1. ABP Sanjha Top 10, 24 February 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 24 February 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 24 February 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Afternoon Headlines, 24 February 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. Air India Hiring Plan: ਨਵੇਂ ਜਹਾਜ਼ ਖਰੀਦਣ ਤੋਂ ਬਾਅਦ, ਹੁਣ ਏਅਰ ਇੰਡੀਆ 2023 ਵਿੱਚ 5100 ਕ੍ਰੇਬਿਨ ਕ੍ਰੂ ਟ੍ਰੇਨੀ ਅਤੇ ਪਾਇਲਟਸ ਦੀ ਹਾਇਰਿੰਗ

    Air India: ਏਅਰ ਇੰਡੀਆ ਨੇ ਪਹਿਲਾਂ 470 ਨਵੇਂ ਜਹਾਜ਼ ਖਰੀਦਣ ਦਾ ਐਲਾਨ ਕੀਤਾ ਸੀ ਅਤੇ ਹੁਣ ਕੰਪਨੀ 5100 ਕੈਬਿਨ ਕ੍ਰੂ ਅਤੇ ਪਾਇਲਟ ਦੀ ਹਾਇਰਿੰਗ ਕਰਨ ਜਾ ਰਹੀ ਹੈ। Read More

  4. FATF Russia Membership: FATF ਨੇ ਰੂਸ ਦੀ ਮੈਂਬਰਸ਼ਿਪ ਕੀਤੀ ਮੁਅੱਤਲ, ਕਿਹਾ- ਯੂਕਰੇਨ 'ਤੇ ਹਮਲੇ ਦੇ ਖਿਲਾਫ...

    Russia Membership: ਅੱਤਵਾਦ ਦੇ ਵਿੱਤ ਪੋਸ਼ਣ 'ਤੇ ਨਜ਼ਰ ਰੱਖਣ ਵਾਲੀ ਗਲੋਬਲ ਸੰਸਥਾ ਨੇ ਕਿਹਾ ਕਿ ਉਹ ਯੂਕਰੇਨ ਖਿਲਾਫ ਰੂਸੀ ਹਮਲੇ ਦੀ ਸਖ਼ਤ ਨਿੰਦਾ ਕਰਦੀ ਹੈ। Read More

  5. Asha Parekh: 80 ਦੀ ਉਮਰ 'ਚ ਫਿਲਮਾਂ ;ਚ ਵਾਪਸੀ ਕਰੇਗੀ ਬਾਲੀਵੁੱਡ ਅਦਾਕਾਰਾ ਆਸ਼ਾ ਪਾਰੇਖ? ਦੇਖੋ ਕੀ ਕਿਹਾ

    Ideas of India 2023: ਅਨੁਭਵੀ ਅਦਾਕਾਰਾ ਆਸ਼ਾ ਪਾਰੇਖ ਨੇ ਏਬੀਪੀ ਨਿਊਜ਼ ਦੇ ਵਿਸ਼ੇਸ਼ ਪ੍ਰੋਗਰਾਮ 'ਆਈਡੀਆਜ਼ ਆਫ਼ ਇੰਡੀਆ ਸਮਿਟ 2023' ਵਿੱਚ ਆਪਣੇ ਦਿਲ ਦੀ ਗੱਲ ਕਹੀ ਹੈ। Read More

  6. Urvashi Rautela: ਅਦਾਕਾਰਾ ਉਰਵਸ਼ੀ ਰੌਤੇਲਾ ਨੇ ਬਣਾਇਆ ਵੱਡਾ ਰਿਕਾਰਡ, ਪਿੱਛੇ ਛੱਡੀਆਂ ਕਈ ਅਭਿਨੇਤਰੀਆਂ

    ਉਰਵਸ਼ੀ ਰੌਤੇਲਾ ਹੁਣ ਇੰਸਟਾਗ੍ਰਾਮ 'ਤੇ ਸਭ ਤੋਂ ਵੱਧ ਫੋਲੋ ਕੀਤੀ ਜਾਣ ਵਾਲੀ ਬਾਲੀਵੁੱਡ ਸੈਲੀਬ੍ਰਿਟੀ ਬਣ ਗਈ ਹੈ, ਜਿਸ ਨੇ ਸਾਰਾ ਅਲੀ ਖਾਨ, ਰਸ਼ਮਿਕਾ ਮੰਡਨਾ, ਅਨੰਨਿਆ ਪਾਂਡੇ, ਜਾਹਨਵੀ ਕਪੂਰ ਸਮੇਤ ਕਈ ਬਾਲੀਵੁੱਡ ਸੁੰਦਰੀਆਂ ਨੂੰ ਪਛਾੜ ਦਿੱਤਾ ਹੈ। Read More

