ਸਿੱਖੀ ਕਿਰਦਾਰ ਵਿੱਚ ਨਜ਼ਰ ਆਏ Akshay kumar, ਸੋਸ਼ਲ ਮੀਡੀਆ 'ਤੇ ਵਿਰੋਧ, ਕਿਹਾ ਨਾ ਕਰੋ...
ਇਹ ਵੀਡੀਓ ਕੇਂਦਰੀ ਮੰਤਰੀ ਨੀਤਿਨ ਗਡਕਰੀ ਵੱਲੋਂ ਸਾਂਝੀ ਕੀਤੀ ਗਈ ਸੀ ਜਿਸ ਵਿੱਚ ਅਕਸ਼ੇ ਕੁਮਾਰ ਧੀ ਦੇ ਵਿਦਾਈ ਵੇਲੇ ਦੋ ਏਅਰਬੈਗ ਵਾਲੀ ਦਿੱਤੀ ਗਈ ਕਾਰ ਦੇ ਨੁਕਸਾਨ ਦੱਸ ਕੇ 6 ਏਅਰਬੈਗ ਵਾਲੀ ਕਾਰ ਦੇ ਫ਼ਾਇਦੇ ਗਿਣਾ ਰਹੇ ਹਨ। Read More
ਆਖ਼ਰ ਵਫ਼ਾਦਾਰ ਕੁੱਤੇ ਕਿਓਂ ਹੋ ਰਹੇ ਨੇ ਹਮਲਾਵਾਰ ? ਕਾਰਨ ਜਾਣ ਹੋ ਜਾਵੋਗੇ ਹੈਰਾਨ !
ਕੁੱਤਿਆਂ ਦੀਆਂ ਵੱਖ ਵੱਖ ਨਸਲਾਂ ਦੀਆਂ ਵੱਖੋ ਵੱਖਰੀਆਂ ਲੋੜਾਂ ਅਤੇ ਰਵੱਈਏ ਹਨ। ਉਨ੍ਹਾਂ ਨੂੰ ਵੀ ਉਸੇ ਤਰੀਕੇ ਨਾਲ ਟ੍ਰੀਟ ਕੀਤਾ ਜਾਣਾ ਚਾਹੀਦਾ ਹੈ। Read More
ਦਸੰਬਰ 2023 'ਚ ਬਣ ਕੇ ਤਿਆਰ ਹੋ ਜਾਵੇਗਾ ਰਾਮ ਮੰਦਰ. ਜਾਣੋ ਕਿੰਨਾ ਆਵੇਗਾ ਖ਼ਰਚਾ
ਰਾਮ ਜਨਮ ਭੂਮੀ ਕੰਪਲੈਕਸ ਵਿੱਚ ਵਿਸ਼ਾਲ ਮੰਦਰ ਦੀ ਉਸਾਰੀ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਇਹ ਦਸੰਬਰ 2023 ਤੱਕ ਤਿਆਰ ਹੋਣ ਦੀ ਉਮੀਦ ਹੈ। Read More
Indian Squads Announced : ਆਸਟ੍ਰੇਲੀਆ ਤੇ ਦੱਖਣੀ ਅਫਰੀਕਾ ਟੀ-20 ਲਈ ਭਾਰਤ ਦੀ ਟੀਮ ਦਾ ਐਲਾਨ
Team India squads for ICC Men’s T20 WC : ਆਲ-ਇੰਡੀਆ ਸੀਨੀਅਰ ਸਿਲੈਕਸ਼ਨ ਕਮੇਟੀ ਨੇ ਸੋਮਵਾਰ ਨੂੰ ਆਸਟਰੇਲੀਆ ਵਿੱਚ ਹੋਣ ਵਾਲੇ ਆਗਾਮੀ ਆਈਸੀਸੀ ਪੁਰਸ਼ਾਂ ਦੇ ਟੀ-20 ਵਿਸ਼ਵ ਕੱਪ ਅਤੇ ਘਰੇਲੂ ਮੈਦਾਨ ਵਿੱਚ ਆਸਟਰੇਲੀਆ ਅਤੇ ਦੱਖਣੀ Read More
ਸਿੱਧੂ ਮੂਸੇਵਾਲਾ ਦੇ 'ਕਾਤਲ' ਦੀਪਕ ਮੁੰਡੀ ਦੇ ਖੁਲਾਸੇ ਮਗਰੋਂ ਦਹਿਲਿਆ ਬੌਲੀਵੁੱਡ, ਸਲਮਾਨ ਖ਼ਾਨ ਸੀ ਅਗਲਾ ਟਾਰਗੇਟ
