1. ABP Sanjha Top 10, 10 August 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Afternoon Headlines, 10 August 2022: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ਲਾਲ ਸਿੰਘ ਚੱਢਾ ਦੀ ਰਿਲੀਜ਼ ਤੋਂ ਇੱਕ ਦਿਨ ਪਹਿਲਾਂ ਆਮਿਰ ਖਾਨ ਨੇ ਤੋੜੀ ਚੁੱਪੀ, ਕਿਹਾ- ਜੇ ਮੈਂ ਕਿਸੇ ਦਾ ਦਿਲ..

    Laal Singh Chaddha: ਆਮਿਰ ਖਾਨ ਦੀ ਫਿਲਮ 'ਲਾਲ ਸਿੰਘ ਚੱਢਾ' ਸਿਨੇਮਾਘਰਾਂ 'ਚ ਰਿਲੀਜ਼ ਹੋਣ ਲਈ ਤਿਆਰ ਹੈ। ਇਸ ਫਿਲਮ 'ਚ ਉਨ੍ਹਾਂ ਨਾਲ ਕਰੀਨਾ ਕਪੂਰ ਮੁੱਖ ਭੂਮਿਕਾ 'ਚ ਨਜ਼ਰ ਆਵੇਗੀ। Read More

  3. CJI UU Lalit: ਜਸਟਿਸ ਉਦੈ ਉਮੇਸ਼ ਲਲਿਤ ਭਾਰਤ ਦੇ 49ਵੇਂ ਚੀਫ਼ ਜਸਟਿਸ ਨਿਯੁਕਤ

    CJI UU Lalit Profile: ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਨਿਯੁਕਤੀ ਵਾਰੰਟ 'ਤੇ ਹਸਤਾਖਰ ਕਰਨ ਤੋਂ ਬਾਅਦ ਬੁੱਧਵਾਰ ਨੂੰ ਜਸਟਿਸ ਉਦੈ ਉਮੇਸ਼ ਲਲਿਤ ਨੂੰ ਭਾਰਤ ਦੇ 49ਵੇਂ ਚੀਫ਼ ਜਸਟਿਸ ਵਜੋਂ ਨਿਯੁਕਤ ਕੀਤਾ ਗਿਆ ਸੀ। Read More

  4. ਚੀਨ 'ਚ ਮਿਲਿਆ Zoonotic Langya ਨਾਂ ਦਾ ਨਵਾਂ ਵਾਇਰਸ , ਹੁਣ ਤੱਕ 35 ਲੋਕ ਹੋਏ ਸੰਕਰਮਿਤ , ਜਾਣੋ ਪੂਰੀ ਜਾਣਕਾਰੀ

    Zoonotic Langya Virus : ਤਾਈਵਾਨ ਦੇ ਰੋਗ ਨਿਯੰਤਰਣ ਕੇਂਦਰ (ਸੀਡੀਸੀ) ਨੇ ਕਿਹਾ ਹੈ ਕਿ ਚੀਨ ਵਿੱਚ ਹੁਣ ਤੱਕ 35 ਲੋਕ ਜ਼ੂਨੋਟਿਕ ਲੰਗਿਆ ਵਾਇਰਸ ਨਾਲ ਸੰਕਰਮਿਤ ਪਾਏ ਗਏ ਹਨ। Read More

  5. ਪੰਜਾਬੀ ਗਾਇਕ ਰੌਸ਼ਨ ਪ੍ਰਿੰਸ ਅਮਰੀਕਾ `ਚ ਸਟੈਚੂ ਆਫ਼ ਲਿਬਰਟੀ ਦੇਖਣ ਗਏ, ਪਰ ਖਰਾਬ ਹੋ ਗਿਆ ਟਰਿੱਪ, ਜਾਣੋ ਕਿਉਂ

    ਰੌਸ਼ਨ ਪ੍ਰਿੰਸ ਆਪਣੇ ਪਰਿਵਾਰ ਨਾਲ ਅਮਰੀਕਾ `ਚ ਛੁੱਟੀਆਂ ਮਨਾ ਰਹੇ ਹਨ। ਜਿਸ ਦੀ ਤਸਵੀਰਾਂ ਤੇ ਵੀਡੀਓ ਉਹ ਲਗਾਤਾਰ ਸ਼ੇਅਰ ਕਰ ਰਹੇ ਹਨ। ਮੰਗਲਵਾਰ ਨੂੰ ਰੌਸ਼ਨ ਪ੍ਰਿੰਸ ਪਰਿਵਾਰ ਸਣੇ ਸਟੈਚੂ ਆਫ਼ ਲਿਬਰਟੀ ਦੇਖਣ ਗਏ Read More

