ਲਾਲ ਸਿੰਘ ਚੱਢਾ ਦੀ ਰਿਲੀਜ਼ ਤੋਂ ਇੱਕ ਦਿਨ ਪਹਿਲਾਂ ਆਮਿਰ ਖਾਨ ਨੇ ਤੋੜੀ ਚੁੱਪੀ, ਕਿਹਾ- ਜੇ ਮੈਂ ਕਿਸੇ ਦਾ ਦਿਲ..
Laal Singh Chaddha: ਆਮਿਰ ਖਾਨ ਦੀ ਫਿਲਮ 'ਲਾਲ ਸਿੰਘ ਚੱਢਾ' ਸਿਨੇਮਾਘਰਾਂ 'ਚ ਰਿਲੀਜ਼ ਹੋਣ ਲਈ ਤਿਆਰ ਹੈ। ਇਸ ਫਿਲਮ 'ਚ ਉਨ੍ਹਾਂ ਨਾਲ ਕਰੀਨਾ ਕਪੂਰ ਮੁੱਖ ਭੂਮਿਕਾ 'ਚ ਨਜ਼ਰ ਆਵੇਗੀ। Read More
ABP Sanjha Top 10, 10 August 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 10 August 2022: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
Nitish Kumar Oath Ceremony : ਨਿਤੀਸ਼ ਕੁਮਾਰ ਨੇ 8ਵੀਂ ਵਾਰ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ, ਤੇਜਸਵੀ ਯਾਦਵ ਬਣੇ ਡਿਪਟੀ ਸੀਐਮ
Nitish Kumar Oath Ceremony : ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਅੱਠਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ। ਇਸ ਦੇ ਨਾਲ ਹੀ ਰਾਸ਼ਟਰੀ ਜਨਤਾ ਦਲ ਦੇ ਨੇਤਾ ਤੇਜਸਵੀ ਯਾਦਵ ਨੇ ਉਪ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਹੈ Read More
ਚੀਨ 'ਚ ਮਿਲਿਆ Zoonotic Langya ਨਾਂ ਦਾ ਨਵਾਂ ਵਾਇਰਸ , ਹੁਣ ਤੱਕ 35 ਲੋਕ ਹੋਏ ਸੰਕਰਮਿਤ , ਜਾਣੋ ਪੂਰੀ ਜਾਣਕਾਰੀ
Zoonotic Langya Virus : ਤਾਈਵਾਨ ਦੇ ਰੋਗ ਨਿਯੰਤਰਣ ਕੇਂਦਰ (ਸੀਡੀਸੀ) ਨੇ ਕਿਹਾ ਹੈ ਕਿ ਚੀਨ ਵਿੱਚ ਹੁਣ ਤੱਕ 35 ਲੋਕ ਜ਼ੂਨੋਟਿਕ ਲੰਗਿਆ ਵਾਇਰਸ ਨਾਲ ਸੰਕਰਮਿਤ ਪਾਏ ਗਏ ਹਨ। Read More
ਪੰਜਾਬੀ ਗਾਇਕ ਰੌਸ਼ਨ ਪ੍ਰਿੰਸ ਅਮਰੀਕਾ `ਚ ਸਟੈਚੂ ਆਫ਼ ਲਿਬਰਟੀ ਦੇਖਣ ਗਏ, ਪਰ ਖਰਾਬ ਹੋ ਗਿਆ ਟਰਿੱਪ, ਜਾਣੋ ਕਿਉਂ
ਰੌਸ਼ਨ ਪ੍ਰਿੰਸ ਆਪਣੇ ਪਰਿਵਾਰ ਨਾਲ ਅਮਰੀਕਾ `ਚ ਛੁੱਟੀਆਂ ਮਨਾ ਰਹੇ ਹਨ। ਜਿਸ ਦੀ ਤਸਵੀਰਾਂ ਤੇ ਵੀਡੀਓ ਉਹ ਲਗਾਤਾਰ ਸ਼ੇਅਰ ਕਰ ਰਹੇ ਹਨ। ਮੰਗਲਵਾਰ ਨੂੰ ਰੌਸ਼ਨ ਪ੍ਰਿੰਸ ਪਰਿਵਾਰ ਸਣੇ ਸਟੈਚੂ ਆਫ਼ ਲਿਬਰਟੀ ਦੇਖਣ ਗਏ Read More
ਪੰਜਾਬੀ ਗਾਇਕ ਹਰਭਜਨ ਮਾਨ ਨੇ ਪਤਨੀ ਨਾਲ ਸ਼ੇਅਰ ਕੀਤੀ ਵੀਡੀਓ, ਫ਼ੈਨਜ਼ ਲੁਟਾ ਰਹੇ ਪਿਆਰ
ਹਰਭਜਨ ਮਾਨ (Harbhajan Mann) ਇੰਨੀਂ ਦਿਨੀਂ ਆਪਣੀ ਪਤਨੀ ਨਾਲ ਆਸਟਰੇਲੀਆ `ਚ ਹਨ। ਇੱਥੇ ਉਹ ਆਪਣੀ ਵਾਈਫ਼ ਨਾਲ ਸਮਾਂ ਬਤੀਤ ਕਰ ਰਹੇ ਹਨ। ਇਸ ਦੇ ਨਾਲ ਹੀ ਉਹ ਆਪਣੇ ਫ਼ੈਨਜ਼ ਨਾਲ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਵੀ ਸ਼ੇਅਰ ਕਰ ਰਹੇ ਹਨ। Read More
