾਇਲ 22 ਮਈ ਤੋਂ

    ਖੇਡ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਪੋਰਟਸ ਵਿੰਗ (ਰੈਜੀਡੈਂਸ਼ਲ) ਦੇ ਟਰਾਇਲਾਂ ਤਹਿਤ ਸਟੇਟ ਸਕੂਲ ਆਫ ਸਪੋਰਟਸ, ਜਲੰਧਰ ਵਿੱਚ ਅਥਲੈਟਿਕਸ, ਕੁਸ਼ਤੀ, ਜਿਮਨਾਸਟਿਕ, ਬਾਕਸਿੰਗ, ਤੈਰਾਕੀ... Read More

  9. Black Salt In Tea: ਚਾਹ 'ਚ ਪਾ ਕੇ ਪੀਓ 'ਕਾਲਾ ਨਮਕ', ਘਟ ਜਾਣਗੇ ਡਾਕਟਰ ਦੇ ਗੇੜੇ !

    Black Salt Benefits: ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਕਾਲੇ ਨਮਕ ਦੇ ਨਾਲ ਕੁਝ ਖਾਸ ਕਿਸਮ ਦੀ ਚਾਹ ਪੀਣ ਨਾਲ ਸਰੀਰ ਨੂੰ ਕਈ ਫਾਇਦੇ ਹੁੰਦੇ ਹਨ। Read More

  10. 2000 ਦੇ ਨੋਟ ਵਾਪਸ ਲਵੇਗੀ RBI, ਬੈਂਕਾਂ ਨੂੰ ਕਿਹਾ- ਇਸ ਨੂੰ ਜਾਰੀ ਕਰਨਾ ਬੰਦ ਕਰੋ

    RBI Update: ਭਾਰਤੀ ਰਿਜ਼ਰਵ ਬੈਂਕ (RBI) 2000 ਰੁਪਏ ਦੇ ਨੋਟ ਨੂੰ ਵਾਪਸ ਲੈਣ ਜਾ ਰਿਹਾ ਹੈ। Read More