ABP Sanjha Top 10, 20 January 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 20 January 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 20 January 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 20 January 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
Wrestlers Protest: ਬ੍ਰਿਜਭੂਸ਼ਣ ਸ਼ਰਨ ਸਿੰਘ 'ਤੇ ਲੱਗੇ ਦੋਸ਼ਾਂ ਦੀ ਹੋਵੇਗੀ ਜਾਂਚ, IOA ਨੇ ਬਣਾਈ ਸੱਤ ਮੈਂਬਰੀ ਕਮੇਟੀ
Probe Committee Against WFI Chief: ਭਾਰਤੀ ਓਲੰਪਿਕ ਸੰਘ ਨੇ ਭਾਰਤੀ ਕੁਸ਼ਤੀ ਮਹਾਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ 'ਤੇ ਲੱਗੇ ਦੋਸ਼ਾਂ ਦੀ ਜਾਂਚ ਲਈ ਇਕ ਜਾਂਚ ਕਮੇਟੀ ਦਾ ਗਠਨ ਕੀਤਾ ਹੈ। Read More
ਕ੍ਰਿਕਟ ਦੀ ਸਭ ਤੋਂ ਵੱਡੀ ਸੰਸਥਾ ICC ਨਾਲ 20 ਕਰੋੜ ਦੀ ਆਨਲਾਈਨ ਧੋਖਾਧੜੀ, ਮਚਿਆ ਹੰਗਾਮਾ, ਜਾਂਚ ਸ਼ੁਰੂ
ICC Loses Millions: ਆਨਲਾਈਨ ਧੋਖਾਧੜੀ ਦੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ। ਅਕਸਰ ਆਮ ਲੋਕ ਸਾਈਬਰ ਅਪਰਾਧੀਆਂ ਦਾ ਸ਼ਿਕਾਰ ਹੋ ਕੇ ਆਪਣੀ ਮਿਹਨਤ ਦੀ ਕਮਾਈ ਗੁਆ ਦਿੰਦੇ ਹਨ। Read More
ਗਿੱਪੀ ਗਰੇਵਾਲ ਦੀ ਫਿਲਮ ''ਮਿੱਤਰਾਂ ਦਾ ਨਾਂ ਚੱਲਦਾ'' ਦਾ ਪੋਸਟਰ ਹੋਇਆ ਰਿਲੀਜ਼
ਜ਼ੀ ਸਟੂਡੀਓਜ਼ ਨੇ ਪੰਕਜ ਬੱਤਰਾ ਫਿਲਮਜ਼ ਦੇ ਸਹਿਯੋਗ ਨਾਲ ਗਿੱਪੀ ਗਰੇਵਾਲ ਨੂੰ ਪੇਸ਼ ਕਰਦੇ ਹੋਏ ਆਪਣੀ ਆਉਣ ਵਾਲੀ ਫਿਲਮ ''ਮਿੱਤਰਾਂ ਦਾ ਨਾਂ ਚੱਲਦਾ'' ਦਾ ਪੋਸਟਰ ਜਾਰੀ ਕਰ ਦਿੱਤਾ ਹੈ। Read More
Sonam Bajwa: ਸੋਨਮ ਬਾਜਵਾ ਨੇ ਸਾਰਾ ਅਲੀ ਖਾਨ ਦਾ ਨਾਂ ਲੈਕੇ ਸ਼ੁਭਮਨ ਗਿੱਲ ਦੀਆਂ ਖਿੱਚੀਆਂ ਲੱਤਾਂ, ਟਵੀਟ ਵਾਇਰਲ
Sonam Bajwa On Shubman Gill: ਸੋਨਮ ਬਾਜਵਾ ਨੇ ਸ਼ੁਬਮਨ ਗਿੱਲ ਨਾਲ ਡੇਟਿੰਗ ਦੀਆਂ ਅਫਵਾਹਾਂ ਦਾ ਜਵਾਬ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸਾਰਾ ਅਲੀ ਖਾਨ ਦਾ ਨਾਂ ਲੈ ਕੇ ਕ੍ਰਿਕਟਰ ਦੀ ਲੱਤ ਖਿੱਚ ਲਈ ਹੈ। Read More
Kohli on Ronaldo: ਵਿਰਾਟ ਕੋਹਲੀ ਬਣੇ ਕ੍ਰਿਸਟੀਆਨੋ ਰੋਨਾਲਡੋ ਦੇ ਫੈਨ
