ABP Sanjha Top 10, 2 February 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 2 February 2024: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 2 February 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 2 February 2024: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
AAP Protest: ਸੁਪਰੀਮੋ ਕੇਜਰੀਵਾਲ ਤੇ CM ਮਾਨ ਦਾ ਦਿੱਲੀ 'ਚ ਐਕਸ਼ਨ; ਕਰਨਗੇ ਭਾਜਪਾ ਦਫ਼ਤਰ ਦਾ ਘਿਰਾਓ
AAP Protest: ਚੰਡੀਗੜ੍ਹ ਵਿੱਚ ਮੇਅਰ ਚੋਣਾਂ ਨੂੰ ਲੈ ਕੇ ਹੋ ਰਹੇ ਹੰਗਾਮੇ ਦਰਮਿਆਨ ਆਮ ਆਦਮੀ ਪਾਰਟੀ (AAP) ਅੱਜ ਵੱਡਾ ਪ੍ਰਦਰਸ਼ਨ ਕਰੇਗੀ। ਅੱਜ ਉਹ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ CM ਮਾਨ ਦੀ ਅਗਵਾਈ... Read More
US Student Death: ਭਾਰਤੀ ਵਿਦਿਆਰਥੀਆਂ ਲਈ 'ਕਬਰਸਤਾਨ' ਬਣ ਰਿਹਾ ਅਮਰੀਕਾ ! ਇੱਕ ਹਫ਼ਤੇ 'ਚ ਮਿਲੀ ਤੀਜੀ ਲਾਸ਼
US Student Death: ਅਮਰੀਕਾ ਵਿੱਚ ਪਿਛਲੇ ਇੱਕ ਹਫਤੇ ਵਿੱਚ ਤਿੰਨ ਭਾਰਤੀ ਵਿਦਿਆਰਥੀਆਂ ਦੀ ਮੌਤ ਹੋ ਗਈ ਹੈ ਜਿਸ ਤੋਂ ਬਾਅਦ ਉੱਥੇ ਰਹਿ ਰਹੇ ਭਾਰਤੀ ਲੋਕ ਚਿੰਤਤ ਹਨ। Read More
Poonam Pandey: ਪ੍ਰਸਿੱਧ ਮਾਡਲ ਤੇ ਅਦਾਕਾਰਾ ਪੂਨਮ ਪਾਂਡੇ ਦਾ ਮਹਿਜ਼ 32 ਦੀ ਉਮਰ 'ਚ ਦੇਹਾਂਤ, ਕੈਂਸਰ ਤੋਂ ਹਾਰ ਗਈ ਜ਼ਿੰਦਗੀ ਦੀ ਜੰਗ
Poonam Pandey Death: ਬਾਲੀਵੁੱਡ ਅਦਾਕਾਰਾ ਪੂਨਮ ਪਾਂਡੇ ਦੀ ਅਚਾਨਕ ਮੌਤ ਦੀ ਖਬਰ ਨੇ ਇੰਡਸਟਰੀ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਅਦਾਕਾਰਾ ਦੀ ਮੌਤ ਦਾ ਕਾਰਨ ਸਰਵਾਈਕਲ ਕੈਂਸਰ ਦੱਸਿਆ ਜਾ ਰਿਹਾ ਹੈ। Read More
Priyanka Chopra: ਪ੍ਰਿਯੰਕਾ ਚੋਪੜਾ ਦਾ 166 ਕਰੋੜ ਦਾ ਘਰ ਸਲਾਬ ਕਰਕੇ ਹੋਇਆ ਖਰਾਬ, ਨਵੇਂ ਘਰ 'ਚ ਪਰਿਵਾਰ ਸਣੇ ਸ਼ਿਫਟ ਹੋਈ ਅਦਾਕਾਰਾ
Priyanka Chopra New Home: ਪ੍ਰਿਯੰਕਾ ਚੋਪੜਾ ਨੇ ਹਾਲ ਹੀ ਵਿੱਚ ਆਪਣਾ ਐਲਏ ਘਰ ਛੱਡ ਦਿੱਤਾ ਸੀ। ਅਦਾਕਾਰਾ ਨੇ ਹੁਣ ਆਪਣੇ ਇੰਸਟਾ 'ਤੇ ਵੀਡੀਓ ਸ਼ੇਅਰ ਕਰਕੇ ਆਪਣੇ ਨਵੇਂ ਘਰ ਦੀ ਝਲਕ ਦਿਖਾਈ ਹੈ। Read More
Yashasvi Jaiswal: ਕ੍ਰਿਕੇਟਰ ਯਸ਼ਸਵੀ ਜੈਸਵਾਲ ਨੇ ਰਚਿਆ ਇਤਿਹਾਸ, ਇੰਗਲੈਂਡ ਖਿਲਾਫ ਟੈਸਟ 'ਚ ਤੋੜੇ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਦੇ ਰਿਕਾਰਡ
