ABP Sanjha Top 10, 5 June 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 5 June 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 5 June 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 5 June 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP News Official Telegram: ਹੁਣ ਟੈਲੀਗ੍ਰਾਮ ‘ਤੇ ਵੀ ਦੇਖ ਸਕਦੇ ਹੋ ਏਬੀਪੀ ਨਿਊਜ਼ ਦੀਆਂ ਖ਼ਬਰਾਂ, ਜਾਣੋ ਕਿਵੇਂ ਕਰ ਸਕਦੇ ਚੈਨਲ ਸਬਸਕ੍ਰਾਈਬ
ABP News Official Telegram: ਹੁਣ ਤੁਹਾਡਾ ਆਪਣਾ ਏਬੀਪੀ ਨਿਊਜ਼ ਟਵਿੱਟਰ, ਫੇਸਬੁੱਕ, ਇੰਸਟਾਗ੍ਰਾਮ ਅਤੇ ਯੂਟਿਊਬ ਤੋਂ ਬਾਅਦ ਟੈਲੀਗ੍ਰਾਮ 'ਤੇ ਵੀ ਉਪਲਬਧ ਹੈ। Read More
US Plane Crash: ਰਹੱਸਮਈ ਜਹਾਜ਼ ਦਾ ਪਿੱਛਾ ਕਰ ਰਿਹਾ ਸੀ ਅਮਰੀਕੀ ਜੈੱਟ, ਅਚਾਨਕ ਹੋਇਆ ਕਰੈਸ਼, 4 ਲੋਕਾਂ ਦੀ ਮੌਤ
Plane Crash In Us: ਅਮਰੀਕਾ 'ਚ ਐਤਵਾਰ ਨੂੰ ਇਕ ਨਿੱਜੀ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਅਮਰੀਕੀ ਅਧਿਕਾਰੀਆਂ ਮੁਤਾਬਕ ਹਾਦਸਾਗ੍ਰਸਤ ਜਹਾਜ਼ ਕੰਟਰੋਲ ਤੋਂ ਬਾਹਰ ਹੋ ਗਿਆ ਅਤੇ ਅਮਰੀਕੀ ਸੂਬੇ ਵਰਜੀਨੀਆ 'ਚ ਹਾਦਸਾਗ੍ਰਸਤ ਹੋ ਗਿਆ। Read More
Tania: ਪੰਜਾਬੀ ਅਦਾਕਾਰਾ ਤਾਨੀਆ ਦਰਬਾਰ ਸਾਹਿਬ ਹੋਈ ਨਤਮਸਤਕ, 'ਗੋਡੇ ਗੋਡੇ ਚਾਅ' ਦੀ ਕਾਮਯਾਬੀ ਲਈ ਕੀਤਾ ਸ਼ੁਕਰਾਨਾ
Tania Pics: ਫਿਲਮ ਦੀ ਕਾਮਯਾਬੀ ਤੋਂ ਬਾਅਦ ਤਾਨੀਆ ਅੰਮ੍ਰਿਤਸਰ ਪਹੁੰਚੀ। ਇੱਥੇ ਉਸ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਫਿਲਮ ਦੀ ਕਾਮਯਾਬੀ ਕਈ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ। ਇਸ ਦੀਆਂ ਤਸਵੀਰਾਂ ਉਸ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ Read More
The Kerala Story: 'ਦ ਕੇਰਲਾ ਸਟੋਰੀ' ਤੋਂ ਬਾਅਦ ਹੁਣ 'ਅਜਮੇਰ 92' ਵੀ ਵਿਵਾਦਾਂ 'ਚ, ਮੁਸਮਿਲ ਸੰਗਠਨ ਵੱਲੋਂ ਫਿਲਮ 'ਤੇ ਰੋਕ ਲਾਉਣ ਦੀ ਮੰਗ
Ajmer 92: ਅਗਲੇ ਮਹੀਨੇ ਰਿਲੀਜ਼ ਹੋਣ ਵਾਲੀ ਫਿਲਮ 'ਅਜਮੇਰ-92' ਵਿਵਾਦਾਂ 'ਚ ਘਿਰੀ ਹੋਈ ਹੈ। ਜਮੀਅਤ ਉਲੇਮਾ-ਏ-ਹਿੰਦ ਨੇ ਇਸ ਫਿਲਮ ਦੇ ਖਿਲਾਫ ਸਟੈਂਡ ਲਿਆ ਹੈ ਅਤੇ ਇਸ 'ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ। Read More
