ABP Sanjha Top 10, 29 July 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 29 July 2022: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 29 July 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 29 July 2022: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
Mumbai Fire : ਮੁੰਬਈ ਦੇ ਅੰਧੇਰੀ ਵੈਸਟ 'ਚ ਫਿਲਮ ਦੇ ਸੈੱਟ 'ਤੇ ਲੱਗੀ ਅੱਗ, ਅਸਮਾਨ 'ਚ ਉੱਠੇ ਕਾਲੇ ਧੂੰਏਂ ਦੇ ਗੁਬਾਰ
ਫਿਲਮ 'ਲਵ ਰੰਜਨ' 'ਚ ਰਣਬੀਰ ਕਪੂਰ ਅਤੇ ਸ਼ਰਧਾ ਕਪੂਰ ਮੁੱਖ ਭੂਮਿਕਾਵਾਂ 'ਚ ਹਨ। ਜਦੋਂ ਅੱਗ ਲੱਗੀ ਤਾਂ ਸੈੱਟ 'ਤੇ ਪ੍ਰੀ-ਲਾਈਟਿੰਗ ਹੋ ਰਹੀ ਸੀ। ਅਗਲੇ ਹਫਤੇ ਤੋਂ ਰਣਬੀਰ ਅਤੇ ਸ਼ਰਧਾ ਸੈੱਟ 'ਤੇ ਸ਼ੂਟਿੰਗ ਕਰਨ ਵਾਲੇ ਸਨ। Read More
UK PM Race : ਬ੍ਰਿਟੇਨ ਦੇ ਪ੍ਰਧਾਨਮੰਤਰੀ ਦੇ ਅਹੁਦੇ ਦੀ ਰੇਸ 'ਚ ਰਿਸ਼ੀ ਸੁਨਕ ਨੂੰ ਝਟਕਾ, ਨਵੇਂ ਸਰਵੇਖਣ 'ਚ ਲਿਜ਼ ਟਰਸ ਨੇ ਬੜ੍ਹਤ ਬਣਾਈ ਰੱਖੀ
ਬ੍ਰਿਟੇਨ ਦੇ ਅਗਲੇ ਪ੍ਰਧਾਨ ਮੰਤਰੀ ਦੀ ਦੌੜ ਵਿਚ ਸ਼ਾਮਲ ਦੋਵਾਂ ਉਮੀਦਵਾਰਾਂ ਨੇ ਆਪਣੀ ਗਰਮੀਆਂ ਦੀ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ। ਟੋਰੀ ਮੈਂਬਰਾਂ 'ਤੇ ਇੱਕ ਨਵੇਂ ਯੋਗਗੋਵ ਪੋਲ ਨੇ ਖੁਲਾਸਾ ਕੀਤਾ ਹੈ Read More
Bharti Singh: ਭਾਰਤੀ ਸਿੰਘ ਨੇ ਅਨੁਪਮਾ ਸਮੇਤ ਇਨ੍ਹਾਂ ਟੀਵੀ ਕਲਾਕਾਰਾਂ ਦਾ ਉਡਾਇਆ ਮਜ਼ਾਕ, ਵੀਡੀਓ ਦੇਖ ਲੋਟ-ਪੋਟ ਹੋਏ ਲੋਕ
Ravivar With Star Pariwar: ਇਹ ਸ਼ੋਅ ਇਸ ਐਤਵਾਰ ਆਵੇਗਾ ਜਿਸ ਵਿੱਚ ਭਾਰਤੀ ਸਿੰਘ ਅਤੇ ਹਰਸ਼ ਲਿੰਬਾਚੀਆ ਸਟੇਜ 'ਤੇ ਸਾਰੇ ਸਿਤਾਰਿਆਂ ਨਾਲ ਹੱਸਦੇ ਹੋਏ ਨਜ਼ਰ ਆਉਣਗੇ। Read More
Ranbir Kapoor Net Worth: ਫ਼ਲਾਪ ਫ਼ਿਲਮਾਂ ਦਾ ਬਾਦਸ਼ਾਹ ਹੈ ਰਣਬੀਰ ਕਪੂਰ, ਫ਼ਿਰ ਵੀ ਐਕਟਰ ਕੋਲ ਹੈ ਕਰੋੜਾਂ ਦੀ ਜਾਇਦਾਦ, 1 ਮਹੀਨੇ ਦੀ ਕਮਾਈ 3 ਕਰੋੜ
Ranbir Kapoor: ਰਣਬੀਰ ਕਪੂਰ ਮਰਹੂਮ ਅਦਾਕਾਰ ਰਿਸ਼ੀ ਕਪੂਰ ਅਤੇ ਨੀਤੂ ਸਿੰਘ ਦਾ ਪੁੱਤਰ ਹੈ। ਉਨ੍ਹਾਂ ਦਾ ਪੂਰਾ ਪਰਿਵਾਰ ਫਿਲਮਾਂ ਨਾਲ ਜੁੜਿਆ ਹੋਇਆ ਹੈ। ਹੁਣ ਰਣਬੀਰ ਨੇ ਫਿਲਮਾਂ 'ਚ ਵੀ ਆਪਣੀ ਖਾਸ ਪਛਾਣ ਬਣਾ ਲਈ ਹੈ। Read More