Yashasvi Jaiswal News : ਯਸ਼ਸਵੀ ਜੈਸਵਾਲ ਨੇ ਡੈਬਿਊ ਦੇ 6 ਮਹੀਨਿਆਂ ਦੇ ਅੰਦਰ ਆਪਣਾ ਦੂਜਾ ਸੈਂਕੜਾ ਲਗਾਇਆ ਹੈ। ਜੈਸਵਾਲ ਹੁਣ ਸਮਿਥ ਅਤੇ ਕੋਹਲੀ ਤੋਂ ਵੀ ਅੱਗੇ ਨਿਕਲ ਗਏ ਹਨ। Read More
T20 World Cup: ਟੀ-20 ਵਰਲਡ ਕੱਪ 'ਚ ਭਾਰਤ-ਪਾਕਿਸਤਾਨ ਮੈਚ ਦੀ ਟਿਕਟਾਂ ਦੀ ਕੀਮਤ ਸੁਣ ਉੱਡ ਜਾਣਗੇ ਹੋਸ਼, ਲੱਖਾਂ 'ਚ ਵਿਕਕ ਰਹੀਆਂ
IND vs PAK : ਸਾਰੀਆਂ ਟੀਮਾਂ ਟੀ-20 ਵਿਸ਼ਵ ਕੱਪ 2024 ਦੀਆਂ ਤਿਆਰੀਆਂ ਵਿੱਚ ਰੁੱਝੀਆਂ ਹੋਈਆਂ ਹਨ। ਇਨ੍ਹਾਂ ਤਿਆਰੀਆਂ ਦਰਮਿਆਨ ਆਈਸੀਸੀ ਵੱਲੋਂ ਇਸ ਵਿਸ਼ਵ ਕੱਪ ਦੀਆਂ ਟਿਕਟਾਂ ਵੀ ਜਾਰੀ ਕਰ ਦਿੱਤੀਆਂ ਗਈਆਂ ਹਨ। Read More
Gym Workout Tips: ਜਿੰਮ 'ਚ ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ, ਨਹੀਂ ਤਾਂ ਬਣ ਜਾਓਗੇ ਦਿਲ ਦੇ ਮਰੀਜ਼, ਹੋ ਸਕਦੇ ਹੋਰ ਵੀ ਨੁਕਸਾਨ
heart attack: ਅੱਜ-ਕੱਲ੍ਹ ਨੌਜਵਾਨਾਂ ਦੇ ਵਿੱਚ ਬਾਡੀ ਬਣਾਉਣ ਦਾ ਰੁਝਾਨ ਬਹੁਤ ਵੱਧਿਆ ਹੋਇਆ ਹੈ। ਜਿਸ ਕਰਕੇ ਯੁਵਾ ਵੱਧ ਤੋਂ ਵੱਧ ਭਾਰ ਚੁੱਕਣਾ ਸ਼ੁਰੂ ਕਰ ਦਿੰਦੇ ਹਨ ਅਤੇ ਸਪਲੀਮੈਂਟਸ ਲੈਂਦੇ ਹਨ, ਜਿਸ ਕਾਰਨ ਹਾਰਟ ਅਟੈਕ ਦਾ ਖ਼ਤਰਾ ਵੱਧ ਜਾਂਦਾ ਹੈ Read More
Meta Dividend: ਫੇਸਬੁੱਕ ਪਹਿਲੀ ਵਾਰ ਦੇਣ ਜਾ ਰਹੀ ਹੈ Dividend, ਮਾਰਕ ਜ਼ੁਕਰਬਰਗ ਨੂੰ ਮਿਲਣਗੇ 700 ਮਿਲੀਅਨ ਡਾਲਰ
Mark Zuckerberg Income: ਫੇਸਬੁੱਕ ਦੀ ਮੂਲ ਕੰਪਨੀ ਮੇਟਾ ਨੇ ਪਹਿਲੀ ਵਾਰ ਆਪਣੇ ਸ਼ੇਅਰਧਾਰਕਾਂ ਨੂੰ ਲਾਭਅੰਸ਼ ਦੇਣ ਦਾ ਐਲਾਨ ਕੀਤਾ ਹੈ... Read More
ABP Sanjha Top 10, 3 February 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Updated at:
03 Feb 2024 06:39 AM (IST)
Check Top 10 ABP Sanjha Morning Headlines, 3 February 2024: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 3 February 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
NEXT
PREV
Published at:
03 Feb 2024 06:39 AM (IST)
- - - - - - - - - Advertisement - - - - - - - - -