Kohli on Ronaldo: ਸਾਊਦੀ ਅਰਬ ਦੀ ਰਾਜਧਾਨੀ ਰਿਆਦ ਵਿੱਚ ਵੀਰਵਾਰ (19 ਜਨਵਰੀ) ਨੂੰ ਪੈਰਿਸ ਸੇਂਟ ਜਰਮੇਨ (ਪੀਐਸਜੀ) ਅਤੇ ਰਿਆਦ ਇਲੈਵਨ ਵਿਚਾਲੇ ਇੱਕ ਪ੍ਰਦਰਸ਼ਨੀ ਮੈਚ ਖੇਡਿਆ ਗਿਆ। Read More
Hockey WC 2023: ਕੁਆਰਟਰ ਫਾਈਨਲ ਲਈ Direct Qualify ਨਹੀਂ ਕਰ ਸਕੀ ਭਾਰਤੀ ਟੀਮ, ਹੁਣ ਕ੍ਰਾਸਓਵਰ ਮੈਚ ਤੋਂ ਹੋਵੇਗਾ ਬਾਹਰ ਦਾ ਰਸਤਾ
Men's Hockey World Cup: ਪੁਰਸ਼ ਹਾਕੀ ਵਿਸ਼ਵ ਕੱਪ ਵਿੱਚ ਭਾਰਤੀ ਟੀਮ ਆਪਣੇ ਪੂਲ ਵਿੱਚ ਸਿਖਰ ’ਤੇ ਨਹੀਂ ਆ ਸਕੀ। ਅਜਿਹੇ 'ਚ ਟੀਮ ਨੂੰ ਸਿੱਧੇ ਕੁਆਰਟਰ ਫਾਈਨਲ 'ਚ ਐਂਟਰੀ ਨਹੀਂ ਮਿਲ ਸਕੀ। Read More
Chanakya Niti: ਜਿਨ੍ਹਾਂ ਮਰਦਾਂ ਤੇ ਔਰਤਾਂ ਕੋਲ ਹੁੰਦੀਆਂ ਇਹ 5 ਚੀਜ਼ਾਂ, ਉਨ੍ਹਾਂ ਦੀ ਜ਼ਿੰਦਗੀ 'ਚ ਨਹੀਂ ਆਉਂਦੀ ਕੋਈ ਪਰੇਸ਼ਾਨੀ
Chanakya Niti Gyan: ਚਾਣਕਿਆ ਕਹਿੰਦੇ ਹਨ ਕਿ ਆਪਣੇ ਪਿਛਲੇ ਜਨਮ ਦੇ ਕਰਮਾਂ ਦੇ ਆਧਾਰ 'ਤੇ ਮਨੁੱਖ ਨੂੰ ਵਰਤਮਾਨ ਜਨਮ ਵਿਚ 5 ਅਜਿਹੇ ਸੁਖ ਪ੍ਰਾਪਤ ਹੁੰਦੇ ਹਨ, ਜਿਸ ਨਾਲ ਉਸ ਦਾ ਜੀਵਨ ਸਫਲ ਹੋ ਜਾਂਦਾ ਹੈ। ਕੀ ਤੁਸੀਂ ਜਾਣਦੇ ਹੋ ਕਿ ਉਹ ਪੰਜ ਸੁੱਖ ਕਿਹੜੇ ਹਨ? Read More
Google's Alphabet Layoffs 2023: ਗੂਗਲ ਦੀ ਮੂਲ ਕੰਪਨੀ ਅਲਫਾਬੇਟ 12,000 ਕਰਮਚਾਰੀਆਂ ਦੀ ਛਾਂਟੀ ਕਰੇਗੀ, ਕੁੱਲ ਕਰਮਚਾਰੀਆਂ ਦਾ 6 ਪ੍ਰਤੀਸ਼ਤ
Google Laysoff Update: ਗੂਗਲ ਦੀ ਮੂਲ ਕੰਪਨੀ ਅਲਫਾਬੇਟ ਦੁਨੀਆ ਭਰ ਵਿੱਚ ਆਪਣੇ 12,000 ਕਰਮਚਾਰੀਆਂ ਦੀ ਛਾਂਟੀ ਕਰਨ ਜਾ ਰਹੀ ਹੈ। Read More
ABP Sanjha Top 10, 21 January 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Updated at:
21 Jan 2023 06:30 AM (IST)
Check Top 10 ABP Sanjha Morning Headlines, 21 January 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 21 January 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
NEXT
PREV
Published at:
21 Jan 2023 06:30 AM (IST)
- - - - - - - - - Advertisement - - - - - - - - -