ਵਿਰਾਟ ਕੋਹਲੀ ਨੂੰ ਏਸ਼ੀਆ ਕੱਪ `ਚ ਓਪਨਿੰਗ ਬੱਲੇਬਾਜ਼ ਬਣਾਉਣ ਲਈ ਛਿੜੀ ਬਹਿਸ, ਪਿਛਲੇ ਰਿਕਾਰਡ ਦੇ ਹਿਸਾਬ ਨਾਲ ਹੋਵੇਗਾ ਫ਼ੈਸਲਾ
Asia Cup: ਵਿਰਾਟ ਕੋਹਲੀ ਨੇ ਆਈਪੀਐਲ ਵਿੱਚ ਇੱਕ ਓਪਨਰ ਵਜੋਂ 5 ਸੈਂਕੜੇ ਲਗਾਏ ਹਨ। ਹੁਣ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਵੀ ਵਿਰਾਟ ਕੋਹਲੀ ਨੂੰ ਓਪਨਰ ਬਣਾਉਣ ਦੀ ਵਕਾਲਤ ਹੋ ਰਹੀ ਹੈ। Read More
ਏਸ਼ੀਆ ਕੱਪ ਦੇ ਜ਼ਰੀਏ ਅਰਸ਼ਦੀਪ ਸਿੰਘ ਤੇ ਆਵੇਸ਼ ਖਾਨ ਨੂੰ ਮਿਲ ਸਕਦਾ ਹੈ ਟੀ-20 ਵਿਸ਼ਵ ਕੱਪ ਦਾ ਟਿਕਟ
Asia Cup 2022: ਅਰਸ਼ਦੀਪ ਸਿੰਘ ਅਤੇ ਅਵੇਸ਼ ਖਾਨ ਨੂੰ ਏਸ਼ੀਆ ਕੱਪ ਦੀ ਟੀਮ ਵਿੱਚ ਮੌਕਾ ਮਿਲਿਆ ਹੈ। ਇਨ੍ਹਾਂ ਦੋਵਾਂ ਖਿਡਾਰੀਆਂ ਦੇ ਵਿਸ਼ਵ ਕੱਪ ਖੇਡਣ ਦੀ ਸੰਭਾਵਨਾ ਵੀ ਵਧ ਗਈ ਹੈ। Read More
Increase Lifespan : ਇਸ ਤਰ੍ਹਾਂ ਦੀ ਡਾਈਟ ਲੈ ਕੇ ਆਪਣੀ ਉਮਰ ਵਧਾ ਸਕਦੇ ਹੋ ਤੁਸੀਂ, ਜਾਣੋ ਇਨ੍ਹਾਂ ਫੂਡਸ ਬਾਰੇ
ਇਹ ਪੂਰੀ ਤਰ੍ਹਾਂ ਤੁਹਾਡੇ 'ਤੇ ਨਿਰਭਰ ਕਰਦਾ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਨੂੰ ਕਿਸ ਤਰੀਕੇ ਨਾਲ ਜੀਣਾ ਚਾਹੁੰਦੇ ਹੋ। ਕਿਉਂਕਿ ਸਿਹਤ ਅਤੇ ਤੰਦਰੁਸਤੀ ਬਣਾਈ ਰੱਖਣ ਲਈ ਸਹੀ ਭੋਜਨ ਦੀ ਚੋਣ ਕਰਨਾ ਬਹੁਤ ਜ਼ਰੂਰੀ ਹੈ। Read More
Ration Card: ਰਾਸ਼ਨ ਕਾਰਡ ਧਾਰਕਾਂ ਲਈ ਵੱਡੀ ਖ਼ਬਰ, 15 ਕਰੋੜ ਲੋਕਾਂ ਲਈ ਸਰਕਾਰ ਲਾਗੂ ਕਰੇਗੀ ਇਹ ਨਿਯਮ
Ration Card Rules : ਸਰਕਾਰ ਦੀ ਤਿਆਰੀ ਦੇ ਤਹਿਤ ਸਾਲ 2023 ਦੀ ਸ਼ੁਰੂਆਤ ਤੋਂ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਜਨਤਕ ਰਾਸ਼ਨ ਵੰਡ ਪ੍ਰਣਾਲੀ ਦੇ ਤਹਿਤ, ਰਾਸ਼ਨ ਦੀਆਂ ਦੁਕਾਨਾਂ (Ration Shop) ਤੋਂ ਫੋਰਟੀਫਾਈਡ ਚੌਲ (Fortified Rice) ਉਪਲਬਧ ਹੋਣਗੇ। Read More
ABP Sanjha Top 10, 10 August 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
ਏਬੀਪੀ ਸਾਂਝਾ
Updated at:
10 Aug 2022 03:09 PM (IST)
Check Top 10 ABP Sanjha Afternoon Headlines, 10 August 2022: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 10 August 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
NEXT
PREV
Published at:
10 Aug 2022 03:09 PM (IST)
- - - - - - - - - Advertisement - - - - - - - - -