CWG 2022 IND vs PAK: ਬੈਡਮਿੰਟਨ 'ਚ ਭਾਰਤ ਨੇ ਪਾਕਿਸਤਾਨ ਨੂੰ ਬੁਰੀ ਤਰ੍ਹਾਂ ਹਰਾਇਆ, ਪਹਿਲੇ ਤਿੰਨ ਮੈਚਾਂ 'ਚ ਚੱਟਾਈ ਧੂੜ
ਭਾਰਤੀ ਖਿਡਾਰੀ ਨੇ ਪਾਕਿਸਤਾਨੀ ਜੋੜੀ ਨੂੰ ਪਹਿਲੀ ਗੇਮ ਵਿੱਚ 21-9 ਨਾਲ ਹਰਾਇਆ ਸੀ। ਭਾਰਤੀ ਖਿਡਾਰੀਆਂ ਅਸ਼ਵਨੀ ਅਤੇ ਸੁਮੀਤ ਦੀ ਜੋੜੀ ਨੇ ਪਹਿਲਾ ਗੇਮ ਜਿੱਤਿਆ। Read More
CWG 2022: ਕਾਮਨਵੈਲਥ ਗੇਮਜ਼ `ਚ ਚਮਕਿਆ ਭਾਰਤ, ਹਰਮਨਪ੍ਰੀਤ ਕੌਰ ਨੇ ਰਚਿਆ ਇਤਿਹਾਸ, ਬਣਾਇਆ ਇਹ ਵੱਡਾ ਰਿਕਾਰਡ
Harmanpreet Kaur Record: ਹਰਮਨਪ੍ਰੀਤ ਕੌਰ ਨੇ ਆਸਟ੍ਰੇਲੀਆ ਖਿਲਾਫ ਸ਼ਾਨਦਾਰ ਅਰਧ ਸੈਂਕੜਾ ਜੜਿਆ। ਇਸ ਦੀ ਮਦਦ ਨਾਲ ਉਸ ਨੇ ਇਕ ਖਾਸ ਰਿਕਾਰਡ ਆਪਣੇ ਨਾਂ ਕਰ ਲਿਆ। Read More
Inauspicious Dream : ਜੇਕਰ ਸੁਪਨੇ 'ਚ ਇਹ ਚੀਜ਼ਾਂ ਦਿਖਾਈ ਦੇਣ ਤਾਂ ਸਮਝ ਲਓ ਕਿ ਬੁਰਾ ਸਮਾਂ ਆਉਣ ਵਾਲਾ ਹੈ, ਜਾਣੋ
ਹਰ ਕੋਈ ਸੌਂਦੇ ਹੋਏ ਸੁਪਨੇ ਦੇਖਦਾ ਹੈ। ਕੁਝ ਲੋਕਾਂ ਦੇ ਸੁਪਨੇ ਬਹੁਤ ਖੁਸ਼ਹਾਲ ਹੁੰਦੇ ਹਨ ਅਤੇ ਕੁਝ ਇੰਨੇ ਮਾੜੇ ਹੁੰਦੇ ਹਨ ਕਿ ਉਹ ਡਰ ਦੇ ਮਾਰੇ ਜਾਗ ਜਾਂਦੇ ਹਨ। ਹਰ ਸੁਪਨਾ ਯਕੀਨੀ ਤੌਰ 'ਤੇ ਕਿਸੇ ਨਾ ਕਿਸੇ ਨਾਲ ਸਬੰਧਤ ਹੁੰਦਾ ਹੈ। Read More
ਜੇ ਤੁਹਾਡੇ ਕੋਲ ਨਹੀਂ ਹੈ ਫਾਰਮ 16 ਤਾਂ ਵੀ ਫਾਈਲ ਕਰ ਸਕਦੇ ਹੋ ITR, ਜਾਣੋ ਕੀ ਹੈ ਇਸ ਦਾ ਤਰੀਕਾ
Income Tax Return : ਇਹ ਸ੍ਰੋਤ 'ਤੇ ਟੈਕਸ ਕਟੌਤੀ (TDS) ਦਾ ਰਿਕਾਰਡ ਹੁੰਦਾ ਹੈ ਤੇ ਇਕ ਤਨਖ਼ਾਹਭੋਗੀ ਟੈਕਸਪੇਅਰ ਵੱਲੋਂ ਇਕ ਵਿੱਤੀ ਸਾਲ 'ਚ ਭੁਗਤਾਨ ਕੀਤੇ ਗਏ ਕੁੱਲ ਟੈਕਸ ਦਾ ਵੇਰਵਾ ਦਿੰਦਾ ਹੈ। Read More
ABP Sanjha Top 10, 30 July 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
ਏਬੀਪੀ ਸਾਂਝਾ
Updated at:
30 Jul 2022 06:30 AM (IST)
Check Top 10 ABP Sanjha Morning Headlines, 30 July 2022: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 30 July 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
NEXT
PREV
Published at:
30 Jul 2022 06:30 AM (IST)
- - - - - - - - - Advertisement - - - - - - - - -