WTC Final 2023: ਓਵਲ 'ਚ ਉੱਡ ਸਕਦੇ ਹਨ ਬੱਲੇਬਾਜ਼ਾਂ ਦੇ ਹੋਸ਼, ਪਿੱਚ ਦੀ ਪਹਿਲੀ ਤਸਵੀਰ ਆਈ ਸਾਹਮਣੇ
Oval Pitch: ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਮੈਚ ਭਾਰਤ ਅਤੇ ਆਸਟਰੇਲੀਆ ਵਿਚਾਲੇ ਓਵਲ ਮੈਦਾਨ 'ਤੇ ਖੇਡਿਆ ਜਾਵੇਗਾ ਪਰ ਓਵਲ ਦੀ ਪਿੱਚ ਤੋਂ ਸਾਹਮਣੇ ਆਈਆਂ ਤਸਵੀਰਾਂ ਬੱਲੇਬਾਜ਼ਾਂ ਨੂੰ ਡਰਾ ਰਹੀਆਂ ਹਨ। Read More
WTC Final: ਲੰਡਨ ਪਹੁੰਚੀ ਟੀਮ ਇੰਡੀਆ, ਵਿਰਾਟ-ਅਨੁਸ਼ਕਾ ਤੇ ਸ਼ੁਭਮਨ ਇਕੱਠੇ FA ਕੱਪ ਫਾਈਨਲ ਦਾ ਆਨੰਦ ਲੈਂਦੇ ਆਏ ਨਜ਼ਰ
WTC Final 2023: ਭਾਰਤੀ ਟੀਮ 3 ਜੂਨ ਦੀ ਦੁਪਹਿਰ ਨੂੰ ਹੀ ਲੰਡਨ ਪਹੁੰਚੀ ਸੀ। ਇਸ ਤੋਂ ਬਾਅਦ ਵਿਰਾਟ ਅਤੇ ਅਨੁਸ਼ਕਾ ਤੋਂ ਇਲਾਵਾ ਕੁਝ ਹੋਰ ਖਿਡਾਰੀ ਵੀ ਐੱਫਏ ਫਾਈਨਲ ਮੈਚ ਦੇਖਣ ਪਹੁੰਚੇ। ਗਿੱਲ ਤੋਂ ਇਲਾਵਾ ਸੂਰਿਆਕੁਮਾਰ ਯਾਦਵ ਵੀ ਇਸ 'ਚ ਸ਼ਾਮਲ ਹਨ। Read More
Health News: ਛੋਲੇ ਖਾਣ ਵਾਲੇ ਸਾਵਧਾਨ! ਭੁੱਲ ਕੇ ਵੀ ਇਸ ਵੇਲੇ ਨਾ ਖਾਇਓ ਚਨੇ, ਨਹੀਂ ਤਾਂ ਪਏਗਾ ਪਛਤਾਉਣਾ
Black Chickpea Health Benefits: ਕਾਲੇ ਛੋਲੇ ਖਾਣ ਤੋਂ ਬਾਅਦ ਕੁਝ ਲੋਕਾਂ ਨੂੰ ਗੈਸ ਬਣਨ ਜਾਂ ਬਲੋਟਿੰਗ ਹੋਣ ਦੀ ਸਮੱਸਿਆ ਮਹਿਸੂਸ ਹੁੰਦੀ ਹੈ। ਇਹੀ ਕਾਰਨ ਹੈ ਕਿ ਕੋਈ ਵੀ ਡਾਕਟਰ ਰਾਤ ਨੂੰ ਇਸ ਦਾ ਸੇਵਨ ਕਰਨ ਦੀ ਸਲਾਹ ਨਹੀਂ ਦਿੰਦਾ। Read More
ਮਹਿੰਗੇ ਹਵਾਈ ਸਫ਼ਰ ਤੋਂ ਚਿੰਤਤ ਸਰਕਾਰ ਨੇ ਦਿੱਤੇ ਨਿਰਦੇਸ਼, ਸਹੀ ਕਿਰਾਏ ਲਈ ਏਅਰਲਾਈਨਜ਼ ਤਿਆਰ ਕਰੇ ਮੈਕੇਨਿਜ਼ਮ
ਪਿਛਲੇ ਕੁਝ ਮਹੀਨਿਆਂ ਤੋਂ ਹਵਾਈ ਕਿਰਾਏ 'ਚ ਜ਼ਬਰਦਸਤ ਵਾਧਾ ਹੋਇਆ ਹੈ। ਕੇਂਦਰ ਸਰਕਾਰ ਨੇ ਇਸ ਦਾ ਨੋਟਿਸ ਲਿਆ ਹੈ। Read More
ABP Sanjha Top 10, 6 June 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Updated at:
06 Jun 2023 06:39 AM (IST)
Check Top 10 ABP Sanjha Morning Headlines, 6 June 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 6 June 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
NEXT
PREV
Published at:
06 Jun 2023 06:39 AM (IST)
- - - - - - - - - Advertisement - - - - - - - - -