  6. Alia Bhatt Pregnant: ਸਫ਼ਲਤਾ ਦੇ ਸਿਖ਼ਰ ਤੇ ਪਹੁੰਚ ਕੇ ਪ੍ਰੈਗਨੈਂਟ ਹੈ ਆਲੀਆ ਭੱਟ, ਕਰੀਨਾ ਕਪੂਰ ਨੇ ਭਰਜਾਈ ਨੂੰ ਦਿੱਤੀ ਇਹ ਸਲਾਹ

    Kareena On Alia's Pregnancy: ਆਲੀਆ ਭੱਟ ਇਨ੍ਹੀਂ ਦਿਨੀਂ ਪ੍ਰੈਗਨੈਂਸੀ ਦੇ ਨਾਲ ਕਰੀਅਰ ਦੀ ਸਫਲਤਾ ਦਾ ਆਨੰਦ ਲੈ ਰਹੀ ਹੈ। ਹਾਲਾਂਕਿ ਹੁਣ ਕਰੀਨਾ ਕਪੂਰ ਨੇ ਆਪਣੀ ਪ੍ਰੈਗਨੈਂਸੀ ਨੂੰ ਲੈ ਕੇ ਉੱਠ ਰਹੇ ਸਵਾਲਾਂ 'ਤੇ ਆਪਣੀ ਰਾਏ ਦਿੱਤੀ ਹੈ। Read More

  7. FIFA World Cup 2022: 21 ਦੀ ਬਜਾਏ 20 ਨਵੰਬਰ ਨੂੰ ਸ਼ੁਰੂ ਹੋਵਗਾ ਫੀਫਾ ਵਿਸ਼ਵ ਕੱਪ 2022 - ਸੂਤਰ

    Fifa World Cup 2022:  ਬੇਸਬਰੀ ਨਾਲ ਉਡੀਕਿਆ ਜਾਣ ਵਾਲਾ ਕਤਰ ਫੀਫਾ ਵਿਸ਼ਵ ਕੱਪ 2022 ਦੇ ਆਖਰੀ-ਮਿੰਟ ਦੇ ਕਾਰਜਕ੍ਰਮ ਵਿੱਚ ਤਬਦੀਲੀਆਂ ਹੋ ਸਕਦੀਆਂ ਹਨ । Read More

  8. ICC T20 Rankings: ਟੀ20 ਰੈਂਕਿੰਗ `ਚ ਬਾਬਰ ਆਜ਼ਮ ਦੀ ਬਾਦਸ਼ਾਹਤ ਕਾਇਮ, ਸੂਰਯਕੁਮਾਰ ਦੂਜੇ ਨੰਬਰ ਹੈ ਬਰਕਰਾਰ

    ICC T20 Rankings: ਬਾਬਰ ਆਜ਼ਮ ਟੀ-20 ਰੈਂਕਿੰਗ ਵਿੱਚ ਪਹਿਲੇ ਸਥਾਨ 'ਤੇ ਬਰਕਰਾਰ ਹੈ। ਸੂਰਜਕੁਮਾਰ ਯਾਦਵ ਨੂੰ ਤਾਜ਼ਾ ਰੈਂਕਿੰਗ 'ਚ 8 ਅੰਕਾਂ ਦਾ ਨੁਕਸਾਨ ਹੋਇਆ ਹੈ। Read More

  9. Raksha Bandhan 2022: ਜਾਣੋ ਕਿਉਂ 11 ਅਗਸਤ ਨੂੰ ਵੀ ਮਨਾਇਆ ਜਾ ਸਕਦਾ ਹੈ ਰਕਸ਼ਾ ਬੰਧਨ ਦਾ ਤਿਉਹਾਰ

    Raksha Bandhan 2022 Date Time and Shubh Muhurat: ਰਕਸ਼ਾ ਬੰਧਨ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਭੈਣਾਂ ਸਾਲ ਭਰ ਇਸ ਤਿਉਹਾਰ ਦੀ ਉਡੀਕ ਕਰਦੀਆਂ ਹਨ। Read More

  10. Airfare Likely To Rise: ਹਵਾਈ ਕਿਰਾਇਆ ਹੋ ਸਕਦਾ ਹੈ ਮਹਿੰਗਾ, 31 ਅਗਸਤ 2022 ਤੋਂ, ਏਅਰਲਾਈਨਾਂ ਤੈਅ ਕਰਨਗੀਆਂ ਹਵਾਈ ਕਿਰਾਇਆ !

    Airfare Cap Removed:  ਆਉਣ ਵਾਲੇ ਦਿਨਾਂ 'ਚ ਹਵਾਈ ਸਫਰ ਮਹਿੰਗਾ ਹੋ ਸਕਦਾ ਹੈ। ਕਿਉਂਕਿ ਸਰਕਾਰ ਘਰੇਲੂ ਉਡਾਣਾਂ ਦਾ ਕਿਰਾਇਆ ਤੈਅ ਕਰਨ ਦਾ ਅਧਿਕਾਰ ਮੁੜ ਏਅਰਲਾਈਨਾਂ ਨੂੰ ਸੌਂਪਣ ਜਾ ਰਹੀ ਹੈ। Read More