Salman Khan: ਦੀਪਕ ਮੁੰਡੀ ਤੇ ਉਸ ਦੇਸਾਥੀਆਂ ਦੀ ਨੇਪਾਲ 'ਚੋਂ ਗ੍ਰਿਫ਼ਤਾਰੀ ਹੋਈ। ਇਸ ਬਾਰੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦਾਅਵਾ ਕੀਤਾ ਹੈ ਕਿ ਲਾਰੈਂਸ ਬਿਸ਼ਨੋਈ ਗਰੋਹ ਦੇ ਨਿਸ਼ਾਨੇ ’ਤੇ ਬੌਲੀਵੁੱਡ ਅਦਾਕਾਰ ਸਲਮਾਨ ਖ਼ਾਨ ਵੀ ਸੀ Read More
ਗੁਰਬਾਜ਼ ਗਰੇਵਾਲ ਨੇ ਸਿਰ ਤੇ ਪੱਗ ਸਜਾ ਕੇ ਡੈਡੀ ਗਿੱਪੀ ਦੇ ਗਾਣੇ `ਨਵਾਂ ਨਵਾਂ ਪਿਅਰ` ਤੇ ਕੀਤਾ ਡਾਂਸ, ਫ਼ੈਨਜ਼ ਨੂੰ ਪਸੰਦ ਆਇਆ ਕਿਊਟ ਅੰਦਾਜ਼
Gurbaaz Grewal Video: ਗਿੱਪੀ ਗਰੇਵਾਲ ਦੇ ਛੋਟੇ ਨਵਾਬ ਗੁਰਬਾਜ਼ ਗਰੇਵਾਲ ਦਾ ਇੱਕ ਵੀਡੀਓ ਸੋਸ਼ਲ ਮੀਡੀਆ `ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। ਵੀਡੀਓ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਗੁਰਬਾਜ਼ ਇਸ ਵੀਡੀਓ `ਚ ਸਿਰ ਤੇ ਪੱਗ ਪਹਿਨੇ ਨਜ਼ਰ ਆ ਰਹੇ ਹਨ Read More
Asia Cup Final: ਅੱਠ ਸਾਲ ਬਾਅਦ ਸ਼੍ਰੀਲੰਕਾ ਨੇ ਜਿੱਤਿਆ ਏਸ਼ੀਆ ਕੱਪ ਦਾ ਖਿਤਾਬ, ਪਾਕਿਸਤਾਨ ਨੂੰ 23 ਦੌੜਾਂ ਨਾਲ ਹਰਾਇਆ
ਦੁਬਈ 'ਚ ਖੇਡੇ ਗਏ ਏਸ਼ੀਆ ਕੱਪ 2022 ਦੇ ਫਾਈਨਲ 'ਚ ਸ਼੍ਰੀਲੰਕਾ ਨੇ ਪਾਕਿਸਤਾਨ ਨੂੰ 23 ਦੌੜਾਂ ਨਾਲ ਹਰਾ ਦਿੱਤਾ। ਫਾਈਨਲ ਮੈਚ ਵਿੱਚ ਸ੍ਰੀਲੰਕਾ ਨੇ ਪਹਿਲਾਂ ਖੇਡਦਿਆਂ 20 ਓਵਰਾਂ ਵਿੱਚ 170 ਦੌੜਾਂ ਬਣਾਈਆਂ।ਜਵਾਬ 'ਚ ਪਾਕਿਸਤਾਨ ਦੀ ਟੀਮ 147 ਦੌੜਾਂ ਹੀ ਬਣਾ ਸਕੀ। Read More
SL vs PAK: ਸ਼੍ਰੀਲੰਕਾ ਨੇ ਏਸ਼ੀਆ ਕੱਪ 'ਤੇ ਕੀਤਾ ਕਬਜ਼ਾ, ਜਾਣੋ ਫਾਈਨਲ 'ਚ ਪਾਕਿਸਤਾਨ ਦੀ ਹਾਰ ਦੇ ਵੱਡੇ ਕਾਰਨ
ਏਸ਼ੀਆ ਕੱਪ 2022 'ਚ ਸ਼੍ਰੀਲੰਕਾ ਨੇ ਪਾਕਿਸਤਾਨ ਨੂੰ 23 ਦੌੜਾਂ ਨਾਲ ਹਰਾ ਕੇ ਛੇਵੀਂ ਵਾਰ ਏਸ਼ੀਆ ਕੱਪ ਦਾ ਖਿਤਾਬ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। Read More