  7. Sania Mirza Retirement: ਹਾਰ ਨਾਲ ਖਤਮ ਹੋਇਆ ਸਾਨੀਆ ਮਿਰਜ਼ਾ ਦਾ ਟੈਨਿਸ ਕਰੀਅਰ, ਦੁਬਈ ਚੈਂਪੀਅਨਸ਼ਿਪ ਦੇ ਪਹਿਲੇ ਦੌਰ ਤੋਂ ਬਾਹਰ

    Sania Mirza: ਭਾਰਤ ਦੀ ਸਟਾਰ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਨੂੰ ਆਪਣੇ ਕਰੀਅਰ ਦੇ ਆਖਰੀ ਮੈਚ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। Read More

  8. ਯੁਵਰਾਜ ਸਿੰਘ ਨੇ Copy ਕੀਤਾ 'ਗੋਰਿਲਾ' ਦਾ ਵਾਰਮ-ਅੱਪ ਅੰਦਾਜ਼, ਮਜ਼ਾਕੀਆ ਵੀਡੀਓ ਦੇਖ ਕੇ ਨਹੀਂ ਰੁਕੇਗਾ ਹਾਸਾ

    Yuvraj Singh VIDEO: ਟੀਮ ਇੰਡੀਆ ਦੇ ਸਾਬਕਾ ਖਿਡਾਰੀ ਯੁਵਰਾਜ ਸਿੰਘ ਨੇ ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਇੱਕ ਮਜ਼ਾਕੀਆ ਵੀਡੀਓ ਸ਼ੇਅਰ ਕੀਤਾ ਹੈ। ਇਸ 'ਤੇ ਪ੍ਰਸ਼ੰਸਕਾਂ ਨੇ ਕਈ ਪ੍ਰਤੀਕਿਰਿਆਵਾਂ ਦਿੱਤੀਆਂ ਹਨ। Read More

  9. ਕੀ ਹੈ ਦਾਲ ‘ਚ ਹਲਦੀ ਤੇ ਨਮਕ ਪਾਉਣ ਦਾ ਸਹੀ ਸਮਾਂ? ਜ਼ਿਆਦਾਤਰ ਲੋਕ ਗਲਤ ਤਰੀਕੇ ਨਾਲ ਬਣਾਉਂਦੇ ਹਨ

    ਅਕਸਰ ਔਰਤਾਂ ਦਾਲ ਬਣਾਉਂਦੇ ਸਮੇਂ ਅਜਿਹੀਆਂ ਗਲਤੀਆਂ ਕਰ ਦਿੰਦੀਆਂ ਹਨ, ਜਿਸ ਕਾਰਨ ਜਾਂ ਤਾਂ ਦਾਲ ਗਲਦੀ ਨਹੀਂ ਹੈ ਜਾਂ ਫਿਰ ਇਸ ਦਾ ਰੰਗ ਵਧੀਆ ਨਹੀਂ ਆਉਂਦਾ..ਜਾਣੋ ਕੀ ਹੈ ਦਾਲ ਬਣਾਉਣ ਦਾ ਸਹੀ ਤਰੀਕਾ। Read More

  10. Adani Group: ਅਡਾਨੀ ਸਮੂਹ ਦੇ ਖਿਲਾਫ ਹਿੰਡਨਬਰਗ ਦੀ ਰਿਪੋਰਟ ਨੂੰ ਇੱਕ ਮਹੀਨਾ ਪੂਰਾ, ਮਾਰਕੀਟ ਕੈਪ 12 ਲੱਖ ਕਰੋੜ ਰੁਪਏ ਹੋਇਆ ਘੱਟ

    Adani Group Update: ਹਿੰਡਨਬਰਗ ਦੀ ਰਿਪੋਰਟ ਆਉਣ ਤੋਂ ਬਾਅਦ ਕੰਪਨੀ ਦਾ ਮਾਰਕੀਟ ਕੈਪ ਹਰ ਰੋਜ਼ 52,300 ਕਰੋੜ ਰੁਪਏ ਤੋਂ ਵੱਧ ਘਟਿਆ ਹੈ। Read More