Homemade Desi Ghee : ਹੁਣ ਬਾਜ਼ਾਰ ਜਾਣ ਦੀ ਲੋੜ ਨਹੀਂ, ਘਰ 'ਚ ਹੀ ਬਣਾਓ ਸ਼ੁੱਧ ਦੇਸੀ ਘਿਓ ; ਇਹਨਾਂ ਟਿਪਸ ਦਾ ਕਰੋ ਪਾਲਣ
ਬਾਜ਼ਾਰ ਤੋਂ ਲਿਆਂਦੇ ਘਿਓ ਵਿੱਚ ਕਈ ਤਰ੍ਹਾਂ ਦੀ ਮਿਲਾਵਟ ਹੋ ਸਕਦੀ ਹੈ। ਇਸੇ ਲਈ ਬਹੁਤ ਸਾਰੇ ਲੋਕ ਆਪਣੇ ਘਰ ਵਿੱਚ ਘਿਓ ਬਣਾਉਣ ਦੀ ਕੋਸ਼ਿਸ਼ ਕਰਦੇ ਹਨ ਪਰ ਸਹੀ ਢੰਗ ਦੀ ਜਾਣਕਾਰੀ ਨਾ ਹੋਣ ਕਾਰਨ ਘਿਓ ਦਾ ਰੰਗ ਅਤੇ ਸਵਾਦ ਖਰਾਬ ਹੋ ਜਾਂਦਾ ਹੈ। Read More
Petrol Diesel Price Today: ਪੈਟਰੋਲ ਡੀਜ਼ਲ 'ਤੇ ਅੱਜ ਰਾਹਤ ਜਾਂ ਵਧੀ ਕੀਮਤ, ਜਾਣੋ ਆਪਣੇ ਸ਼ਹਿਰ 'ਚ ਤੇਲ ਦੇ ਰੇਟ
Petrol Diesel Price Today: ਅੱਜ ਗਲੋਬਲ ਬਾਜ਼ਾਰ 'ਚ ਕੱਚੇ ਤੇਲ ਦੀ ਕੀਮਤ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ ਪਰ ਕੀ ਇਸ ਦਾ ਦੇਸ਼ 'ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਤੇ ਅਸਰ ਪਿਆ ਹੈ? ਆਪਣੇ ਸ਼ਹਿਰ ਦੇ ਬਾਲਣ ਦੀ ਦਰ ਜਾਣੋ। Read More
ABP Sanjha Top 10, 12 September 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
ਏਬੀਪੀ ਸਾਂਝਾ
Updated at:
12 Sep 2022 09:09 PM (IST)
Check Top 10 ABP Sanjha Evening Headlines, 12 September 2022: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 12 September 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
NEXT
PREV
Published at:
12 Sep 2022 09:09 PM (IST)
- - - - - - - - - Advertisement - - - - - - - - -